ਮਿੰਨੀ ਕਹਾਣੀ – ਮੰਜਲੀ | manjli

ਮੰਜਲੀ ਦਾ ਜਨਮ ਰਾਜਸਥਾਨ ਦੇ ਇੱਕ ਪਿੰਡ ਵਿੱਚ ਹੋਇਆ। ਉਸ ਦੀਆਂ ਤਿੰਨ ਭੈਣਾਂ ਤੇ ਇੱਕ ਭਰਾ ਸੀ। ਮੰਜਲੀ ਦੀ ਇੱਕ ਭੈਣ ਵੱਡੀ ਸੀ, ਮੰਜਲੀ ਤੋ ਛੋਟਾ ਉਸ ਦਾ ਭਰਾ ਤੇ ਉਸ ਤੋਂ ਛੋਟੀਆਂ ਦੋ ਭੈਂਣਾ। ਉਸਦੇ ਪਿਤਾ ਜਿੰਮੀਦਾਰ ਸਮਾਜ ਦੇ ਸਨ। ਜ਼ਮੀਨ ਜਾਇਦਾਦ ਸੀ। ਮਿਰਚਾਂ ਦੀ ਖੇਤੀ ਕਰਦੇ ਸਨ ,ਚੰਗਾ

Continue reading


ਮਿੰਨੀ ਕਹਾਣੀ – ਪਰੀ | pari

ਤਾਮਿਲਨਾਡੂ ਦਾ ਇੱਕ ਛੋਟਾ ਜਿਹਾ ਕਸਬਾ ਸੀ। ਉੱਥੇ ਸੱਤਿਅਮ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਸੱਤਿਅਮ ਦੀ ਉਮਰ 45 ਸਾਲ ਸੀ ਤੇ ਉਸ ਦੀ ਖੂਬਸੂਰਤ ਬੀਵੀ ਮੰਥੀ ਦੀ ਉਮਰ 40 ਸਾਲ ਸੀ। ਮੰਥੀ ਬੇਹੱਦ ਖੂਬਸੂਰਤ ਤੇ ਬਹੁਤ ਹੀ ਸੰਸਕਾਰੀ ਔਰਤ ਸੀ। ਸੱਤਿਅਮ ਦਾ ਇੱਕ ਬੇਟਾ ਸੀ ਜੋ 15 ਸਾਲ ਦਾ ਸੀ 

Continue reading

ਪਛਤਾਵਾ | pachtava

.”ਤੁਸੀ ਪਨੀਰ ਦਾ ਪੈਕਟ ਕਿੱਥੇ ਰੱਖ ਦਿੱਤਾ ਫ਼ਰਿੱਜ ਚ’  ਰਣਵੀਰ ਦੀ ਪਤਨੀ ਨੇ ਰਣਵੀਰ ਨੂੰ ਪੁੱਛਿਆ। ” ਯਾਰ ਫ਼ਰੀਜ਼ਰ ‘ਚ ਰੱਖਿਆ ਹੈ ਉੱਪਰ’ “ਹਾਏ ਮੈ ਮਰ ਜਾ ਉੱਪਰ ਫਰੀਜ਼ਰ ਚ ਰੱਖਤਾ ਮੈਂ ਕਲ ਸਾਰਾ ਫਰੀਜ਼ਰ ਸਾਫ਼ ਕੀਤਾ ਸੀ” “ਮੈ ਧੋ ਕੇ ਰੱਖਿਆ ” “ਪਰ ਫਰੀਜ਼ਰ ਚ ਕਿਉ ਰੱਖਤਾ ਮੇਰੇ ਨਾਲ ਦੁਸ਼ਮਨੀ

Continue reading

ਆਪਣੇ ਬਾਰੇ

ਮੈਂ ਲਖਵਿੰਦਰ ਸਿੰਘ ਸੰਧੂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰਿਟਾਇਰ ਮੁਲਾਜ਼ਮ ਹਾਂ। ਮੈਂ ਲੁਧਿਆਣੇ ਰਹਿੰਦਾ ਹਾਂ ਜੀ। ਮੈਂ ਕਹਾਣੀਆਂ ਲਿਖਦਾ ਹਾਂ । ਮੈਂ ਕਲਮ ਐਪ ਤੇਂ ਕਈ ਕਹਾਣੀਆਂ ਪੋਸਟ ਕੀਤੀਆਂ ਹਨ। ਆਪ ਸਭ ਸਤਿਕਾਰ ਯੋਗ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਜੀ। ਮੇਰੀਆਂ ਕਹਾਣੀਆਂ ਔਰਤ ਪ੍ਰਧਾਨ ਹੁੰਦੀਆਂ ਹਨ। ਮੈ

Continue reading


ਮਿੰਨੀ ਕਹਾਣੀ – ਲੂਈ | lui

ਲੂਈ ਦਾ ਜਨਮ ਚੀਨ ਚ ਹੋਇਆ ਸੀ। ਪਰ 1962 ਚ, ਉਸ ਦਾ ਦਾਦਾ ਮਾਈਗਰੇਟ ਹੋ ਕੇ( ਪ੍ਰਵਾਸ) ਆਪਣੇ ਪਰਿਵਾਰ ਸਮੇਤ ਦਿੱਲੀ ਆ ਕੇ ਵੱਸ ਗਿਆ ਸੀ। ਲੂਈ ਉਦੋਂ ਮਹਿਜ਼ ਦੱਸ  ਕੁ ਸਾਲ ਦੀ ਸੀ। ਲੂਈ ਦੇ ਦਾਦਾ ਜੀ ਨੇ ਦਿੱਲੀ ਵਿੱਚ ਚਾਇਨਿਜ਼ ਖਾਣੇ ਦੀ ਰੇਹੜੀ ਲਾ ਲਈ। ਉਹ ਚਾਇਨਿਜ ਨੂਡਲਜ਼,

Continue reading

ਦੇਵਕੀ ਭਾਗ 2 | devki part 2

ਦੇਵਕੀ ਨੇ ਸਿਥਾਰਥ ਦੀ ਮਾਂ ਨੂੰ ਵੀ ਸਾਰੀ ਗੱਲ ਦੱਸ ਦਿੱਤੀ। ਉਸ ਨੂੰ ਵੀ ਉਨ੍ਹਾਂ ਚਾਰਾਂ ਤੇ ਬਹੁਤ ਗੁੱਸਾਂ ਆਇਆ। ਉਹ ਵੀ ਦੇਵਕੀ ਨਾਲ ਸਹਿਮਤ ਸੀ ਵੀ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹਿੰਦੀ ਹੈ। ” ਸਿਥੂ (ਸਿਥਾਰਥ) ਦੇਵਕੀ ਠੀਕ ਕਹਿ ਰਹੀ ਹੈ। ਉਨ੍ਹਾਂ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ ,,ਤੂੰ ਪੁਲਸ

Continue reading

ਦੇਵਕੀ ਭਾਗ 1 | devki part 1

ਦੇਵਕੀ ਚੌਂਤੀ ਪੈਂਤੀ ਸਾਲ ਦੀ ਇੱਕ ਸੋਹਣੀ ਸੁਨੱਖੀ ਮੁਟਿਆਰ ਸੀ। ਉਹ ਦਾ ਕੱਦ ਵੀ ਲੰਬਾ ਸੀ। ਉਹ ਕਾਲਜ ਚ ਫਿਜ਼ੀਕਲ ਐਜੂਕੇਸ਼ਨ ਦੀ ਪ੍ਰੋਫੈਸਰ ਸੀ। ਉਸ ਦਾ ਪਤੀ ਸਿਥਾਰਥ ਇੱਕ ਹਸਪਤਾਲ ਵਿੱਚ ਸਰਕਾਰੀ ਕਰਮਚਾਰੀ ਸੀ। ਉਹ ਲੈਬ ਚ ਕੰਮ ਕਰਦਾ ਸੀ। ਦੇਵਕੀ ਤੇ ਸਿਥਾਰਥ ਕਾਲਜ ਦੇ ਸਰਕਾਰੀ ਮਕਾਨ ਚ ਰਹਿੰਦੇ ਸਨ ਜੋ

Continue reading


ਮਿੰਨੀ ਕਹਾਣੀ – ਸੋਨੀ (ਭਾਗ 2) | soni part 2

ਸੋਨੀ ਨੇ ਪੁਲਸ ਲਾਈਨ ਚ, ਹਾਜ਼ਰੀ ਦੇ ਦਿੱਤੀ। ਉੱਥੇ ਉਹ 100 ਨੰਬਰ ਦੀ ਸ਼ਿਕਾਇਤ ਤੇ ਬੈਠ ਗਈ। ਉੱਧਰ ਕਲਪਨਾ ਨੂੰ ਸੱਸ ਤੋਂ ਹਰ ਰੋਜ਼ ਬੱਚਾ ਜਲਦੀ ਕਰਨ ਦੀ ਹਦਾਇਤ ਮਿਲਦੀ , ਪਰ ਕਲਪਨਾ ਉਸ ਨੂੰ ਹਰ ਵਾਰ ਹੱਸ ਕੇ ਟਾਲ ਦਿੰਦੀ। ਸੰਦੀਪ ਸਿੰਘ ਦੀ ਭੈਣ ਵੀ ਦਿੱਲੀ ਰਹਿੰਦੀ ਹੈ। ਉਸ

Continue reading

ਮਿੰਨੀ ਕਹਾਣੀ – ਸੋਨੀ (ਭਾਗ 1) | soni part 1

ਸੋਨੀ ਤੀਹ ਕੁ ਸਾਲਾਂ ਦੀ ਹਰਿਆਣਵੀ ਕੁੜੀ ਦਿੱਲੀ ਪੁਲੀਸ ਚ ਏ.ਐਸ.ਆਈ. ਦੇ ਆਹੁਦੇ ਤੇ  ਤਾਇਨਾਤ ਸੀ। ਉਹ ਪੁਲਸ ਕਲੋਨੀ ਚ ਇੱਕ ਸਰਕਾਰੀ ਕੁਆਟਰ ਚ, ਰਹਿੰਦੀ ਸੀ। ਕਾਲਜ ਵੇਲੇ ਪੜ੍ਹਦੇ ਸਮੇਂ ਨਵੀਨ ਨਾਲ ਪਿਆਰ ਹੋ ਗਿਆ ਸੀ। ਪਰ ਨਵੀਨ ਵਿਹਲਾ ਸੀ ਕੁੱਝ ਨਹੀਂ ਸੀ ਕਰਦਾ। ਸੋਨੀ ਨੂੰ ਇਸ ਗੱਲ ਦੀ ਤਕਲੀਫ਼

Continue reading

ਸਲਮਾ ਆਖਰੀ ਭਾਗ | salma akhiri bhaag

ਸਲਮਾ ਨੇ ਆਪਣਾ ਬੈਗ ਚੁੱਕਿਆ ਤੇ ਜਾਣ ਲਈ ਤਿਆਰ ਹੋ ਗਈ। ਮੇਹਰ ਨੇ ਗਰੇਸ ਨੂੰ ਕਿਹਾ ਕਿ ਸਾਹਿਬ ਨੂੰ ਕਹੋ ਇਸ ਨੂੰ ਵੀਹ ਦਿਨਾਂ ਦੇ ਪੈਸੇ ਦੇ ਦੇਣ। ਹਸਨ ਨੇ ਸਲਮਾ ਨੂੰ ਪੂਰੇ ਮਹੀਨੇ ਦੀ ਤਨਖਾਹ ਦੇ ਦਿੱਤੀ। ” ਤੂੰ ਵਾਪਿਸ ਆਪਣੇ ਘਰ ਜਾਣਾ ਹੈ ਤਾ ਮੈੰ ਟਿਕਟ ਦਾ ਇੰਤਜ਼ਾਮ

Continue reading