ਨਿੱਜੀ ਮਸਲਾ | nijji masla

ਮੈਨੂੰ ਇਹਸਾਸ ਹੋ ਗਿਆ ਸੀ ਕੇ ਦੋਹਾਂ ਦੀ ਆਪਸ ਵਿਚ ਕੋਈ ਗੱਲ ਹੋਈ ਏ..ਸੁਵੇਰ ਤੋਂ ਹੀ ਆਪਸੀ ਬੋਲਚਾਲ ਬੰਦ ਏ..! ਪਹਿਲਾਂ ਬੇਟੇ ਨਾਲ ਗੱਲ ਕਰਨੀ ਬੇਹਤਰ ਸਮਝੀ..ਤਰੀਕੇ ਜਿਹੇ ਨਾਲ ਗੱਲ ਤੋਰੀ ਤਾਂ ਮੇਰੀ ਗੱਲ ਵਿਚੋਂ ਹੀ ਕੱਟ ਕੇ ਆਖਣ ਲੱਗਾ “ਭਾਪਾ ਜੀ ਸਾਡਾ ਨਿੱਜੀ ਮਾਮਲਾ ਏ..ਤੁਸੀਂ ਮੇਹਰਬਾਨੀ ਕਰਕੇ ਬਾਹਰ ਹੀ

Continue reading


ਸੁਨਹਿਰੀ ਭਵਿੱਖ | sunehri bhavikh

ਘਸਮੈਲੇ ਜਿਹੇ ਕੱਪੜੇ ਪਾਈ ਸ਼ੋ-ਰੂਮ ਵਿਚ ਤੁਰਿਆ ਫਿਰਦਾ ਸਰਵਣ ਸਿੰਘ..ਇੰਜ ਲੱਗ ਰਿਹਾ ਸੀ ਜਿਵੇਂ ਜਨਰਲ ਟਿਕਟ ਵਾਲਾ ਕੋਈ ਹਮਾਤੜ ਗਲਤੀ ਨਾਲ ਰੇਲ ਦੇ ਏ.ਸੀ ਡੱਬੇ ਵਿਚ ਆਣ ਵੜਿਆ ਹੋਵੇ!ਟਾਈਆਂ ਲਾਈ ਕੋਲੋਂ ਲੰਘਦੇ ਕਿੰਨੇ ਸਾਰੇ ਪਹਿਲਾਂ ਉਸਨੂੰ ਉੱਤੋਂ ਲੈ ਕੇ ਹੇਠਾਂ ਤੱਕ ਤੱਕਦੇ ਤੇ ਫੇਰ ਉਸਦੇ ਝੋਲੇ ਵੱਲ ਵੇਖ ਮਸ਼ਕੜੀਆਂ ਵਿਚ

Continue reading

ਸ਼ਗਨ | shagan

ਆਖਰੀ ਦਿਨਾਂ ਵਿਚ ਜਦੋਂ ਭਾਪਾ ਜੀ ਨੇ ਮੰਜਾਂ ਪੱਕਾ ਹੀ ਫੜ ਲਿਆ ਤਾਂ ਵੀ ਓਹਨਾ ਦੋਹਤੀ ਦੇ ਪਹਿਲੇ ਜਨਮ ਦਿਨ ਤੇ ਬੀਜੀ ਹੱਥ ਕਿੰਨਾ ਕੁਝ ਘੱਲਿਆ..ਖਿਡੌਣੇ,ਕਿਤਾਬਾਂ,ਬੂਟ ਅਤੇ ਕਿੰਨੇ ਸਾਰੇ ਲੀੜੇ ਲੱਤੇ! ਫੇਰ ਜਦੋਂ ਦੋਵੇਂ ਅੱਗੜ-ਪਿੱਛੜ ਹੀ ਚੜਾਈ ਕਰ ਗਏ ਤਾਂ ਅਸੀਂ ਫਲੈਟ ਵਿਚ ਸ਼ਿਫਟ ਹੋ ਗਏ..! ਓਥੇ ਆਸ ਪਾਸ ਰਹਿੰਦੇ

Continue reading

ਦੋ ਗ੍ਰਹਿਣ | do grehan

ਡਾਕਟਰ ਦੀ ਘਰੋਂ ਬਿਮਾਰ ਪੈ ਗਈ..ਓਪਰੇਸ਼ਨ ਵੇਲੇ ਮਦਤ ਲਈ ਦੋ ਲੇਡੀ ਡਾਕਟਰ ਬੁਲਾ ਲਈਆਂ..ਬੇਹੋਸ਼ੀ ਦਾ ਟੀਕਾ ਲਾਇਆ..ਕੋਈ ਅਸਰ ਨਹੀਂ..ਫੇਰ ਦੂਜਾ..ਹੁਣ ਵੀ ਬੇਹੋਸ਼ ਨਹੀਂ ਹੋਈ..ਫੇਰ ਕਲੋਰੋਫੋਰਮ ਸੁੰਘਾਉਣ ਵਾਲਾ ਆਖਰੀ ਹਥਿਆਰ ਵਰਤਣ ਲੱਗਾ ਤਾਂ ਹੱਸ ਪਈ..ਅਖ਼ੇ ਜਿੰਨੇ ਮਰਜੀ ਅਹੁੜ ਪੌੜ ਕਰਲੈ..ਓਨੀ ਦੇਰ ਤੀਕਰ ਬੇਹੋਸ਼ ਨਹੀਂ ਹੁੰਦੀ ਜਿੰਨੀ ਦੇਰ ਤੇਰੇ ਨਾਲ ਆਹ ਦੋ

Continue reading


ਚੜਤ | charat

ਗੁਰੂ ਰਾਮ ਦਾਸ ਦੀ ਨਗਰੀ..ਇੱਕ ਦਿਨ ਹੋਟਲ ਅੱਪੜਿਆਂ ਹੀ ਸਾਂ ਕੇ ਕਿਸੇ ਆਣ ਦੱਸਿਆ ਕੇ ਕਮਰਾ ਨੰਬਰ 108 ਵਿਚ ਕੋਈ ਪੰਗਾ ਪੈ ਗਿਆ!ਲਿਸਟ ਵੇਖੀ..ਸਥਾਨਕ ਸਰਕਾਰਾਂ ਦੇ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਗੰਨਮੈਨ ਉਸ ਕਮਰੇ ਵਿਚ ਠਹਿਰੇ ਹੋਏ ਸਨ!ਅੱਪੜਿਆ ਤਾਂ ਵੇਖਿਆ ਸ਼ਰਾਬੀ ਹੋਇਆਂ ਨੇ ਇਕ ਨੇਪਾਲੀ ਵੇਟਰ ਕੁੱਟ ਕੁੱਟ ਅਧ੍ਮੋਇਆ ਕੀਤਾ

Continue reading

ਪੰਜਾਹ ਦਾ ਨੋਟ | panjaah da note

ਜਖਮੀਂ ਦੀ ਵਿਗੜਦੀ ਹੋਈ ਹਾਲਤ ਦੇਖ ਉਸਨੇ ਸਪੀਡ ਵਧਾ ਦਿੱਤੀ ਪਰ ਅਚਾਨਕ ਅੱਗੇ ਆਏ ਰੇਲ ਦੇ ਬੰਦ ਫਾਟਕ ਕਰਕੇ ਉਸਦੇ ਪਸੀਨੇ ਛੁੱਟ ਗਏ!ਛੇਤੀ ਨਾਲ ਗੇਟ-ਮੈਨ ਕੋਲ ਗਿਆ ਤੇ ਤਰਲਾ ਕੀਤਾ ਕੇ ਬੰਦਾ ਸੀਰੀਅਸ ਹੈ..ਜੇ ਮਿੰਟ ਕੂ ਲਈ ਫਾਟਕ ਖੁੱਲ ਜਾਵੇ ਤਾਂ ਜਾਨ ਬਚ ਸਕਦੀ ਏ..ਹਮਾਤੜ ਦੇ ਛੋਟੇ ਛੋਟੇ ਬੱਚੇ ਨੇ!ਅੱਗੋਂ

Continue reading

ਟਰੱਕ | truck

ਉਹ ਘਰਾਂ ਦਾ ਕੰਮ ਕਰਨ ਜਾਂਦੀ ਮੇਰੇ ਖੋਖੇ ਅੱਗਿਓਂ ਹੀ ਲੰਘਦੀ..ਇੱਕ ਦਿਨ ਆਪਣੇ ਪੁੱਤ ਨੂੰ ਲੈ ਆਈ..ਕੰਮ ਤੇ ਰੱਖ ਲਵੋ..ਮੁੰਡਾ ਬੜਾ ਹੀ ਪਿਆਰਾ ਸੀ..ਪੁੱਛਿਆ ਸਕੂਲ ਨਹੀਂ ਜਾਂਦਾ..ਕਹਿੰਦੀ ਹੁਣ ਛੁੱਟੀਆਂ ਨੇ! ਓਦੇ ਹਮੇਸ਼ਾਂ ਇੱਕੋ ਬੁਨੈਣ ਹੀ ਹੁੰਦੀ..ਥੱਲੇ ਨਿੱਕਰ..ਵਗਦੇ ਪਾਣੀ ਨਾਲ ਬੜਾ ਪਿਆਰ ਸੀ..ਹੱਥ ਵਾਲੇ ਨਲਕੇ ਚੋ ਨਿੱਕਲਦੀ ਨਾਲੀ ਵਿੱਚ ਵਗਦੇ ਜਾਂਦੇ

Continue reading


ਦੋ ਰੱਬ | do rabb

ਫੋਨ ਆਇਆ..ਨਾਲਦੀ ਪੁੱਛ ਰਹੀ ਸੀ..ਘਰੇ ਕਦੋਂ ਆਉਂਣਾ? ਆਖਿਆ ਅਜੇ ਕੋਈ ਪਤਾ ਨੀ..ਪੁੱਛਣ ਲੱਗੀ..ਰੋਟੀ ਖਾਦੀ ਏ ਕੇ ਨਹੀਂ? ਐਵੇ ਆਖ ਦਿੱਤਾ..ਹਾਂ ਖਾ ਲਈ ਏ! ਪਾਈ ਹੋਈ ਵਰਦੀ ਨਾਲੋਂ ਮੂੰਹ ਤੇ ਲਾਇਆ ਮਾਸਕ ਜਿਆਦਾ ਤੰਗੀ ਦੇ ਰਿਹਾ ਸੀ! ਅਚਾਨਕ ਸਾਮਣੇ ਵਾਲੇ ਘਰ ਦਾ ਬੂਹਾ ਖੁਲਿਆ..ਦੋ ਜਵਾਕ ਬਾਹਰ ਆਏ! ਮੈਂ ਡੰਡਾ ਜ਼ੋਰ ਦੀ

Continue reading

ਜੁੰਮੇਵਾਰੀ | jimmevaari

ਸਮੇਂ ਨਾਲ ਕਿੰਨਾ ਕੁਝ ਬਦਲੀ ਜਾਂਦਾ..ਕੰਮ ਧੰਦਿਆਂ ਦੇ ਢੰਗ..ਯਾਤਰਾ ਦੀਆਂ ਤਕਨੀਕਾਂ..ਫੋਟੋਗ੍ਰਾਫੀ ਦੇ ਮਾਧਿਅਮ..ਫੇਰ ਜੋ ਵੇਖਿਆ ਉਹ ਆਪਣੇ ਮਿੱਤਰ ਪਿਆਰਿਆਂ ਨਾਲ ਸਾਂਝੇ ਕਰਨ ਦੇ ਤਰੀਕੇ..ਰਿਸ਼ਤੇਦਾਰੀ ਵਿਚੋਂ ਦੋ ਨਿੱਕੇ ਨਿੱਕੇ ਜਵਾਕ..ਸਹਿ ਸੁਭਾ ਪੁੱਛ ਲਿਆ ਵੱਡੇ ਹੋ ਕੇ ਕੀ ਬਣਨਾ..ਅਖ਼ੇ ਯੂ.ਟੀਊਬਰ..! ਅੱਜ ਦੋ ਵਾਕਿਫ਼ਕਾਰ ਪਗੜੀਧਾਰੀ ਵੀਰ ਅਤੇ ਇੱਕ ਪੰਜਾਬੀ ਜੋੜਾ ਸਬੱਬੀਂ ਸਫ਼ਰ ਕਰਨ

Continue reading

ਹੁਕੁਮਤਾਂ | hakumtan

ਪਿਓ ਪੁੱਤ ਨੂੰ ਝਿੜਕਾਂ ਮਾਰ ਰਿਹਾ ਸੀ..ਨਲਾਇਕ ਕਿਸੇ ਪਾਸੇ ਜੋਗਾ ਨੀ..ਪੁਦੀਨਾ ਲਿਆਉਣ ਲਈ ਕਿਹਾ ਸੀ..ਧਨੀਆ ਚੁੱਕ ਲਿਆਇਆ..ਮੇਰਾ ਵੱਸ ਚੱਲੇ ਤਾਂ ਹੁਣੇ ਘਰੋਂ ਕੱਢ ਦਿਆਂ..! ਅੱਗੋਂ ਆਖਣ ਲੱਗਾ ਡੈਡੀ ਜੀ ਅਗਲੀ ਵੇਰ ਪੂਦੀਨਾ ਲੈਣ ਅਸੀਂ ਦੋਵੇਂ ਇਕੱਠੇ ਹੀ ਜਾਵਾਂਗੇ..ਮੰਮੀ ਆਖਦੀ ਏ ਇਹ ਧਨੀਆ ਨਹੀਂ ਮੇਥੀ ਏ! ਅੱਜ ਇੱਕ ਨੇ ਟਿੱਚਰ ਕੀਤੀ..ਤੁਸੀ

Continue reading