ਗੱਠੜੀ ਘਰ | gathri ghar

ਜੀ ਹਾਂ, ਮੈਂ ਹਾਂ ਗਠੜੀ ਘਰ। ਮੇਰਾ ਕੰਮ ਹੈ ਤੁਹਾਡੀਆਂ ਗੱਠੜੀਆਂ ਸਾਂਭਣਾ ਤਾਂ ਕਿ ਤੁਸੀ ਅਪਣਾ ਭਾਰ ਮੇਰੇ ਹਵਾਲੇ ਕਰ ਕੇ ਅਜ਼ਾਦ ਪੰਛੀ ਦੀ ਤਰਾ ਉਡਾਰੀ ਮਾਰ ਸਕੋ ਅਤੇ ਆਪਣੇ ਕੰਮ ਕਾਰ ਆਸਾਨੀ ਨਾਲ ਕਰ ਸਕੋ। ਮੇਰਾ ਟਿਕਾਣਾ ਹੈ ਹਰ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਗੁਰਦਵਾਰੇ ਜਾ ਮੰਦਰ ਵਿੱਚ ਅਤੇ

Continue reading


ਸਮਾਂ ਬਦਲ ਗਿਆ | sma badal gya

ਬੇਰੀਆਂ ਦੇ ਬੇਰ ਮੁੱਕ ਗਏ ਹਾਂ ਜੀ ਸਮਾਂ ਕਿੰਨਾ ਬਦਲ ਗਿਆ ਹੈ ਅਤੇ ਸਮੇ ਨਾਲ ਜ਼ਿੰਦਗੀ ਦਾ ਚਲਨ ਹੀ ਬਦਲ ਗਿਆ ਹੈ। ਸਿੱਧੀ ਸਾਦੀ ਜ਼ਿੰਦਗੀ ਟੇਡੀ ਹੋ ਗਈ ਹੈ। ਰਿਸ਼ਤਿਆ ਦਾ ਨਿੱਘ ਪੈਸੇ ਤੱਕ ਸਿਮਿਤ ਹੋ ਗਿਆ ਹੈ। ਵੱਡੇ ਛੋਟੇ ਦਾ ਫਰਕ ਹੀ ਮਿੱਟ ਗਿਆ ਹੈ। ਪੱਕੀ ਸ਼ਿਆਹੀ ਵਾਲੀਆ ਤੰਦਾਂ

Continue reading

ਕੁਦਰਤ | kudrat

ਬੱਤੀ ਵਾਲ ਕੇ ਬਨੇਰੇ ਉੱਤੇ ਰੱਖਦੀ ਹਾਂ ਗਲੀ ਭੁੱਲ ਨਾ ਜਾਏ ਚੰਨ ਮੇਰਾ ਬੂਹਾ ਖੋਲ ਕੇ ਮੈਂ ਵਾਰ ਵਾਰ ਤੱਕਦੀ ੁਹਾਂ ਹਾਂ ਜੀ ਸਭ ਨੇ ਸੁਣਿਆ ਹੈ ਇਹ ਪਿਆਰਾ ਜਿਹਾ ਗੀਤ। ਉੰਜ ਇਹ ਗੀਤ ਨਹੀਂ ਹੈ ਇਕ ਪੂਰਾ ਯੁਗ ਹੈ, ਇੱਕ ਪੀੜੀ ਹੈ ਅਤੇ ੳੇੁਸ ਪੀੜੀ ਦਾ ਮਿੱਠੀਆ ਯਾਦਾਂ ਦਾ

Continue reading

ਹਾਸਾ | haasa

ਮੁਸਕਾਨਾਂ ਚੰਗੀ ਗੱਲ ਹੈ। ਹੱਸਦਾ ਬੱਚਾ ਸਭ ਨੂੰ ਚੰਗਾ ਲੱਗਦਾ। ਕਹਿੰਦੇ ਹਨ ਹਾਸਿਆ ਵਿੱਚ ਰੱਬ ਵਸਦਾ ਹੈ। ਜਿਹੜਾ ਬੱਚਾ ਹੱਸਦਾ ਹੈ ਉਸਨੂੰ ਹਰ ਕੋਈ ਚੁੱਕ ਲੈਂਦਾ। ਜਦ ਕਿ ਰੋਣ ਵਾਲਾ ਮਾਂ ਦੇ ਕੁੱਛੜ ਦਾ ਗਹਿਣਾ ਬਣਿਆ ਰਹਿੰਦਾ ਹੈ। ਹੱਸਣਾ ਭਾਵੇਂ ਚੰਗੀ ਗੱਲ ਹੈ ਪਰ ਇਹ ਕਿਹੜਾ ਸਭ ਦਾ ਨਸੀਬ ਹੈ।

Continue reading


ਬੰਦ ਘਰ | band ghar

ਘਰ ਜਦੋ ਬੰਦ ਹੁੰਦਾ ਹੈ ਬਦਬੂ ਮਾਰਦਾ ਹੈ ਦੀਵਾਰਾਂ ਬਾਲੇ ਦਰਵਾਜੇ ਲੈਂਟਰ, ਪਲਸਤਰ ਅਤੇ ਪੇੰਟ ਸਭ ਉਖੜ ਜਾਂਦਾ ਜਾਂਦਾ ਹੈ|ਇਸਤੋਂ ਪਤਾ ਲਗਦਾ ਜੋ ਦਰਵਾਜੇ, ਇੱਟਾਂ, ਕੰਧਾਂ, ਬਾਲੇ ਅਤੇ ਪੇੰਟ ਖੁੱਲੀ ਹਵਾ ਬਿਨਾ ਮਰ ਜਾਂਦਾ ਹੈ, ਗਲ ਸੜ ਅਤੇ ਪਚ ਜਾਂਦਾ ਹੈ, ਬਦਬੂ ਮਾਰਨ ਲਗਦਾ ਹੈ|ਇਸਤੋਂ ਪਤਾ ਲਗਦਾ ਹੈ ਘਰ ਅਤੇ

Continue reading