ਇੱਕ ਸ਼ਾਮੁ ਗੋਵਿੰਦ ਸਿੰਗਲਾ ਦੇ ਨਾਮ | ikk shaam govind singla de naam

ਬਠਿੰਡਾ ਦੇ #114ਸ਼ੀਸ਼ਮਹਿਲ_ਆਸ਼ਰਮ ਵਿੱਚ ਜਦੋਂ ਕੋਈਂ ਡੱਬਵਾਲੀ ਤੋਂ ਪਰਿੰਦਾ ਆਉਂਦਾ ਹੈ ਤਾਂ ਮੇਰੀ ਖੁਸ਼ੀ ਦਾ ਕੋਈਂ ਠਿਕਾਣਾ ਨਹੀਂ ਰਹਿੰਦਾ। ਇੰਜ ਲਗਦਾ ਹੈ ਜਿਵੇਂ ਮੈਲਬੋਰਨ ਦੀ ਕਿਸੇ ਸੜ੍ਹਕ ਤੇ ਚਲਦਿਆਂ ਕੋਈਂ ਹਮਵਤਨੀ ਮਿਲ ਗਿਆ ਹੋਵੇ। ਅੱਜ ਵੀ ਇਹੀ ਹੋਇਆ ਜਦੋਂ ਮੰਡੀ ਡੱਬਵਾਲੀ ਦੇ ਸੀਏ ਅਤੇ ਮੇਰੇ ਅਜ਼ੀਜ CA Govind Singla ਦੇਰ

Continue reading


ਵਿਆਹ ਤੇ ਦੋਧੀ | vyah te dodhi

“ਚਾਚਾ … ਚਾਚੀ ਮੇਰੀ ਗੱਲ ਹੀ ਨਹੀਂ ਸੁਣਦੀ। ਮੈਂ ਪੁੱਛੀ ਜਾਂਦਾ ਹਾਂ ਕਿ ਦੁੱਧ ਕਿੰਨਾ ਪਾਉਣਾ ਹੈ। ਪਰ ਓਹ ਸੁਣਦੀ ਨਹੀਂ।” 2017 ਵਿੱਚ ਮੇਰੇ ਵੱਡੇ ਬੇਟੇ ਦੇ ਵਿਆਹ ਦੇ ਦਿਨਾਂ ਵਿੱਚ ਸਾਡੇ ਘਰੇ ਦੁੱਧ ਪਾਉਣ ਵਾਲੇ ਧਰਮਿੰਦਰ ਦੋਧੀ ਨੇ ਮੈਨੂੰ ਸ਼ਿਕਾਇਤੀ ਲਹਿਜੇ ਵਿੱਚ ਕਿਹਾ। ਉਹ ਸਾਡੇ ਜੱਦੀ ਪਿੰਡ ਘੁਮਿਆਰੇ ਤੋਂ

Continue reading

ਬੋਤੇ ਦੀ ਸਵਾਰੀਂ | bote di sawari

ਮੇਰੀ ਮਾਂ ਇੱਕ ਪੁਰਾਨੀ ਗਲ ਸੁਣਾਉਂਦੀ ਹੁੰਦੀ ਸੀ। ਕਿਉਂਕਿ ਉਸ ਸਮੇ ਸਾਡੇ ਬੱਸ ਸਰਵਿਸ ਨਹੀ ਸੀ ਹੁੰਦੀ । ਪਿੰਡ ਵਿਚ ਇੱਕ ਦੋ ਘਰਾਂ ਕੋਲ ਸਾਇਕਲ ਸਨ ਤੇ ਕਿਸੇ ਕੋਲ ਟਰੈਕਟਰ ਵੀ ਨਹੀ ਸੀ। ਅਕਸਰ ਲੋਕ ਉੱਠ ਜਿਸ ਨੂੰ ਬੋਤਾ ਵੀ ਆਖਦੇ ਸਨ ਤੇ ਕਿਸੇ ਰਿਸ਼ਤੇਦਾਰ ਨੂੰ ਮੰਡੀ ਲੈਕੇ ਅਉਂਦੇ ਤੇ

Continue reading

ਦੋਸਤੀ ਪਵਨ ਦੀ | dost pawan di

#ਮਿੱਠੀਆਂ_ਯਾਦਾਂ_ਦੀ_ਪਿਟਾਰੀ_ਚੋ। ਸ਼ਾਇਦ 1975 76 ਦੀ ਹੈ। ਮੈਂ ਦਸਵੀਂ ਕਰਨ ਤੋਂ ਬਾਅਦ ਗੁਰੂ ਨਾਨਕ ਕਾਲਜ ਵਿੱਚ ਪ੍ਰੈਪ ਕਮਰਸ ਵਿੱਚ ਦਾਖਿਲਾ ਲ਼ੈ ਲਿਆ। ਅਜੇ ਕਾਲਜ ਦੀਆਂ ਕਲਾਸਾਂ ਵੀ ਸ਼ੁਰੂ ਨਹੀਂ ਸੀ ਹੋਈਆਂ। ਅਸੀਂ ਪਿੰਡ ਛੱਡਕੇ ਸ਼ਹਿਰ ਆ ਗਏ ਤੇ ਕਿਸੇ ਰਿਸ਼ਤੇਦਾਰ ਦਾ ਇੱਕ ਪੁਰਾਣਾ ਬਣਿਆ ਮਕਾਨ ਖਰੀਦ ਲਿਆ ਤੇ ਉਸ ਮਕਾਨ ਦੀ

Continue reading


ਖੰਡ ਵਾਲੀ ਚਾਚੀ | khand wai chachi

ਪਿੰਡ ਵਿਚ ਜਦੋ ਰਹਿੰਦੇ ਸੀ ਓਦੋ ਕੇਰਾਂ ਖੰਡ ਦਾ ਕਾਲ ਪੈ ਗਿਆ। ਲੋਕੀ ਵੈਸੇ ਵੀ ਖੰਡ ਨਹੀ ਸਨ ਵਰਤਦੇ। ਗੁੜ ਦੀ ਚਾਹ ਤੇ ਗੁੜ ਦੇ ਚੋਲ। ਸਾਡੇ ਗੁਆਂਡ ਵਿਚ ਇੱਕ ਬੁੜੀ ਹੁੰਦੀ ਸੀ ਜੋ ਉਮਰ ਦੇ ਹਿਸਾਬ ਨਾਲ ਮੇਰੇ ਪਾਪਾ ਹੁਰਿਆਂ ਦੀ ਚਾਚੀ ਲਗਦੀ ਸੀ ਤੇ ਓਹ ਵਿਧਵਾ ਸੀ. ਇਸ

Continue reading

ਭੋੜੀਏ ਵਾਲਾ ਗੁਰਬਚਨ | bhoriye wala gurbachan

ਬਹੁਤ ਪੁਰਾਣੀ ਗੱਲ ਹੈ ਪਾਪਾ ਜੀ ਫਤੇਹਾਬਾਦ ਦੇ ਨੇੜੇ ਹਾਂਸਪੁਰ ਬੀਰਾਂਬਦੀ ਪਟਵਾਰੀ ਲੱਗੇ ਹੋਏ ਸਨ। ਬਹੁਤਾ ਸਮਾਂ ਓਹਨਾ ਦਾ ਫ਼ਤਿਹਾਬਾਦ ਹੀ ਬੀਤਦਾ। ਓਹਨਾ ਦੀ ਤਹਿਸੀਲ ਜੋ ਸੀ। ਉਥੇ ਸਾਡੀਆਂ ਕਈ ਅੰਗਲੀਆਂ ਸੰਗਲੀਆਂ ਸਨ। ਗੁਰਬਚਨ ਭੋੜੀਏ ਵਾਲਾ ਜੋ ਮੇਰੇ ਨਾਨਕਿਆਂ ਦੀ ਗੋਤ ਦਾ ਸੀ। ਮੇਰੇ ਮਾਮੇ ਦਾ ਸਾਂਢੂ ਸੀ ਉਧਰੋਂ ਉਸ

Continue reading

ਕੌਫ਼ੀ ਵਿਦ ਗੁਰਵਿੰਦਰ ਸ਼ਰਮਾ | coffee with gurwinder sharma

#ਕੌਫ਼ੀ_ਵਿਦ_ਗੁਰਵਿੰਦਰ_ਸ਼ਰਮਾ। ਮੇਰੀ ਨਵੀਂ ਰਿਹਾਇਸ਼ #114ਸ਼ੀਸ਼_ਮਹਿਲ ਤੇ ਮੇਰੀ #ਕੌਫੀ ਦਾ ਪਹਿਲਾ ਸ਼ਿਕਾਰ ਬਠਿੰਡੇ ਆਲਾ Gurvinder Sharma 9501811001ਅਤੇ ਉਸਦਾ ਸਾਥੀ #ਰਮਨਦੀਪ_ਢਿੱਲੋਂ ਸੀ। #ਸਹਿਯੋਗ ਸੰਸਥਾ ਦੇ ਮੁੱਖ ਸੇਵਾਦਾਰ ਗੁਰਵਿੰਦਰ ਨੂੰ ਸੱਪ ਫੜਨ ਵਾਲਾ ਵੀ ਕਹਿੰਦੇ ਹਨ। ਕਿਤੇ ਵੀ ਸੱਪ ਗੋਹ ਕੋਬਰਾ ਹੋਵੇ ਤਾਂ ਡਰੇ ਹੋਏ ਲੋਕ ਪਹਿਲਾਂ ਇਸਨੂੰ ਹੀ ਫੋਨ ਕਰਦੇ ਹਨ। ਕਿਉਂਕਿ

Continue reading


ਬੇਲਟੇਕ ਟੀਵੀ | beltech tv

1980 ਦੇ ਕਰੀਬ ਦੀ ਗੱਲ ਹੈ। ਬਹੁਤ ਘੱਟ ਘਰਾਂ ਕੋਲ ਟੀ ਵੀ ਸਨ। ਟੈਲੀਵਿਜ਼ਨ ਚਲਾਉਣ ਲਈ ਅੱਸੀ ਫੁੱਟ ਤੋਂ ਵੀ ਉੱਚਾ ਐਂਟੀਨਾ ਲਾਉਣਾ ਪੈਂਦਾ ਸੀ। ਨੇੜੇ ਤੇੜੇ ਕਿਸੇ ਦੇ ਘਰੇ ਟੀ ਵੀ ਨਹੀਂ ਸੀ। ਨਾ ਹੀ ਸਾਨੂੰ ਕਿਸੇ ਘਰੇ ਟੀ ਵੀ ਦੇਖਣ ਦੀ ਆਦਤ ਸੀ। ਇੱਕ ਦੋ ਵਾਰ ਪਾਪਾ ਜੀ

Continue reading

ਕੀ ਸਬਜ਼ੀ ਬਣਾਈਏ | ki sabji bnaiye

“ਬਾਈ ਸ਼ਬਜੀ ਕੀ ਬਣਾਈਏ?” ਮੇਰੀ ਮਾਂ ਨੇ ਘੁੰਡ ਵਿਚ ਦੀ ਹੀ ਮੇਰੇ ਦਾਦਾ ਜੀ ਨੂੰ ਪੁਛਿਆ। ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਮੇਰੇ ਦਾਦੀ ਜੀ ਨਹੀ ਸਨ। ਮੇਰੀ ਮਾਂ ਤੇ ਮੇਰੀ ਚਾਚੀ ਮੇਰੇ ਦਾਦਾ ਜੀ ਨੂੰ ਬਾਈ ਆਖਦੀਆਂ ਸਨ। ਕਿਉਂਕਿ ਮੇਰੇ ਦਾਦਾ ਜੀ ਦੀਆਂ ਚਾਰੇ ਭੈਣਾਂ ਸੋਧਾ, ਭਗਵਾਨ ਕੁਰ, ਰਾਜ

Continue reading

ਤੇਰੀ ਭੈਣ ਕੀ ਲਿਆਈ | teri bhen ki leayi

ਬਹੁਤ ਪਹਿਲਾ ਇਹ ਆਮ ਰਿਵਾਜ਼ ਸੀ ਕੇ ਕਿਸੇ ਲੜਕੀ ਦੇ ਵਿਆਹ ਵਿਚ ਰਿਸ਼ਤੇਦਾਰ ਦਹੇਜ ਦੀ ਇੱਕ ਇੱਕ ਚੀਜ਼ ਦਿੰਦੇ। ਜਿਵੇ ਕਿਸੇ ਨੇ ਬੈਡ , ਕਿਸੇ ਨੇ ਘੜੀ ਕਿਸੇ ਨੇ ਸਿਲਾਈ ਮਸ਼ੀਨ।ਤੇ ਕੋਈ ਰੇਡੀਓ ਕੋਈ ਸਾਇਕਲ। ਇਸ ਤਰਾਂ ਦਾਜ ਪੂਰਾ ਹੋ ਜਾਂਦਾ ਸੀ। ਖਾਸ਼੍ਕਰ ਲੜਕੀ ਦੀਆਂ ਭੈਣਾ ਭੂਆ ਮਾਸੀਆਂ ਵਗੇਰਾ। ਤੇ

Continue reading