ਕਮਲੇਸ਼ ਸ਼ਰਮਾ ਸੁਪਰਡੈਂਟ | kamlesh sharma superdent

ਕੇਂਦਰ ਬਾਦਲ 1 ਵਿਖੇ ਡਿਊਟੀ ਦੇਣ ਵਾਲੇ ਸੁਪਰਡੈਂਟਾਂ ਦੀ ਲਿਸਟ ਬਹੁਤ ਲੰਬੀ ਹੈ। ਅਜੇ ਸੈਂਟਰ ਬਣੇ ਨੂੰ ਕੁਝ ਕ਼ੁ ਸਾਲ ਹੀ ਹੋਏ ਸਨ ਕਿ ਗੁਆਂਢੀ ਪਿੰਡ ਸਿੰਘੇਵਾਲੇ ਲੱਗਿਆ ਸਾਇੰਸ ਦਾ ਲੈਕਚਰਰ Kamlash Chander Sharma ਸੁਪਰਡੈਂਟ ਬਣਕੇ ਆ ਗਿਆ। ਆਇਆ ਆਇਆ ਬੜੀ ਫੂੰ ਫ਼ਾਂ ਕਰੇ। ਅਖੇ ਜੀ ਮੈਂ ਨਕਲ ਦੇ ਖਿਲਾਫ

Continue reading


ਕਰਵਾ ਚੋਥ ਇਕ ਸ਼ਰਧਾ | karwachauth ikk sharadha

ਕਰਵਾ ਚੋਥ ਨੂੰ ਸੁਹਾਗਣਾਂ ਦਾ ਤਿਉਹਾਰ ਕਿਹਾ ਜਾਂਦਾ ਹੈ। ਅਕਸਰ ਇਸਨੂੰ ਪਤੀ ਦੀ ਲੰਮੀ ਉਮਰ ਨਾਲ ਜੋੜਿਆ ਜਾਂਦਾ ਹੈ। ਔਰਤ ਇਸ ਦਿਨ ਖੂਬ ਸ਼ਿੰਗਾਰ ਕਰਦੀ ਹੈ ਸਾਰਾ ਦਿਨ ਭੁੱਖੀ ਹੀ ਨਹੀਂ ਨਿਰਜਲ ਵੀ ਰਹਿੰਦੀ ਹੈ। ਮੇਰੇ ਹਿਸਾਬ ਨਾਲ ਇਸਦਾ ਪਤੀ ਦੀ ਉਮਰ ਨਾਲ ਨਹੀਂ, ਪਤੀ ਦੇ ਪਿਆਰ ਨਾਲ ਸਿੱਧਾ ਸਬੰਧ

Continue reading

ਬਲਬੀਰ ਦੀ ਗੱਲ | balbir di gal

ਬਲਬੀਰ ਕੀ ਖਾਣਾ ਹੈ। ਮੈਨੂੰ ਖ ਖ ਖ ਖ ਖੰਗ ਹੈ।ਤੇ ਗਲੇ ਦੀ ਵੀ ਤ ਤ ਤ ਤ ਤਕਲੀਫ ਹੈ। ਫਿਰ ਕੀ ਖਾਣਾ ਹੈ। ਭ ਭ ਭ ਭ ਭੱਲੇ ਖਾ ਲੈਂਦਾ ਹਾਂ। ਯਰ ਘੁੱਟ ਕੇ ਪ ਪ ਪ ਪ ਪ ਪਾਣੀ ਪਿਲਾ ਦੇ ਗੋਲ ਗੱਪਿਆਂ ਵਾਲਾ, ਚਿੱਤ ਕ ਕ ਕ

Continue reading

ਗਿੱਦੜ ਸਿੰਗੀ | giddar singhi

“ਆਹ ਚਾਦਰਾਂ ਆਈਆਂ ਸੀ ਵਿਕਣੀਆਂ, ਮੈ ਦੋ ਤਿੰਨ ਲੈ ਲਈਆਂ ਤੇਰੇ ਵਾਸਤੇ। ਮੈਨੂੰ ਚੰਗੀਆਂ ਲੱਗੀਆਂ। ਢਾਈ ਢਾਈ ਸੋ ਚ ਕੀ ਮਾੜੀਆਂ ਹਨ।” ਬੀਜੀ ਨੇ ਮੈਨੂੰ ਮਿਲਣ ਗਈ ਨੂੰ ਬੈਡ ਸੀਟਾਂ ਆਲਾ ਲਿਫਾਫਾ ਫੜਾਉਦੀ ਨੇ ਕਿਹਾ। ਬੈਡ ਸੀਟਾਂ ਵਾਕਿਆ ਹੀ ਸੋਹਣੀਆਂ ਸਨ।ਮੇਰੀਆਂ ਅੱਖਾਂ ਚ ਹੰਝੂ ਆ ਗਏ। ਸੱਚੀ ਮਾਂ ਮਾਂ ਹੀ

Continue reading


ਕੌਫ਼ੀ ਵਿਦ ਅਮਰਜੀਤ ਸਿੰਘ ਜੀਤ | coffee with amarjit singh

ਕੁਝ ਸਖਸ਼ੀਅਤਾਂ ਬਾਰੇ ਲਗਾਈਆਂ ਕਿਆਸਾਈਆਂ ਅਕਸਰ ਫੇਲ੍ਹ ਹੋ ਜਾਂਦੀਆਂ ਹਨ। ਅਸੀਂ ਕਿਸੇ ਦੇ ਪੇਸ਼ੇ ਤੋਂ ਉਸਦੇ ਕਿਰਦਾਰ ਅਤੇ ਕਾਬਲੀਅਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਸਾਰੀ ਉਮਰ ਫਾਰਮਾਸਿਸਟ ਦੀ ਸਰਕਾਰੀ ਨੌਕਰੀ ਕਰਨ ਵਾਲਾ ਸਖਸ਼ ਇੱਕ ਵਧੀਆ ਗ਼ਜ਼ਲਗੋ ਵੀ ਹੋ ਸਕਦਾ ਹੈ। ਹਾਂ ਇਹ ਹੋਇਆ ਹੈ ਅੱਜ ਹੀ ਮੇਰੇ ਨਾਲ। ਮੇਰੀ ਅੱਜ

Continue reading

ਕਰਜ਼ ਮੁਕਤ | karza mukat

ਮੈਂ 100 ਫੁੱਟੀ ਦੇ ਬੱਤੀਆਂ ਵਾਲੇ ਚੌਂਕ ਤੇ ਗੱਡੀ ਰੋਕੀ ਗ੍ਰੀਨ ਬੱਤੀ ਦਾ ਇੰਤਜ਼ਾਰ ਕਰ ਰਿਹਾ ਸੀ। ਛੋਟੇ ਛੋਟੇ ਦੋ ਮੁੰਡੇ ਵਾਈਪਰ ਨਾਲ ਮੇਰੀ ਕਾਰ ਦਾ ਸ਼ੀਸ਼ਾ ਸ਼ਾਫ ਕਰਨ ਲਈ ਅੱਗੇ ਵਧੇ। “ਬੇਟਾ ਨਾ। ਮੇਰੇ ਕੋਲ੍ਹ ਖੁੱਲੇ ਪੈਸੇ ਨਹੀਂ ਹਨ। ਪਰਸ ਵਿੱਚ।” ਮੈਂ ਹੱਥ ਨਾਲ ਵਰਜਦੇ ਹੋਏ ਨੇ ਉਹਨਾਂ ਨੂੰ

Continue reading

ਕੌਫ਼ੀ ਵਿਦ ਪ੍ਰਿੰ ਜਸਬੀਰ ਢਿੱਲੋਂ | coffee with principal jasbir dhillon

ਕਹਿੰਦੇ ਸ਼ਾਹਜਹਾਨ ਨੇ ਆਪਣੀ ਬੇਗਮ ਦੀ ਯਾਦ ਵਿੱਚ ਸੰਗਮਰਮਰ ਨੂੰ ਤਰਾਸ਼ਕੇ ਬਹੁਤ ਵਧੀਆ ਮਕਬਰਾ ਬਣਾਇਆ ਜਿਸ ਨੂੰ ਤਾਜ ਮਹਿਲ ਦਾ ਨਾਮ ਦਿੱਤਾ ਗਿਆ। ਪਰ ਸ੍ਰੀ ਜਸਬੀਰ ਢਿੱਲੋਂ ਆਪਣੇ ਜੀਵਨ ਸਾਥੀ ਦੇ ਵਿਛੋੜੇ ਦੇ ਦਰਦ ਨੂੰ ਸ਼ਬਦਾਂ ਰਾਹੀ ਤਰਾਸ਼ਕੇ ਹੰਝੂਆਂ ਦੇ ਗਾਰੇ ਨਾਲ ਜੋ ਸਿਰਜਣਾ ਕੀਤੀ (ਕਵਿਤਾ ਸੰਗ੍ਰਹਿ) ਉਸਨੂੰ ਇਹਨਾਂ ਨੇ

Continue reading


ਪਾਠ ਦਾ ਭੋਗ | path da bhog

1971 ਦੀ ਹਿੰਦ ਪਾਕ ਜੰਗ ਤੋਂ ਕੁਝ ਮਹੀਨੇ ਪਹਿਲਾ ਅਸੀਂ ਘਰੇ ਸ੍ਰੀ ਆਖੰਡ ਪਾਠ ਕਰਵਾਇਆ ਸੀ। ਜਿਸ ਵਿੱਚ ਸਾਰੇ ਰਿਸ਼ਤੇਦਾਰ ਬੁਲਾਏ ਗਏ ਸਨ। ਤੇ ਸੱਦਾ ਦੇਣ ਲਈ ਵੀ ਬਕਾਇਦਾ ਕਾਰਡ ਵੀ ਛਪਵਾਏ ਗਏ ਸਨ। ਮੇਰੀਆਂ ਭੂਆ ਤੋ ਲੈ ਕੇ ਮੇਰੇ ਦਾਦੇ ਦੀ ਭੂਆ ਤੇ ਬਾਕੀ ਸਾਰੇ ਨਾਨਕਿਆਂ ਨੂੰ ਬੁਲਾਇਆ ਗਿਆ

Continue reading

ਸਮੋਸ਼ਾਂ | samosa

“ਕਦੇ ਸ਼ਮੋਛਾ ਖਾਧਾ ਹੈ ਤੁਸੀਂ?” ਬਾਬੇ ਕੇ ਮੀਤੇ ਨੇ ਸਾਨੂੰ ਪੁੱਛਿਆ। “ਕੀ ਹੁੰਦਾ ਹੈ ਸ਼ਮੋਛਾ?” ਅਸੀਂ ਸਾਰੇ ਹੈਰਾਨੀ ਨਾਲ ਇੱਕਠੇ ਹੀ ਬੋਲੇ। “ਕਾਲੇਜ ਵਾਲੀ ਕਲਟੀਨ ਚੋਂ ਮਿਲਦਾ ਹੁੰਦਾ ਹੈ।” “ਭੈਨਦਿਆ ਚੱਜ ਨਾਲ ਦੱਸ ਦੇ ਜ਼ਰ।” “ਆਲੂਆਂ ਨੂੰ ਰੋਟੀ ਦੇ ਫਲਾਫੇ ਚ ਬੰਦ ਕਰਕੇ ਬਣਦਾ ਹੈ। ਫਿਰ ਖੱਟੀ ਚਟਨੀ ਨਾਲ ਖਾਂਦੇ

Continue reading

ਬਾਹਲੇ ਘਰਾਂ ਦਾ ਪ੍ਰਾਹੁਣਾ | bahle ghar da prahuna

ਇੱਕ ਜ਼ਮਾਨਾ ਸੀ ਜਦੋਂ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਸੀ। ਪਰ ਜੇ ਕਿਸਮਤ ਮਾੜੀ ਹੋਵੇ ਤਾਂ ਦੋ ਘਰਾਂ ਦੀ ਉਮੀਦ ਤੇ ਗੁਜਾਰਾ ਕਰਨ ਵਾਲੇ ਨੂੰ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ ਅੱਜ ਛੋਟੂ ਨੂੰ ਨਾਲ ਲੈ ਕੇ ਮੇਰੀ ਸ਼ਰੀਕ ਏ ਹਯਾਤ ਆਪਣੀ ਭੂਆ ਦਰਸ਼ਨ ਨੂੰ ਝੀਲਾਂ ਦੀ ਨਗਰੀ ਬਠਿੰਡਾ

Continue reading