ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ ਵਧਾਈਆ
Continue readingTag: ਰਮੇਸ਼ ਸੇਠੀ ਬਾਦਲ
ਬੇਕਰੀ ਤੇ ਮਿਲਿਆ ਦੋਸਤ | bakery te milya dost
ਕਈ ਸਾਲ ਹੋਗੇ ਅਸੀਂ ਟੀਨਾ ਬੇਕਰੀ ਤੋਂ ਨਾਨੀ ਵਾਲੇ ਬਿਸਕੁਟ ਬਣਵਾਉਣ ਗਏ। ਆਟਾ ਦੁੱਧ ਗਗਨ ਘਿਓ ਖੰਡ ਸਭ ਓਥੋਂ ਹੀ ਖਰੀਦਿਆ। ਬਸ ਕੋਲ ਬੈਠ ਕੇ ਬਣਵਾਏ ਅਤੇ ਨਾਲ ਕਰਿਆਨੇ ਵਾਲੀ ਦੁਕਾਨ ਤੋਂ ਗੱਤੇ ਦੇ ਕਾਰਟੂਨ ਵਿਚ ਪੈਕ ਕਰਵਾਉਣ ਦੀ ਸਲਾਹ ਕੀਤੀ। ਉਸ ਸਮੇ ਓਥੇ ਇੱਕ ਪੰਜਵੀ ਛੇਵੀਂ ਦਾ ਜੁਆਕ ਆ
Continue readingਚੇਤ ਰਾਮ ਮਾਲੀ | chet ram mali
ਕਈ ਸਾਲ ਪੁਰਾਣੀ ਗੱਲ ਹੈ ਮੈਂ ਡਾਕਟਰ ਗੁਲਾਟੀ ਸਾਹਿਬ ਕੋਲੋ ਦਵਾਈ ਲੈਣ ਗਿਆ। ਹਰ ਇੱਕ ਨਾਲ ਹੱਸਕੇ ਗੱਲ ਕਰਨ ਵਾਲੇ ਡਾਕਟਰ ਐਸ ਐਸ ਗੁਲਾਟੀ ਬਹੁਤ ਖਫਾ ਹੋਏ ਬੈਠੇ ਸਨ। ਉਹ ਨਾਲੇ ਬੁੜਬੜਾ ਰਹੇ ਸਨ ਤੇ ਮੇਜ਼ ਦੁਆਲੇ ਪਏ ਸਮਾਨ ਦੀ ਫਰੋਲਾ ਫਰਾਲੀ ਕਰ ਰਹੇ ਸੀ। ਓਹਨਾ ਕੋਲ ਪੁਰਾਣਾ ਪਲੰਬਰ ਦੁਨੀ
Continue readingਮਰੂੰਡਾ | marunda
#ਪੁਰਾਣੀਆਂ_ਗੱਲਾਂ “ਸਾਡੇ ਪਿੰਡ ਮਰੂੰਡਾ ਬਹੁਤ ਵਿਕਦਾ ਸੀ। ਹੱਟੀ ਤੋਂ ਰੂੰਗਾ ਵੀ ਮਰੂੰਡੇ ਯ ਖਿੱਲਾਂ ਦਾ ਮਿਲਦਾ ਸੀ। ਮੈਂ ਵੀ ਮਰੂੰਡਾ ਬਹੁਤ ਚਾਅ ਨਾਲ ਖਾਂਦੀ ਸੀ।” ਇੱਕ ਦਿਨ ਮੇਰੀ ਮਾਂ ਆਪਣੇ ਬਚਪਨ ਦੀਆਂ ਗੱਲਾਂ ਸਣਾਉਂਦੀ ਹੋਈ ਨੇ ਕਿਹਾ। “ਪੈਸੇ ਦੇ ਮਰੂੰਡੇ ਨਾਲ ਰੱਜ ਆ ਜਾਂਦਾ ਸੀ।” ਸ਼ਾਇਦ ਉਹ ਦੀਵਾਲੀ ਦੇ ਦਿਨ
Continue readingਸਮੇਂ ਸਮੇਂ ਦੀ ਗੱਲ | sme sme di gal
ਮੈਡਮ ਮੈਂ ਦਫਤਰ ਵਿੱਚ ਏ ਸੀ ਲਗਾਉਣਾ ਹੈ। ਬਿਜਲੀ ਦਾ ਜੋ ਬਿੱਲ ਰੇਸੀਡੈਂਟ ਟੀਚਰ ਦਿੰਦੇ ਹਨ ਮੈਂ ਪੇ ਕਰ ਦੇਵਾਂਗਾ। ਹੁਣ ਏ ਸੀ ਜਰੂਰੀ ਹੈ। ਕੁਰਸੀ ਤੇ ਬੈਠਦੇ ਹੀ ਮੈਂ ਇੱਕੋ ਸਾਂਹ ਸਾਰਾ ਕੁੱਝ ਮੌਕੇ ਦੀ ਬੌਸ ਨੂੰ ਕਿਹਾ। ਲਗਵਾ ਲਵੋ। ਤੁਹਾਡੇ ਦਫਤਰ ਵਿੱਚ ਏ ਸੀ ਜਰੂਰੀ ਹੈ। ਕਿਉਂਕਿ ਹਰ
Continue readingਇਤਿਹਾਸ | itihas
ਭਗਵਾਨ ਸ੍ਰੀ ਰਾਮ ਚੰਦਰ ਜੀ ਇੱਕ ਰਾਜਾ ਵੀ ਸਨ ਉਹਨਾਂ ਨੇ ਆਪਣਾ ਪੱਖ ਰੱਖਣ ਲਈ ਆਪਣੇ ਅਨੁਸਾਰ ਇਤਿਹਾਸ ਲਿਖਵਾਇਆ। ਇਸ ਮਾਮਲੇ ਵਿੱਚ ਰਾਵਣ ਆਪਣਾ ਪੱਖ ਨਹੀਂ ਰੱਖ ਸਕਿਆ।ਜਿਸ ਨਾਲ ਉਹ ਬਦੀ ਦਾ ਪ੍ਰਤੀਕ ਬਣ ਗਿਆ। ਭਗਵਾਨ ਸ੍ਰੀ ਕ੍ਰਿਸ਼ਨ ਵੀ ਇੱਕ ਰਾਜਾ ਸੀ। ਪਾਂਡਵਾਂ ਦਾ ਸਾਥੀ ਸੀ ਤੇ ਇਤਿਹਾਸ ਵੀ ਉਸਦੇ
Continue readingਹਿਜ਼ਰਤ | hizrat
ਗੱਲ ਪੰਜਾਬ ਦੇ ਕਾਲੇ ਦਿਨਾਂ ਦੀ ਹੈ। ਓਦੋ ਪੰਜਾਬ ਵਿਚੋਂ ਕਈ ਹਿੰਦੂ ਲੋਕ ਆਪਣੀ ਸੁਰੱਖਿਆ ਲਈ ਯਾ ਡਰਦੇ ਹੋਏ ਪੰਜਾਬ ਵਿਚੋਂ ਪਲਾਂ ਕਰ ਰਹੇ ਸਨ। ਬਾਹਰਲੇ ਸੂਬਿਆਂ ਦੇ ਸਿਖ ਭਾਈਚਾਰਾ ਦੇ ਲੋਕ ਪੰਜਾਬ ਨੂ ਆ ਰਹੇ ਸਨ. ਵੈਸੇ ਪਿੰਡਾ ਵਿਚ ਲੋਕ ਹਿੰਦੂ ਭਰਾਵਾਂ ਨੂ ਜਾਨ ਮਾਲ ਦੀ ਰਖਿਆ ਦੀ ਜਿੰਮੇਦਾਰੀ
Continue readingਚਾਹ ਦੇ ਕੱਪ ਦਾ ਮਲਾਲ | chah de cup da malaal
17 ਸਤੰਬਰ 1982 ਨੂੰ ਮੈਂ ਸਕੂਲ ਵਿੱਚ ਦਫਤਰ ਕਲਰਕ ਵਜੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ। ਸੰਸਥਾ ਦੇ ਮੁਖੀ ਬਹੁਤ ਵਧੀਆ ਪ੍ਰਬੰਧਕ ਸਨ। ਉੱਚ ਯੋਗਤਾ ਪ੍ਰਾਪਤ ਅਤੇ ਆਪਣੇ ਅਸੂਲਾਂ ਦੇ ਪੱਕੇ ਸਨ। ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਕਿਉਂਕਿ ਦਫ਼ਤਰੀ ਕੰਮਾਂ ਵਿੱਚ ਮੈਂ ਬਿਲਕੁਲ ਕੋਰਾ ਸੀ। ਅਜੇ ਗਰੈਜੂਏਸ਼ਨ ਕਰਕੇ ਕਾਲਜ ਤੋਂ
Continue readingਚੇਤ ਰਾਮ ਮਾਲੀ | chet raam maali
ਬਹੁਤ ਪੁਰਾਣੀ ਗੱਲ ਹੈ ਸਾਡੇ ਸਕੂਲ ਵਿਚ ਇੱਕ ਚੇਤ ਰਾਮ ਨਾ ਦਾ ਮਾਲੀ ਹੁੰਦਾ ਸੀ। ਦਰਅਸਲ ਓਹ ਕਿਸੇ ਵਾਟਰ ਵਰਕਸ ਤੇ ਲਗਿਆ ਪੱਕਾ ਮਾਲੀ ਸੀ ਤੇ ਪਤਾ ਨਹੀ ਕਿਓ ਉਸ ਨੂ ਹਟਾ ਦਿੱਤਾ ਸੀ। ਓਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇੱਕ ਦਿਨ ਉਸਨੁ ਮੈ ਕੁਝ ਪੈਸੇ ਦਿੱਤੇ ਤਾਂ ਕੀ
Continue readingਔਰਤ ਦੀ ਕਹਾਣੀ | aurat di kahani
“ਮੇਰੇ ਵਿਆਹ ਦਾ ਸਬੱਬ ਕੁਦਰਤੀ ਹੀ ਬਣਿਆ। ਸਾਡੀ ਕਿਰਾਏਦਾਰ ਨੇ ਦੱਸਿਆ ਕਿ ਉਸਦਾ ਭਤੀਜਾ ਛੇ ਫੁੱਟ ਲੰਬਾ ਜਵਾਨ ਨੇਵੀ ਵਿੱਚ ਅਫਸਰ ਲੱਗਿਆ ਹੋਇਆ ਹੈ। ਜਮੀਨ ਵੀ ਚੰਗੀ ਆਉਂਦੀ ਹੈ। ਡੈਡੀ ਜੀ ਨੇ ਮੁੰਡਾ ਵੇਖਿਆ, ਸੋਹਣਾ ਲੱਗਿਆ। ਇਸਨੇ ਗੱਲਬਾਤ ਵੀ ਵਧੀਆ ਕੀਤੀ। ਡੈਡੀ ਜੀ ਨੇ ਬਹੁਤੀ ਪੁੱਛ ਪੜਤਾਲ ਨਾ ਕੀਤੀ ਅਤੇ
Continue reading