ਪੱਗ ਦੀ ਪੂਣੀ ਵੇਲੇ ਆਖਰੀ ਲੜ ਵਿਚ ਦਿੱਤੀ ਪਿੰਨ ਕੱਢ ਲਾਗੇ ਪਰਦੇ ਦੀ ਨੁੱਕਰ ਵਿਚ ਟੰਗ ਦੇਣੀ ਇਹਨਾ ਦੀ ਪੂਰਾਣੀ ਆਦਤ ਸੀ! ਪੇਚਾਂ ਨਾਲ ਜੂਝਦੇ ਹੋਇਆਂ ਨੂੰ ਪਰਦੇ ਤੇ ਲਾਈਆਂ ਪਿੰਨਾ ਦਾ ਚੇਤਾ ਭੁੱਲ ਜਾਂਦਾ ਤੇ ਮੁੜ ਨਵੀਂ ਕੱਢ ਵਰਤ ਲੈਂਦੇ..ਪੂਰਾਣੀ ਓਥੇ ਹੀ ਲੱਗੀ ਰਹਿ ਜਾਂਦੀ! ਇਹੀ ਆਦਤ ਅਕਸਰ ਹੀ
Continue readingTag: ਹਰਪ੍ਰੀਤ ਸਿੰਘ ਜਵੰਦਾ
ਮਸ਼ੀਨ | machine
ਉਹ “ਉੱਚਾ ਸੁਣਨ ਵਾਲਿਆਂ ਵਾਲੀ ਮਸ਼ੀਨ” ਵੇਚਣ ਵਾਲੇ ਦੀ ਦੁਕਾਨ ਅੰਦਰ ਵੜ ਪੁੱਛਣ ਲੱਗਾ ਕਿੰਨੇ ਕਿੰਨੇ ਦੀ ਹੈ? ਅੱਗੋਂ ਆਖਣ ਲੱਗਾ ਆਹ ਚਾਰ ਹਜਾਰ ਦੀ..ਆਹ ਤਿੰਨ ਦੀ..ਆਹ ਹਜਾਰ ਦੀ! ਕਹਿੰਦਾ ਕੋਈ ਸਸਤੀ ਜਿਹੀ ਵਿਖਾ..ਏਨਾ ਬਜਟ ਹੈਨੀ! ਅਖ਼ੇ ਆਹ ਵੀਹਾਂ ਦੀ ਲੈ ਜਾ ਫੇਰ..ਪੰਜਾਬੋਂ ਆਏ ਇਹ ਮਸ਼ੀਨ ਬਹੁਤ ਲੈਂਦੇ..! ਪੁੱਛਦਾ ਆਹ
Continue readingਮਾਲੀ | maali
ਭਾਪਾ ਜੀ ਮਹੀਨੇ ਤੋਂ ਬਿਮਾਰ ਸਨ..ਬੀਜੀ ਕਿੰਨੇ ਸੁਨੇਹੇ ਘੱਲੇ..ਮਿਲ ਜਾ ਦਿਲ ਹੋਰ ਹੋ ਜਾਵੇਗਾ..ਮੈਂ ਟਾਲਦਾ ਜਾ ਰਿਹਾ ਸਾਂ..ਅਗਲੇ ਹਫਤੇ ਇੱਕਠੀਆਂ ਤਿੰਨ ਛੁੱਟੀਆਂ ਨੇ..ਓਦੋਂ ਇੱਕੋ ਵੇਰ ਹੀ ਰਹਿ ਆਵਾਂਗਾ..! ਜਾਣ ਤੋਂ ਐਨ ਇੱਕ ਦਿਨ ਪਹਿਲੋਂ ਸਕੂਟਰ ਸਲਿੱਪ ਕਰ ਗਿਆ..ਗੁੱਟ ਦੀ ਹੱਡੀ ਕ੍ਰੈਕ ਹੋ ਗਈ..ਪਲਸਤਰ ਲੌਣਾ ਪੈ ਗਿਆ..! ਕਿਸੇ ਪਿੰਡ ਸੁਨੇਹਾ ਘੱਲ
Continue readingਬੀਜੀ | biji
ਅਚਾਨਕ ਫੋਨ ਦੀ ਘੰਟੀ ਵੱਜੀ..ਬੀਜੀ ਦਾ ਸੀ..! ਓਸੇ ਵੇਲੇ ਅੱਖੀਆਂ ਪੂੰਝੀਆਂ..ਨੱਕ ਵੀ ਸਾਫ ਕੀਤਾ..ਅਵਾਜ ਦੇ ਹਾਵ ਭਾਵ ਬਦਲ ਹਰੇ ਬਟਨ ਤੇ ਉਂਗਲ ਦੱਬ ਦਿੱਤੀ..! ਅੱਗਿਓਂ ਆਖਣ ਲੱਗੀ..”ਧੀਏ ਹਾਲ ਬਜਾਰ ਆਈ ਸਾਂ..ਸੋਚਿਆ ਤੇਰੇ ਵੱਲ ਵੀ ਹੁੰਦੀ ਜਾਵਾਂ”! ਛੇਤੀ ਨਾਲ ਪੁੱਛਿਆ “ਕਿੰਨੀ ਦੇਰ ਲੱਗੂ ਤੁਹਾਨੂੰ..? ਅੱਧਾ ਘੰਟਾ ਲੱਗ ਜਾਣਾ..! ਸ਼ੁਕਰ ਕੀਤਾ ਅਜੇ
Continue readingਜੱਟ ਦੀ ਬਿੱਲੀ | jatt di billi
ਜੱਟ ਦੀ ਬਿੱਲੀ ਨੂੰ ਕੀਮਤੀ ਕੌਲੇ ਵਿਚ ਦੁੱਧ ਪੀਂਦੀ ਵੇਖ ਵਿਓਪਾਰੀ ਸੋਚਣ ਲੱਗਾ ਜੇ ਸਿੱਧੀ ਕੌਲੇ ਦੀ ਗੱਲ ਕੀਤੀ ਤਾਂ ਜੱਟ ਨੂੰ ਸ਼ੱਕ ਪੈ ਜਾਣਾ..ਸੋ ਗੱਲ ਬਿੱਲੀ ਤੋਂ ਹੀ ਸ਼ੁਰੂ ਕਰਦੇ ਹਾਂ..! ਪਹਿਲੋਂ ਢੇਰ ਸਾਰੀਆਂ ਸਿਫਤਾਂ ਕੀਤੀਆਂ ਮਗਤੋਂ ਹੌਲੀ ਜਿਹੀ ਬਿੱਲੀ ਦਾ ਸੌਦਾ ਮਾਰ ਲਿਆ..! ਬਹਾਨੇ ਜਿਹੇ ਨਾਲ ਅਗਲੇ ਦਿਨ
Continue readingਜਿੰਦਗੀ | zindagi
ਉਹ ਤਿੰਨ ਭੈਣ ਭਰਾਵਾਂ ਵਿਚੋਂ ਸਬ ਤੋਂ ਵੱਡਾ ਸੀ ਜਦੋਂ ਬੇਬੇ ਮੁੱਕ ਗਈ..! ਆਂਢ ਗਵਾਂਢ ਕਦੇ ਕਦੇ ਰੋਟੀ ਦੇ ਜਾਇਆ ਕਰਦਾ..ਫੇਰ ਆਪ ਹੀ ਪਕਾਉਣੀ ਪੈਂਦੀ..ਰਿਸ਼ਤੇਦਾਰ ਵੀ ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਆਪੋ ਆਪਣੇ ਕੰਮਾਂ ਧੰਦਿਆਂ ਵਿਚ ਰੁਝ ਗਏ..! ਬਾਪ ਤਿਰਲੋਕ ਸਿੰਘ..ਲੱਤ ਵਿਚ ਨੁਕਸ..ਦੋਵੇਂ ਪਿਓ ਪੁੱਤ ਸਾਰਾ ਦਿਨ ਰੋਟੀ ਟੁੱਕ ਪਕਾਉਂਦੇ
Continue readingਚੱਜ ਨਾਲ | chajj naal
ਕਨੇਡਾ ਪੀ.ਆਰ ਲੈ ਏਅਰਪੋਰਟ ਉੱਤਰੇ ਜੀਜਾ ਜੀ ਦਾ ਅੱਗਿਓਂ ਸਾਲਾ ਸਾਬ ਅਤੇ ਟੱਬਰ ਨੇ ਬੜਾ ਮਾਣ ਸਤਿਕਾਰ ਕੀਤਾ..! ਫੇਰ ਵੀ ਅਗਲੇ ਦਿਨ ਨਰਾਜ ਹੋ ਗਿਆ! ਸਾਰਾ ਦਿਨ ਬੱਸ ਮੂੰਹ ਫੁਲਾਈ ਬੈਠਾ ਰਹਿੰਦਾ ਅਤੇ ਨਰਾਜਗੀ ਦੀ ਵਜਾ ਵੀ ਵੀ ਨਾ ਦੱਸਿਆ ਕਰੇ! ਅਖੀਰ ਇੰਡੀਆ ਬੈਠੀ ਸੱਸ ਨੇ ਤਰਲੇ ਮਿੰਤਾਂ ਕਰ ਵਜਾ
Continue readingਚੁਗਲਖੋਰ ਡਾਇਰੀ | chugalkhor diary
ਵੱਖਰਾ ਕਮਰਾ ਲੈਣਾ ਮੇਰੀ ਹੈਸੀਅਤ ਤੋਂ ਬਾਹਰ ਸੀ..ਪੀ.ਜੀ ਦਾ ਬੈੱਡ ਦੋ ਮਹੀਨੇ ਦੀ ਟਰੇਨਿੰਗ ਲਈ ਕਾਫੀ ਮਾਫਿਕ ਲੱਗਾ..! ਤਿੰਨ ਮੁੰਡੇ ਹੋਰ ਵੀ ਸਨ..ਮੈਥੋਂ ਅੱਧੀ ਉਮਰ ਦੇ..ਪਰ ਆਦਤਾਂ ਬੜੀਆਂ ਅਜੀਬ..ਰਾਤੀ ਦੇਰ ਨਾਲ ਮੁੜਦੇ..ਹਰ ਰੋਜ ਓਹੀ ਕੱਪੜੇ..ਕਦੇ ਨਹਾਉਂਦਿਆਂ ਜਾਂ ਪੜ੍ਹਦਿਆਂ ਨਹੀਂ ਸੀ ਵੇਖਿਆ..ਇੱਕ ਹਮੇਸ਼ਾ ਫੋਨ ਤੇ ਲੱਗਾ ਰਹਿੰਦਾ..ਕਿੰਨਾ ਸਾਰਾ ਖਲਾਰਾ..ਗੰਦਗੀ..ਜੂਠੇ ਭਾਂਡੇ ਅਤੇ
Continue readingਸੁਖ ਸ਼ਾਂਤੀ | sukh shaanti
ਮੈਂ ਅਕਸਰ ਹੀ ਆਪਣੇ ਸਧਾਰਨ ਦਿਸਦੇ ਘਰ ਕਰਕੇ ਦੋਸਤਾਂ-ਜਾਣਕਾਰਾਂ ਵਿਚ ਮਜਾਕ ਦਾ ਪਾਤਰ ਬਣਦਾ ਹੀ ਰਹਿੰਦਾ ਸਾਂ! ਇੱਕ ਦਿਨ ਓਸੇ ਘਰ ਦੇ ਬੂਹੇ ਤੇ ਬਿੜਕ ਹੋਈ..ਇੱਕ ਕੁੱਤਾ ਸੀ..ਜਰਾ ਜਿੰਨਾ ਪੁੱਚਕਾਰਿਆ ਅੰਦਰ ਲੰਘ ਆਇਆ..ਏਧਰ ਓਧਰ ਵੇਖਿਆ..ਮੁੜ ਸਿੱਧਾ ਬਾਰੀ ਵੱਲ ਗਿਆ ਤੇ ਠੰਡੀ ਹਵਾ ਵਿਚ ਬੈਠ ਮਿੰਟਾ ਸਕਿੰਟਾਂ ਵਿਚ ਹੀ ਗੂੜੀ ਨੀਂਦਰ
Continue readingਮੁਕਤ | mukat
ਉਮਰ ਅੱਸੀ ਕੂ ਸਾਲ..ਕੁਝ ਦਿਨਾਂ ਤੋਂ ਹੀ ਪਾਰਕ ਵਿਚ ਦਿਸੇ ਸਨ! ਖੇਡਦੇ ਜਵਾਕਾਂ ਵੱਲ ਵੇਖ ਖੁਸ਼ ਹੁੰਦੇ..ਨਿੱਕੀਆਂ ਨਿੱਕੀਆਂ ਗੱਲਾਂ..ਕੱਲੇ ਕੱਲੇ ਬੂਟੇ ਕੋਲ ਜਾਂਦੇ..ਕਮਜ਼ੋਰ ਦਿਸਦੇ ਦੀਆਂ ਜੜਾਂ ਵਿੱਚ ਮਿੱਟੀ ਪਾ ਦਿੰਦੇ..ਕਿਸੇ ਵੱਲ ਪਾਣੀ ਦਾ ਵਹਾਅ ਨਾ ਹੁੰਦਾ ਤਾਂ ਪਾਈਪ ਓਧਰ ਨੂੰ ਕਰ ਦਿੰਦੇ! ਕਦੇ ਗੋਡੀ ਕਰਦੇ ਮਾਲੀ ਕੋਲ ਜਾ ਉਸਦੇ ਕੰਨ
Continue reading