ਸੁਵੇਰੇ ਪਿੱਛੇ ਆਉਂਦੇ ਇੱਕ ਗੋਰੇ ਵੀਰ ਨੇ ਉੱਚੀ ਸਾਰੀ ਹਾਰਨ ਮਾਰ ਦਿੱਤਾ..ਸ਼ਾਇਦ ਹਰੀ ਬੱਤੀ ਤੇ ਗੱਡੀ ਤੋਰਦਿਆਂ ਮੈਨੂੰ ਕੁਝ ਸਕਿੰਟ ਵੱਧ ਲਗ ਗਏ ਸਨ..ਕਰਮਾਂ ਵਾਲੇ ਨੇ ਇਥੇ ਹੀ ਬੱਸ ਨਹੀਂ ਕੀਤੀ..ਗੱਡੀ ਮੇਰੇ ਬਰੋਬਰ ਕਰਕੇ ਕੁਝ ਆਖ ਕੇ ਵੀ ਗਿਆ..ਜਰੂਰ ਮੰਦੀ ਗੱਲ ਹੀ ਆਖੀ ਹੋਣੀ..ਖੈਰ ਆਈ ਗਈ ਕਰ ਦਿੱਤੀ..! ਫੇਰ ਮੈਕਡੋਨਲ
Continue readingTag: ਹਰਪ੍ਰੀਤ ਸਿੰਘ ਜਵੰਦਾ
ਨਿਸ਼ਾਨੀ | nishani
ਪੁਰਾਣੀ ਗੱਲ ਏ..ਫਰਾਂਸ ਤੋਂ ਗਰੁੱਪ ਲੈ ਦਰਬਾਰ ਸਾਬ ਅੱਪੜ ਗਿਆ..ਆਖਣ ਲੱਗੇ ਸਾਨੂੰ ਘੱਲੂਕਾਰੇ ਦੀ ਕੋਈ ਨਿਸ਼ਾਨੀ ਵਿਖਾ..ਕਿਸੇ ਇਸ ਗੁੰਮਟੀ ਬਾਰੇ ਦੱਸਿਆ..ਬੜੇ ਹੱਥ ਪੈਰ ਮਾਰੇ..ਸਕੱਤਰ ਦਿਲਮੇਘ ਸਿੰਘ ਤੱਕ ਵੀ ਪਹੁੰਚ ਕੀਤੀ ਪਰ ਮਨਜ਼ੂਰੀ ਨਾ ਦਿੱਤੀ..ਅਖ਼ੇ ਪ੍ਰਧਾਨ ਸਾਬ ਕਹਿੰਦੇ ਭਾਵਨਾਵਾਂ ਭੜਕਦੀਆਂ..ਅਖੀਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਅਦਾਲਤੀ ਮੁਆਵਜੇ ਵਾਲੇ ਕੇਸ ਦੀ ਮਜਬੂਰੀ
Continue readingਲਹਿੰਦੇ ਪੰਜਾਬ ਚ ਮੂਸੇਵਾਲਾ | lehnde punjab ch moosewala
ਨਾਰੋਵਾਲ ਪਸਰੂਰ ਰੋਡ ਤੇ ਪੈਂਦਾ ਕਿਲਾ ਸ਼ੋਭਾ ਸਿੰਘ..ਅੱਡੇ ਤੇ ਜੂਸ ਪੀਣ ਖਲੋ ਗਏ..ਰੇਹੜੀ ਵਾਲਾ ਪੈਸੇ ਨਾ ਲਵੇ..ਕੋਲ ਸਕੂਲੋਂ ਮੁੜਦੇ ਜਵਾਕ..ਸਾਥੋਂ ਥੋੜਾ ਹਟਵੇਂ ਖਲੋ ਗਏ..ਇਕ ਦੂਜੇ ਨੂੰ ਹੁੱਜਾਂ ਮਾਰੀ ਜਾਣ..ਤੂੰ ਗੱਲ ਕਰ..ਸੈਨਤ ਮਾਰ ਕੋਲ ਸੱਦ ਲਿਆ..ਇਕ ਅਲੂਣਾਂ ਜਿਹਾ ਵਾਹਵਾ ਤੇਜ..ਮੈਨੂੰ ਪੁੱਛਣ ਲੱਗਾ ਤੁਸੀਂ ਮੂਸੇ ਵਾਲੇ ਦੇ ਪਿੰਡੋਂ ਹੋ? ਆਖਿਆ ਨਹੀਂ..ਕਹਿੰਦਾ ਮੈਨੂੰ
Continue readingਸਫ਼ਰ | safar
ਹਰਪ੍ਰੀਤ ਜੀ..ਗੁਰੂ ਫਤਹਿ..ਪਿੱਛੇ ਜਿਹੇ ਤੁਹਾਡੇ ਵੱਲੋਂ ਉਘੇ ਉਦਯੋਗਪਤੀ ਵਿਜੇਪਤ ਸਿੰਘਾਣੀਆਂ ਤੇ ਲਿਖਿਆ ਇੱਕ ਲੇਖ ਪੜਿਆ..ਬਾਰਾਂ ਹਜਾਰ ਕਰੋੜ ਦਾ ਮਾਲਕ ਅੱਜ ਕਿਰਾਏ ਦੇ ਮਕਾਨ ਵਿਚ ਰਹਿਣ ਲਈ ਮਜਬੂਰ ਏ..ਮੈਂ ਉਸ ਜਿੰਨਾ ਅਮੀਰ ਇਨਸਾਨ ਤੇ ਨਹੀਂ ਪਰ ਫੇਰ ਵੀ ਕਰੋੜ ਪਤੀ ਸ਼੍ਰੇਣੀ ਵਿਚ ਰੱਖ ਸਕਦੇ ਓ..! ਜਿਸ ਦਿਨ ਉਹ ਲੇਖ ਪੜਿਆ ਮੈਂ
Continue readingਲੱਭਣ ਕੌਣ ਕੌਣ ਆਉਂਦਾ | labhan kaun kaun aunda
ਅਮਰੀਕਾ ਅੱਪੜਿਆ ਪੁੱਤ..ਨਵਾਂ-ਨਵਾਂ ਰਿਜਕ..ਉੱਤੋਂ ਦੂਜੇ ਪੁੱਤ ਦੀ ਨਵੀਂ ਨਵੀਂ ਅਫ਼ਸਰੀ..ਮੈਂ ਓਸੇ ਚਾਅ ਨਾਲ ਭੂਆ ਪਿੰਡ ਅੱਪੜੀ ਜਿਹੜਾ ਕਦੇ ਪਿੰਡ ਦੀ ਜੂਹ ਟੱਪਦਿਆਂ ਹੀ ਵਜੂਦ ਤੇ ਛਾ ਜਾਇਆ ਕਰਦਾ ਸੀ..ਸਾਰੇ ਹੱਥਾਂ ਤੇ ਚੁੱਕ ਲੈਂਦੇ..ਹਰ ਪਾਸੇ ਰੌਲਾ ਪੈ ਜਾਂਦਾ ਪਟਿਆਲੇ ਦੀ ਰਾਣੀ ਆ ਗਈ..ਫੇਰ ਭੂਆ ਨਾਲ ਨਾਲ ਲਈ ਫਿਰਦੀ..! ਪਰ ਇਸ ਵੇਰ
Continue readingਏਕਸਪਾਈਰੀ ਡੇਟ | expiry date
ਵੱਡੀ ਨੂੰਹ..ਸਾਰੇ ਪਿੰਡ ਵਿਚ ਪਹਿਲੀ ਏਡੀ ਸੁਨੱਖੀ..ਪਰ ਮਨ ਵਿਚ ਮੈਲ..ਬੱਸ ਮੇਰੀਆਂ ਸਿਫਤ ਸਲਾਹੋਤਾਂ ਹੀ ਹੁੰਦੀਆਂ ਰਹਿਣ..ਸੱਸ ਵੀ ਰੱਬ ਦੇ ਨਾਮ ਵਾਲੀ..ਸਾਰੀ ਜੁੰਮੇਵਾਰੀ ਓਸਤੇ ਸੁੱਟ ਦਿੱਤੀ..ਇੱਕ ਨਿੱਕਾ ਦਿਓਰ..ਟਾਈਮ ਆਇਆ..ਇੱਕ ਤੋਂ ਵੱਧ ਰਿਸ਼ਤੇ ਆਉਂਦੇ..ਭਾਨੀ ਮਰਵਾ ਦੀਆ ਕਰਦੀ..ਕਿਧਰੇ ਸਦੀਵੀਂ ਬਾਦਸ਼ਾਹਤ ਹੀ ਨਾ ਖੂਹ ਖਾਤੇ ਪਾ ਦੇਵੇ..ਅਖੀਰ ਇੱਕ ਥਾਂ ਮਿਥ ਕੇ ਪੱਕਾ ਕੀਤਾ..ਉਂਝ ਸੁਨੱਖੀ
Continue readingਕਿਰਾਇਆ | kiraya
ਸਾਡੇ ਫਲੂ ਪੂਰੇ ਜੋਰਾਂ ਤੇ ਹੈ..ਹਰੇਕ ਹੀ ਗ੍ਰਿਫਤ ਵਿਚ..ਲੰਘੇ ਵੀਰਵਾਰ ਤੇਜ ਹਵਾ ਚੱਲੀ ਜਾਵੇ..ਟਿੰਮ ਡਰਾਈਵ ਥਰੂ ਤੋਂ ਕੌਫੀ ਲੈਣ ਲੱਗਾ..ਆਪਣੀ ਕੁੜੀ ਸੀ ਬਾਰੀ ਵਿਚ..ਕਾਫੀ ਦੇਰ ਬਾਅਦ ਦਿਸੀ..ਮਾਸਕ ਪਾਇਆ ਹੋਇਆ..ਮੈਂ ਪੁੱਛਿਆ ਕਿਥੇ ਰਹੀ ਏਨੇ ਦਿਨ? ਮਸੀਂ ਹੀ ਜੁਆਬ ਦਿੱਤਾ ਗਿਆ..ਅੰਕਲ ਬਿਮਾਰ ਸਾਂ..ਖੰਗ ਜ਼ੁਕਾਮ ਸਿਰ ਦਰਦ ਬੁਖਾਰ..ਆਖਿਆ ਠੀਕ ਤੇ ਤੂੰ ਅਜੇ ਵੀ
Continue readingਕਾਮਯਾਬੀ | kaamyaabi
ਮਾਸੀ ਦਾ ਸਹੁਰਾ ਸ੍ਰ ਤਾਰਾ ਸਿੰਘ..ਠੰਡੇ ਥਾਂ ਮੰਜੀ ਡਾਹੀ ਹੋਣੀ..ਦੋ ਪਾਵੇ ਖਾਲ ਵਿਚ ਤੇ ਦੋ ਬਾਹਰ..ਭਰ ਗਰਮੀਂ ਵਿਚ ਵੀ ਓਥੇ ਹੀ ਛਾਵੇਂ ਬੈਠੇ ਰਹਿਣਾ..ਕਦੇ ਗਰਮੀਂ ਮਹਿਸੂਸ ਨਾ ਕਰਨੀ..ਉੱਤੇ ਅਮਰੂਦਾਂ ਦੇ ਕਿੰਨੇ ਸਾਰੇ ਫਲਦਾਰ ਰੁੱਖ..ਪਤਾ ਨੀ ਕਿਓਂ ਹਿਲਾਉਣ ਨਹੀਂ ਸਨ ਦਿੰਦੇ ਤੇ ਨਾ ਹੀ ਉੱਤੇ ਚੜਨ..ਕਹਿੰਦੇ ਜਿਹੜਾ ਪੱਕ ਗਿਆ ਆਪੇ ਡਿੱਗ
Continue readingਦੋ ਕਨੂੰਨ | do kanoon
ਮੁਲਖ ਦੇ ਦੋ ਕਨੂੰਨ..ਬਹੁ-ਗਿਣਤੀ ਲਈ ਹੋਰ ਤੇ ਘੱਟ ਗਿਣਤੀ ਲਈ ਹੋਰ..ਏਨੀ ਗੱਲ ਆਖਣ ਤੇ ਕਈ ਬਹਿਸਣ ਲੱਗ ਪੈਂਦੇ..ਕਿਓਂ ਸੋਚਦੇ ਓ ਇੰਝ..ਕਿੰਨਾ ਕੁਝ ਤੇ ਦਿੱਤਾ ਇਸ ਸਿਸਟਮ ਨੇ..! ਭਾਈ ਸਾਬ ਦੀ ਸਗੀ ਭਤੀਜੀ ਦਾ ਵਿਆਹ..ਭਰਾ ਪਹਿਲੋਂ ਹੀ ਮੁੱਕ ਗਿਆ ਸੀ..ਪਿਓ ਦੀ ਥਾਂ..ਸਿਸਟਮ ਨੇ ਪੈਰੋਲ ਦਿੱਤੀ..ਸਿਰਫ ਦੋ ਘੰਟਿਆਂ ਲਈ..ਉਹ ਵੀ ਪਰਛਾਵੇਂ ਵਾਂਙ
Continue readingਲੈਣ ਦੇਣ | len den
ਸੈਰ ਕਰਨ ਗਿਆ ਮੁੜਦੇ ਵਕਤ ਭਾਈ ਜੀ ਦੇ ਢਾਬੇ ਤੇ ਚਾਹ ਪੀਣ ਜਰੂਰ ਰੁਕਦਾ..ਓਹਨਾ ਦਾ ਜਵਾਨ ਪੁੱਤ ਚੁੱਕ ਕੇ ਗਾਇਬ ਕਰ ਦਿੱਤਾ ਸੀ..ਮਗਰੋਂ ਇਸ ਉਮਰੇ ਮਜਬੂਰਨ ਕੰਮ ਕਰਨਾ ਪੈ ਗਿਆ..ਢਾਬੇ ਦੇ ਨਾਲ ਸ਼ੋ ਰੂਮ ਵਾਲਿਆਂ ਬੜਾ ਜ਼ੋਰ ਲਾਇਆ ਸਾਨੂੰ ਵੇਚ ਦੇਣ ਪਰ ਆਖ ਦਿੰਦੇ ਜਦੋਂ ਤੀਕਰ ਜਿਉਂਦਾ ਹਾਂ ਚਲਾਵਾਂਗਾ ਮਗਰੋਂ
Continue reading