ਮੇਰੇ ਮਾਸੀ ਜੀ ਦੇ ਤਿੰਨ ਪੁੱਤ ਸਨ ਪਰ ਹੁਣ ਦੋ ਨੇ, ਇੱਕ ਪੁੱਤ ਤਿੰਨ ਕੁ ਸਾਲ ਪਹਿਲਾਂ ਇਹ ਸੰਸਾਰ ਸਦਾ ਲਈ ਛੱਡ ਗਿਆ ਸੀ….ਮਾਸੀ ਜੀ ਦੇ ਤੀਜੇ ਸਭ ਤੋਂ ਛੋਟੇ ਪੁੱਤ ਦਾ ਨਾਮ ਕਾਕਾ ਹੈ,ਮਾਸੜ ਜੀ ਵੀ ਹੁਣ ਦੋ ਕੁ ਸਾਲ ਪਹਿਲਾਂ ਇਹ ਸੰਸਾਰ ਛੱਡ ਚੁੱਕੇ ਹਨ ਪਰ ਉਹਨਾਂ ਨੇ
Continue readingTag: ਰੁਪਿੰਦਰ ਸਿੰਘ ਝੱਜ
ਦੋ ਘਰ | do ghar
ਪਿਛਲੇ ਸਾਲ 2022 ਦੇ ਜੂਨ ਮਹੀਨੇ ਵਿੱਚ ਸਵੇਰੇ ਸਮੇਂ ਮੈ ਆਪਣੇ ਕਿਸੇ ਜਾਣਕਾਰ ਨੂੰ ਫੋਨ ਕੀਤਾ, ਉਸਨੂੰ ਛੇ ਮਹੀਨੇ ਪਹਿਲਾਂ 35000ਰੁਪਏ ਉਧਾਰ ਦਿੱਤੇ ਸਨ , ਮੈਂ ਇਸ ਸੰਬੰਧੀ ਪੁੱਛਿਆ ਤਾਂ ਉਹਨੇ ਫੋਨ ਤੇ ਕਿਹਾ ਕਿ ਤਿੰਨ ਘੰਟੇ ਬਾਅਦ ਮੈਨੂੰ ਫੋਨ ਕਰ ਲਵੀਂ, ਜਦੋਂ ਮੈਂ ਉਸਨੂੰ ਤਿੰਨ ਘੰਟੇ ਬਾਅਦ ਫੋਨ ਕੀਤਾ
Continue readingਵਿਆਹ ਅਤੇ ਤਲਾਕ | vyah ate talaak
ਮੈਂ ਆਪਣੇ ਘਰ ਨੇੜੇ ਰਾਹ ਰਸਤੇ ਤੁਰਿਆ ਜਾ ਰਿਹਾ ਸੀ ਕਿ ਦੇਖਿਆ ਇੱਕ ਘਰ ਦੇ ਬਾਹਰ ਕੁਝ ਬੰਦੇ ਗਲੀ ਵਿੱਚ ਟਾਟਾ 407 ਮਿੰਨੀ ਟੈਂਪੂ ਵਿੱਚ ਸਮਾਨ ਲੱਦ ਰਹੇ ਸਨ ਤੇ ਕੋਲ ਇੱਕ ਔਰਤ ਆਪਣੇ ਤਿੰਨ ਕੁ ਸਾਲ ਦੇ ਜੁਆਕ ਮੁੰਡੇ ਨਾਲ ਖੜ ਕੇ ਰੋ ਰਹੀ ਸੀ….ਉਸ ਔਰਤ ਦਾ ਇਹ ਦੂਜਾ
Continue readingਪਾਣੀ | paani
ਮੇਰੀ ਅਭੁੱਲ ਯਾਦ – ਪਾਣੀ ਮੈਂ ਰਾਹ ਰਸਤੇ ਤੁਰਿਆ ਜਾਂਦਾ ਦੇਖਦਾ ਕਿ ਸਾਡੇ ਘਰ ਨੇੜੇ ਇੱਕ ਕੋਠੀ ਦੀ ਟੈਂਕੀ ਪਾਣੀ ਨਾਲ ਭਰ ਜਾਂਦੀ ਸੀ ਪਰ ਉਹਨਾਂ ਦਾ ਪਾਣੀ ਟੈਂਕੀ ਤੋਂ ਬਾਹਰ ਡੁੱਲਦਾ ਰਹਿੰਦਾ ਸੀ ਤੇ ਉਹ ਪਾਣੀ ਲਗਾਤਾਰ ਡੁੱਲਦਾ ਹੋਇਆ ਗਲੀ ਦੀ ਨਾਲੀ ਵਿੱਚ ਪਈ ਜਾਂਦਾ ਸੀ,ਮੈਨੂੰ ਇਹ ਦੇਖ ਕੇ
Continue readingਪੱਤਰਕਾਰ | pattarkar
ਸਾਲ 2006 ਦੀ ਗੱਲ ਹੈ ਮੈਂ ਨਵਾਂ ਜ਼ਮਾਨਾਂ ਅਖਬਾਰ ਦਾ ਪੱਤਰਕਾਰ ਬਣ ਗਿਆ ਸੀ, ਖੁਸ਼ੀ ਬਹੁਤ ਹੋਈ ਸੀ ਪੈਰ ਮੇਰੇ ਧਰਤੀ ਨਾਲ ਨਹੀਂ ਸੀ ਲੱਗ ਰਹੇ….. ਅਸਮਾਨ ਵਿੱਚ ਉੱਡਿਆ ਫਿਰਦਾ ਸੀ ਕਿਉਂਕਿ ਮੈਂ ਜਦੋਂ ਦੀ ਸੁਰਤ ਸੰਭਾਲੀ ਹੈ ਉਦੋਂ ਤੋਂ ਹੀ ਸਿਰਫ ਪੱਤਰਕਾਰ ਬਣਨ ਦਾ ਸੁਪਨਾ ਦੇਖਿਆ ਹੈ ਪਰ ਅਖਬਾਰ
Continue readingਸਰਦਾਰ | sardar
ਚਾਰ ਕੁ ਸਾਲ ਪਹਿਲਾਂ ਦੀਵਾਲੀ ਵਾਲੇ ਦਿਨ ਰਾਤ ( ਆਥਣ ) ਦੇ ਕਰੀਬ ਸੱਤ ਕੁ ਵਜੇ ਮੈਂ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾ ਕੇ ਘਰੋਂ ਤਿਆਰ ਹੋ ਕੇ ਗੁਰਦੁਆਰੇ ਮੱਥਾ ਟੇਕਣ ਲਈ ਤੁਰ ਪਿਆ, ਇੱਕ ਡੱਬਾ ਮੋਮਬੱਤੀਆਂ ਦਾ ਤੇ ਪ੍ਰਸ਼ਾਦ ਲੈਕੇ, ਗੁਰਦੁਆਰੇ ਦੇ ਨਾਲ ਉਹ ਸਕੂਲ ਮੂਹਰੇ ਵੀ ਮੋਮਬੱਤੀਆਂ
Continue reading