ਨਸ਼ਾ ਕੋਈ ਵੀ ਹੋਵੇ ਮਾੜਾ ਹੁੰਦਾ ਹੈ।ਆਜ਼ਾਦੀ ਤੋਂ ਬਾਅਦ ਅਫੀਮ ਤੇ ਪੋਸਤ ਨੇ ਬਹੁਤ ਲੋਕਾਂ ਦੀਆਂ ਜਮੀਨਾ ਵਿਕਾ ਦਿੱਤੀਆਂ ਸੀ ਬੜੇ ਘਰ ਪੱਟ ਦਿੱਤੇ ਸੀ।ਬਹੁਤ ਸਾਰੇ ਅਮਲੀ ਛੜੇ ਰਹਿ ਗਏ ਸੀ।ਤਾਂ ਹੀ ਸਰਕਾਰ ਨੂੰ opium act ਰੱਦ ਕਰਕੇ NDPS act ਬਣਾਉਣਾ ਪਿਆ ਸੀ।ਪੰਜਾਬੀ ਜੁਗਤਾਂ ਕਰਨ ਚ ਮਾਹਰ ਹੁੰਦੇ ਨੇ।ਨਸ਼ੇ ਨੂੰ
Continue readingTag: ਸੱਤਪਾਲ ਸਿੰਘ ਦਿਓਲ
ਕਰੋਨਾਂ ਸਮੇਂ ਦੇ ਵਿਦਵਾਨ | corona sme de vidvaan
ਕਰੋਨਾਂ ਵੈਕਸੀਨ ਬਾਰੇ ਸਰਕਾਰ ਦਾ ਪੂਰਾ ਜੋਰ ਲੱਗਿਆ ਸੀ ਕਿ ਹਰ ਇੱਕ ਵਿਅਕਤੀ ਵੈਕਸੀਨ ਲਗਵਾਵੇ।ਸਿਹਤ ਵਿਭਾਗ ਪੱਬਾਂ ਭਾਰ ਸੀ।ਸਰਕਾਰ ਨੇ ਆਪਣੇ ਮੁਲਾਜਮਾਂ ਦੇ ਤੜੀ ਦੇ ਕੇ ਵੈਕਸੀਨ ਲਵਾ ਦਿੱਤੀ ਸੀ।ਸਾਰੇ ਸਰਕਾਰੀ ਕਰਮਚਾਰੀ ਜਿਸ ਵਿੱਚ ਫੌਜ,ਪੁਲਿਸ,ਪ੍ਰਸ਼ਾਸਨਿਕ ਅਧਿਕਾਰੀ,ਅਧਿਆਪਕ,ਆਦਿਕ ਸਾਰੇ ਸ਼ਾਮਲ ਸਨ।ਪੰਚਾਇਤ ਵਿਭਾਗ ਨੇ ਸਾਰੀਆਂ ਪੰਚਾਇਤਾਂ ਦੇ ਮੁਖੀਆਂ ਅਤੇ ਮੈਂਬਰਾਂ ਨੂੰ ਹਦਾਇਤਾਂ ਕਰ
Continue readingਆਪ ਕਿਸੇ ਜਿਹੀ ਨਾਂ,ਗੱਲ ਕਰਨੋ ਰਹੀ ਨਾਂ | aap kise jehi na, gall karno rahi na
ਹਰਿਆਣਾ ਦੇ ਵਿੱਚ ਜੁਡੀਸ਼ੀਅਲ ਅਫਸਰ ਵਜੋਂ ਤਾਇਨਾਤ ਇੱਕ ਅਫਸਰ ਲੜਕੀ ਦੀ ਕਹਾਣੀ ਆਮ ਘਰਾਂ ਦੀ ਕਹਾਣੀ ਹੈ।ਔਰਤਾਂ ਪ੍ਰਤੀ ਮਰਦ ਪ੍ਰਧਾਨ ਸਮਾਜ ਦਾ ਜੋ ਨਜਰੀਆ ਹੈ ਉਹ ਤਾਅ ਹਾਲ ਵੀ ਅਤਿ ਨਿੰਦਣਯੋਗ ਹੈ।ਮੇਰੇ ਤੋਂ ਕੁਝ ਸਾਲ ਉਹ ਲੜਕੀ ਜੂਨੀਅਰ ਸੀ ਅਤੇ ਬੇਹੱਦ ਸਲੀਕੇ ਨਾਲ ਪੇਸ਼ ਆਉਣ ਵਾਲੀ ਤੇ ਬਹੁਤ ਮਿਹਨਤੀ ਸੀ।ਮੁੱਢਲੀ
Continue readingਸਰਗੋਸ਼ੀਆਂ | sargoshiyan
ਮੇਰੇ ਬਹੁਤ ਅਜੀਜ ਤੇ ਨਜਦੀਕੀ ਪਰਿਵਾਰ ਨੇ ਕੁਝ ਦਿਨ ਪਹਿਲਾਂ ਕਨੈਡਾ ਵਿੱਚ ਲਿਕੁਅਰ ਸਟੋਰ (ਸ਼ਰਾਬ ਦੀ ਦੁਕਾਨ) ਖੋਹਲੀ ਹੈ।ਉਹ ਸਾਰਾ ਪਰਿਵਾਰ ਬਹੁਤ ਮਿਹਨਤੀ ਹੈ।ਪਰਿਵਾਰ ਤੀਹ ਪੈਂਤੀ ਵਰ੍ਹੇ ਪਹਿਲਾਂ ਕਨੈਡਾ ਵਿੱਚ ਗਿਆ ਸੀ ਤੇ ਹੱਡ ਭੰਨਵੀਂ ਮਿਹਨਤ ਨਾਲ ਆਪਣੇ ਆਪ ਨੂੰ ਕਨੈਡਾ ਵਿੱਚ ਸਥਾਪਿਤ ਕੀਤਾ ਸੀ।ਕੋਈ ਵੀ ਕਾਰੋਬਾਰ ਜਦੋਂ ਸ਼ੁਰੂ ਕੀਤਾ
Continue reading