ਈਰਖਾ | eerkha

ਪਤਾ ਹੀ ਨੀ ਲੱਗਾ ਕਦੋਂ ਪੱਕੀ ਸਹੇਲੀ ਨੂੰ ਦੁਸ਼ਮਣ ਮਿਥ ਉਸ ਨਾਲ ਨਫਰਤ ਕਰਨ ਲੱਗੀ..!ਇਹ ਸਭ ਕੁਝ ਸ਼ਾਇਦ ਓਦੋ ਸ਼ੁਰੂ ਹੋਇਆ ਜਦੋਂ ਉਹ ਮੈਥੋਂ ਵਧੀਆ ਘਰ ਵਿਆਹੀ ਗਈ..ਉਸਦਾ ਘਰਵਾਲਾ ਵੀ ਮੇਰੇ ਵਾਲੇ ਨਾਲੋਂ ਕੀਤੇ ਵੱਧ ਮੂੰਹ ਮੱਥੇ ਲੱਗਦਾ ਸੀ..! ਸ਼ੁਰੂ ਵਿਚ ਉਸ ਪ੍ਰਤੀ ਆਪਣੇ ਇਹ ਇਹਸਾਸ ਦਿੱਲ ਅੰਦਰ ਦੱਬ ਕੇ

Continue reading


ਬੇਈਮਾਨ ਸਰਕਾਰਾਂ | baimaan sarkaara

ਚੀਨ ਵਿਚ “ਗਾਓ-ਕਾਓ” ਨਾਮ ਦੀ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿਚ ਹਰ ਸਾਲ ਤਕਰੀਬਨ ਇੱਕ ਕਰੋੜ ਵਿਦਿਆਰਥੀ ਬੈਠਦਾ ਏ..ਦੋ ਦਿਨ ਚੱਲਦੀ ਇਸ ਪ੍ਰੀਖਿਆ ਦੇ ਦੌਰਾਨ ਸੜਕੀ ਟਰੈਫਿਕ ਅਤੇ ਫੈਕਟਰੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ..ਜਰੂਰੀ ਸੇਵਾਵਾਂ ਨੂੰ ਹਾਰਨ ਵਜਾਉਣਾ ਵਰਜਿਤ ਹੁੰਦਾ ਏ..ਗਲੀਆਂ ਬਜਾਰਾਂ ਵਿਚ ਤਾਇਨਾਤ ਪੁਲਸ ਇਸ ਚੀਜ ਦਾ ਖਿਆਲ ਰੱਖਦੀ ਏ

Continue reading

ਕਾਰੋਬਾਰ | kaarobaar

ਵੱਡੇ ਵੀਰ ਜੀ ਅਕਸਰ ਆਖਿਆ ਕਰਦੇ..ਓਏ ਜਜਬਾਤੀ ਹੋ ਕੇ ਕਦੀ ਕਾਰੋਬਾਰ ਨਹੀਂ ਚੱਲਿਆ ਕਰਦੇ..ਕਾਮਯਾਬ ਕਾਰੋਬਾਰੀ ਉਹ ਜਿਹੜਾ ਦਿਮਾਗ ਤੋਂ ਫੈਸਲਾ ਲੈ ਕੇ ਸੱਪ ਵੀ ਮਾਰ ਦੇਵੇ ਤੇ ਸੋਟੀ ਵੀ ਨਾ ਟੁੱਟਣ ਦੇਵੇ..! ਇੱਕ ਦਿਨ ਸੁਵੇਰੇ ਸੁਵੇਰੇ ਕੋਲ ਸੱਦ ਆਖਣ ਲੱਗੇ ਸ਼ੈਲਰ ਤੇ ਕੰਮ ਘੱਟ ਗਿਆ ਏ..ਇੱਕ ਦੋ ਬੰਦਿਆਂ ਦੀ ਛਾਂਟੀ

Continue reading

ਕੁੜੀ ਏ ? | kudi e ?

ਕੁੜੀ ਏ? ਜਣੇਪਾ ਪੀੜਾਂ ਦੀ ਭੰਨੀ ਹੋਈ ਦੇ ਕੰਨੀ ਵਾਜ ਪਈ! ਉਹ ਮੇਰੇ ਨਾਲਦਾ ਸੀ..ਇਹ ਸਵਾਲ ਤੋਂ ਪਹਿਲੋਂ ਉਹ ਮੇਰਾ ਹਾਲ ਪੁੱਛਦਾ..ਇਸਦੀ ਆਸ ਮੈਨੂੰ ਬਿਲਕੁਲ ਵੀ ਨਹੀਂ ਸੀ! ਕੀ ਕਰੇਂਗੀ ਹੁਣ ਇਸਦਾ? ਪਾਲਾਂਗੀ..ਵੱਡੀ ਕਰਾਂਗੀ..ਪੜਾਵਾਂਗੀ..ਲਿਖਾਵਾਂਗੀ..ਹੋਰ ਕੀ ਕਰਨਾ! ਤਿੰਨ ਹੋਰ ਵੀ ਨੇ ਅੱਗੇ..ਪਹਿਲੋਂ ਹੀ ਪੂਰੀ ਨਹੀਂ ਪੈਂਦੀ..ਤੇ ਆਹ ਚੋਥੀ..ਅੱਗਿਓਂ ਵਿਆਹ ਵੀ ਕਰਨੇ

Continue reading


ਮੇਰਾ ਨਾਂ – ਸਿੱਧੂ ਮੂਸੇਵਾਲਾ | mera naa – Sidhu Moosewala

ਅੰਗਰੇਜੀ ਦੇ ਛੇ ਅਤੇ ਪੰਜਾਬੀ ਦੇ ਤਿੰਨ ਅੱਖਰ..”ਮੇਰਾ ਨਾਂ” ਸੁਵੇਰੇ ਉਠਿਆ ਤਾਂ ਹਲਚਲ ਮੱਚੀ ਹੋਈ ਸੀ..ਕੁਝ ਘੰਟਿਆਂ ਵਿਚ ਹੀ ਲੱਖਾਂ ਕਰੋੜਾਂ ਵਿਉ..ਫੇਰ ਧਿਆਨ ਨਾਲ ਸੁਣਿਆ..ਇੰਝ ਲੱਗਿਆ ਅੱਧ ਵਿਚਾਲੇ ਰੋਟੀ ਛੱਡ ਬਾਹਰ ਨੂੰ ਤੁਰ ਗਏ ਪੁੱਤ ਦੀ ਥਾਲੀ ਸਾਂਭਦੀ ਹੋਈ ਮਾਂ ਬਾਹਰ ਗੇਟ ਵੱਲ ਤੱਕ ਰਹੀ ਹੋਵੇ ਤੇ ਤੁਰੀ ਜਾਂਦੀ ਨੂੰ

Continue reading

ਸੱਚ ਹੈ ਏ ਕੇ ਮੁੱਕ ਗਿਆ | sach hai ke mukk gya

ਸੰਨ 68 ਸ਼ਿਵ ਨੂੰ ਸਾਹਿੱਤ ਅਕੈਡਮੀ ਐਵਾਰਡ ਮਿਲ ਚੁੱਕਿਆ ਸੀ..ਬਟਾਲੇ ਵਿਚ ਮੇਲੇ ਵਰਗਾ ਮਾਹੌਲ..ਕਿੰਨੇ ਸਾਰੇ ਮਿੱਤਰ ਪਿਆਰੇ ਪੱਬਾਂ ਭਾਰ ਸਨ..! ਇੱਕ ਦਿਨ ਸ਼ਿਵ ਬਟਾਲੇ ਬੱਸ ਸਟੈਂਡ ਤੋਂ ਮਿੱਤਰ ਮੰਡਲੀ ਨਾਲ ਪੈਦਲ ਹੀ ਸਿੰਬਲ ਚੋਂਕ ਵੱਲ ਨੂੰ ਤੁਰੀ ਜਾ ਰਿਹਾ ਸੀ..! ਅਚਾਨਕ ਕਿਸੇ ਨੇ ਪਿੱਛੋਂ ਹੁੱਜ ਮਾਰੀ..ਪਿਛਾਂਹ ਭੋਂ ਕੇ ਵੇਖਿਆ..ਬੱਸ ਅੱਡੇ

Continue reading

ਗਜਰੇਲਾ | gajrela

ਅਠਾਰਾਂ ਕੂ ਸਾਲ ਦਾ ਉਹ ਮੁੰਡਾ.. ਢਾਬੇ ਤੋਂ ਕੁਝ ਕੂ ਹਟਵਾਂ ਚੁੱਪ-ਚੁਪੀਤੇ ਗਜਰੇਲਾ ਵੇਚਣਾ ਸ਼ੁਰੂ ਕਰ ਦਿੱਤਾ..ਸਾਈਕਲ ਤੇ ਰੱਖੀ ਟੋਕਰੀ ਤੇ ਉਸ ਵਿਚ ਰੱਖੇ ਭਾਂਡੇ ਤੇ ਨਾਲ ਹੀ ਸਾਰਾ ਕੁਝ..! ਕੁਝ ਹੀ ਦਿਨਾਂ ਵਿਚ ਸਾਡੇ ਇਥੇ ਗਜਰੇਲੇ ਤੇ ਮਿੱਠੇ ਦੀ ਗ੍ਰਾਹਕੀ ਘਟ ਗਈ.. ਲੋਕ ਰੋਟੀ ਤੇ ਸਾਡੇ ਢਾਬੇ ਤੇ ਖਾਂਦੇ

Continue reading


ਅਸਲ ਖੇਡ | asal khed

ਦੋਸਤ ਦੇ ਦਫਤਰ ਵਾਸਤੇ ਵੱਡਾ ਟੇਬਲ ਚਾਹੀਦਾ ਸੀ..ਕਈਆਂ ਸਟੋਰਾਂ ਤੋਂ ਪਤਾ ਕੀਤਾ..ਸਭ ਥਾਈਂ ਮਹਿੰਗਾ ਲੱਗਾ ਹੋਇਆ ਸੀ..ਅਖੀਰ ਲੋਕਲ ਵੈੱਬ ਸਾਈਟ ਤੇ ਮਿਲ ਹੀ ਗਿਆ..! ਮਿੱਥੇ ਟਾਈਮ ਤਿੰਨ ਜਣੇ ਛੱਡਣ ਆਏ..ਵਡੇਰੀ ਉਮਰ ਵਾਲਾ ਦੱਸਣ ਲੱਗਾ ਕੇ ਇਹ ਮੇਰੇ ਪਿਤਾ ਦਾ ਹੈ..ਦਸ ਸਾਲ ਪਹਿਲੋਂ ਲਿਆ ਸੀ..ਬੜਾ ਸੰਭਾਲ ਕੇ ਰਖਿਆ..ਖਾਸ ਕਰਕੇ ਬੱਚਿਆਂ ਨੂੰ

Continue reading

ਬੇਹਤਰੀਨ ਨੀਂਦ | behtreen neend

ਐਤਵਾਰ ਦੀ ਛੁੱਟੀ..ਨਾਸ਼ਤੇ ਮਗਰੋਂ ਚਾਹ ਦਾ ਕੱਪ ਪੀਂਦਿਆਂ ਹੀ ਨਿੱਘੀ ਧੁੱਪ ਵਿਚ ਸੋਫੇ ਤੇ ਪਏ ਨੂੰ ਨੀਂਦ ਆ ਗਈ..ਅਚਾਨਕ ਬਾਹਰ ਗੇਟ ਤੇ ਘੰਟੀ ਵੱਜੀ..ਵੇਖਿਆ ਕੰਮ ਵਾਲੀ ਸੀ..ਨਾਲ ਨਿੱਕਾ ਜਿਹਾ ਜਵਾਕ ਵੀ..ਬੜਾ ਗੁੱਸਾ ਚੜਿਆ ਅੱਜ ਏਡੀ ਛੇਤੀ ਕਿਓਂ ਆ ਗਈ..?ਫੇਰ ਜਾਗੋ-ਮੀਟੀ ਵਿਚ ਹੀ ਕਿੰਨੇ ਸਾਰੇ ਸੁਨੇਹੇ ਦੇ ਦਿੱਤੇ..ਬੀਬੀ ਜੀ ਪ੍ਰਭਾਤ ਫੇਰੀ

Continue reading

ਅਰਦਾਸ | ardaas

ਹੂ-ਬਹੂ “ਅਰਦਾਸ” ਫਿਲਮ ਵਾਲੀ ਕਹਾਣੀ ਸੀ ਮੇਰੇ ਟੱਬਰ ਦੀ..!ਦਿਨੇ ਰਾਤ ਬੱਸ ਇਹੋ ਰੱਟ ਲੱਗੀ ਰਹਿੰਦੀ..”ਮੁੰਡਾ ਹੋਣਾ ਚਾਹੀਦਾ”..”ਪਹਿਲੀ ਚੰਗੀ ਚੀਜ ਚਾਹੀਦੀ ਏ”..”ਸਿਆਣੇ ਦੀ ਦਵਾਈ”..”ਝਾੜ ਪੂੰਝ”..ਤੇ ਜਾਂ ਫੇਰ ਕਿਸੇ ਸਾਧ ਦੀਆਂ ਮੁਠੀਆਂ ਭਰੋ..!ਭਾਵੇਂ ਜੋ ਮਰਜੀ ਕਰੋ ਪਰ ਬਰੂਹਾਂ ਟੱਪਣ ਵਾਲਾ ਸਿਰਫ ਕਰਮਾ ਵਾਲਾ ਹੀ ਹੋਣਾ ਚਾਹੀਦਾ..! ਮੈਂ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ

Continue reading