ਪ੍ਰਾਹੁਣੇ ਦੁਪਹਿਰੇ ਆਉਣੇ ਸਨ ਪਰ ਤਿਆਰੀ ਸੁਵੇਰ ਤੋਂ ਹੀ ਸ਼ੁਰੂ ਹੋ ਗਈ ਸੀ!ਗਲੀ,ਵੇਹੜਾ,ਸਬਾਤ,ਚੌਂਕਾ,ਗੁਸਲਖਾਨਾ,ਬੈਠਕ,ਡਿਓਢੀ ਅਤੇ ਵੇਹੜੇ ਵਿਚ ਡੱਠੀਆਂ ਕੁਰਸੀਆਂ ਸ਼ੀਸ਼ੇ ਵਾਂਙ ਚਮਕ ਰਹੀਆਂ ਸਨ..! ਘਰੇ ਹਰੇਕ ਨੂੰ ਹਿਦਾਇਤਾਂ ਸਨ..ਕਿਹੜਾ ਸੂਟ..ਕਿਹੜੀ ਚੁੰਨੀ ਕਿਹੜੀ ਪੱਗ ਅਤੇ ਕਿਹੜੀ ਜੁੱਤੀ ਪਾਉਣੀ ਏ..ਕਿਸਨੇ ਪ੍ਰਾਹੁਣਿਆਂ ਕੋਲ ਬੈਠ ਗੱਲਾਂ ਮਾਰਨੀਆਂ ਤੇ ਕਿਸਨੇ ਸਿਰਫ ਫਤਹਿ ਬੁਲਾ ਕੇ ਹੀ ਵਾਪਿਸ
Continue readingTag: ਹਰਪ੍ਰੀਤ ਸਿੰਘ ਜਵੰਦਾ
ਕਤੂਰਾ | katura
ਨਿਆਣੇ ਖਹਿੜੇ ਪੈ ਗਏ..ਅਖ਼ੇ ਕਤੂਰਾ ਲਿਆਉਣਾ..ਅਖੀਰ ਮੰਨ ਗਈ..ਓਹਨਾ ਪਹਿਲੋਂ ਹੀ ਚੁਣ ਰਖਿਆ ਸੀ..ਘਰੇ ਲੈ ਆਏ..ਥੋੜੇ ਦਿਨਾਂ ਵਿੱਚ ਹੀ ਘੁਲ ਮਿਲ ਗਿਆ..ਹਰੇਕ ਚੀਜ ਤੇ ਪਹਿਲੋਂ ਆਪਣਾ ਹੱਕ ਸਮਝਿਆ ਕਰੇ..ਕਦੇ ਨਾਲਦੇ ਨਾਲ ਬੈਠੀ ਹੋਈ ਨੂੰ ਵੇਖਦਾ ਤਾਂ ਧੁੱਸ ਦੇ ਕੇ ਐਨ ਵਿਚਕਾਰ ਆਣ ਵੜਿਆ ਕਰਦਾ..! ਇੱਕ ਵੇਰ ਅਚਾਨਕ ਪੰਜਾਬ ਜਾਣਾ ਪੈ ਗਿਆ..ਮੁਸ਼ਕਿਲ
Continue readingਪੈਨਸ਼ਨ | pension
ਨਸੀਬ ਕੌਰ ਉਮਰ ਸੱਤਰ ਸਾਲ..ਦੋ ਪੁੱਤ ਚੁਰਾਸੀ ਮਗਰੋਂ ਵਗੀ ਹਨੇਰੀ ਵਿਚ ਕੁਰਬਾਨ ਹੋ ਗਏ..ਘਰਵਾਲੇ ਨੂੰ ਵੀ ਗੁਜਰਿਆਂ ਪੂਰੇ ਦਸ ਸਾਲ ਹੋ ਗਏ ਸਨ..! ਜਾਇਦਾਤ ਸਰਮਾਏ ਦੇ ਨਾਮ ਤੇ ਕੋਲ ਬਚੀ ਸੀ ਕੱਪੜੇ ਸਿਉਣ ਵਾਲੀ ਪੂਰਾਣੀ ਜਿਹੀ ਮਸ਼ੀਨ..! ਸਾਰਾ ਦਿਨ ਕੱਪੜੇ ਸਿਊਂਦੀ ਰਹਿੰਦੀ..ਵਾਰੀ ਵੱਟੇ ਵਿਚ ਕੋਈ ਚੌਲ..ਕੋਈ ਸ਼ੱਕਰ ਤੇ ਕੋਈ ਆਟੇ
Continue readingਮਸਪਸੰਦ ਥਾਂ | Manpasand Tha
ਤਕਰੀਬਨ ਸੌ ਕੂ ਕਿਲੋਮੀਟਰ ਦੂਰੋਂ ਚਲਾ ਕੇ ਲਿਆਂਧੀ ਗੱਡੀ..ਪੀਲੇ ਰੰਗ ਦੀ ਉਹ ਚੀਜ ਕਾਰ ਦੇ ਅਗਲੇ ਸ਼ੀਸ਼ੇ ਤੇ ਬਣੇ ਵਾਈਪਰ ਵਿੱਚ ਫਸੀ ਪਈ ਸੀ..! ਟਿੰਮ ਤੇ ਕੌਫੀ ਲੈਣ ਰੁਕਿਆ ਤਾਂ ਵੇਖਿਆ ਖੱਟੇ ਰੰਗ ਦਾ ਖੂਬਸੂਰਤ ਜਿਹਾ ਪੱਤਾ ਸੀ..ਪਤਾ ਨੀ ਕਿਹੜੇ ਰੁੱਖ ਦਾ..ਪਤਝੜ ਵਿੱਚ ਬੁੱਢੇ ਹੋ ਗਏ ਕਰੋੜਾ ਪੱਤਿਆਂ ਵਾਂਙ ਹੀ
Continue readingਜਿੰਦਗੀ | zindagi
ਕੁਝ ਸਾਲ ਪਹਿਲੋਂ ਇੱਕ ਦਿਨ ਮੇਰੀ ਖਲੋਤੀ ਗੱਡੀ ਵਿਚ ਕਿਸੇ ਪਿੱਛੋਂ ਲਿਆ ਕੇ ਕਾਰ ਮਾਰ ਦਿੱਤੀ..ਕਾਗਜੀ ਕਾਰਵਾਈ ਵਿਚ ਅੱਧਾ ਘੰਟਾ ਲੱਗ ਗਿਆ..! ਮੁੜ ਕਾਹਲੀ ਨਾਲ ਗੱਡੀ ਭਜਾਉਂਦਾ ਮੀਟਿੰਗ ਵਾਲੀ ਜਗਾ ਤੇ ਅੱਪੜ ਹੀ ਰਿਹਾ ਸਾਂ ਕੇ ਅਚਾਨਕ ਪਿੱਛਿਓਂ ਇੱਕ ਫਲੈਸ਼ ਵੱਜੀ..ਸੜਕ ਕੰਢੇ ਲੱਗੇ ਕੈਮਰੇ ਨੇ ਸ਼ਾਇਦ ਓਵਰ ਸਪੀਡ ਦੀ ਫੋਟੋ
Continue readingਸੰਗਤ | sangat
ਨਿੱਕੇ ਹੁੰਦਿਆਂ ਇੱਕ ਵੇਰ ਹੱਟੀਓਂ ਸੌਦਾ ਲੈਣ ਗਈ..ਕਿੰਨੀ ਸਾਰੀ ਭੀੜ ਸੀ..ਨਿੱਕਾ ਜਿਹਾ ਮੁੰਡਾ ਝੋਲਾ ਫੜ ਪਾਸੇ ਜਿਹੇ ਖਲੋਤਾ ਸੀ..ਓਹੀ ਜੋ ਸਭ ਤੋਂ ਵੱਧ ਸ਼ਰਾਰਤਾਂ ਕਰਿਆ ਕਰਦਾ..ਹੈਰਾਨ ਸਾਂ ਕੇ ਅੱਜ ਚੁੱਪ ਚਾਪ ਖਲੋਤਾ ਸੀ..ਉਸਦੇ ਝੋਲੇ ਵਿੱਚ ਵੀ ਕੁਝ ਹੈ ਸੀ..ਜੇ ਝੋਲੇ ਵਿੱਚ ਪਹਿਲੋਂ ਹੀ ਕੁਝ ਹੈ ਤਾਂ ਫੇਰ ਲੈਣ ਕੀ ਆਇਆ..ਕੋਲ
Continue readingਬਿਨਾ ਡਰਾਈਵਰ ਦੇ ਗੱਡੀ | bina driver de gaddi
ਇੱਕ ਹਮਾਤੜ ਦੇ ਦੋ ਵਿਆਹ..ਦੋਵੇਂ ਨਾਲ ਹੀ ਰਹਿੰਦੀਆਂ ਸਨ..ਇੱਕ ਉਮਰੋਂ ਵੱਡੀ ਤੇ ਦੂਜੀ ਛੋਟੀ..ਜਦੋਂ ਕਦੇ ਵੱਡੀ ਦੀ ਝੋਲੀ ਵਿਚ ਸਿਰ ਰੱਖ ਸੋਂ ਜਾਂਦਾ ਤਾਂ ਉਹ ਤੇਲ ਝੱਸਣ ਬਹਾਨੇ ਕਿੰਨੇ ਸਾਰੇ “ਕਾਲੇ” ਵਾਲ ਪੁੱਟ ਦਿਆ ਕਰਦੀ..ਤਾਂ ਕੇ ਉਮਰੋਂ ਮੇਰੇ ਜਿੱਡਾ ਹੀ ਜਾਪੇ..! ਛੋਟੀ ਦਾ ਵੀ ਜਦੋਂ ਦਾਅ ਲੱਗਦਾ ਤਾਂ ਉਹ ਚਿੱਟੇ
Continue readingਰੋਂਗ-ਨੰਬਰ | wrong number
ਅੱਧੀ ਰਾਤ ਫੋਨ ਦੀ ਘੰਟੀ ਵੱਜੀ.. ਮੈਂ ਅੱਖਾਂ ਮਲਦੇ ਹੋਏ ਨੇ ਫੋਨ ਚੁੱਕ “ਹੈਲੋ” ਆਖ ਦਿੱਤਾ..! ਬੁਰੀ ਤਰਾਂ ਘਬਰਾਈ ਹੋਈ ਇੱਕ ਅਣਜਾਣ ਕੁੜੀ ਨੇ ਇਕਦੰਮ ਬੋਲਣਾ ਸ਼ੁਰੂ ਕਰ ਦਿੱਤਾ..”ਪਾਪਾ ਆਈ ਐਮ ਸੋਰੀ..ਮੈਥੋਂ ਵੱਡੀ ਗਲਤੀ ਹੋ ਗਈ..ਮੈਂ ਤੁਹਾਡਾ ਵਿਚਵਾਸ਼ ਤੋੜਿਆ..ਭਟਕ ਗਈ ਸਾਂ..ਉਸਦੀਆਂ ਗੱਲਾਂ ਵਿਚ ਆ ਗਈ..ਉਸਨੇ ਮੈਨੂੰ ਏਨੀ ਦੂਰ ਲਿਆ ਕੇ
Continue readingਰੂਹਾਨੀ ਅਮੀਰੀ | ruhani ameeri
ਉਮਰ ਨੱਬੇ ਸਾਲ..ਬਾਬਾ ਸੁਰਜੀਤ ਸਿੰਘ ਜੀ..ਗੁਰੂ ਰਾਮ ਦਾਸ ਜੀ ਦੀ ਵਰਸੋਈ ਧਰਤੀ..ਸੂਰਜ ਚੰਦਾ ਤਾਰਾ ਸਿਨੇਮੇ ਦੇ ਸਾਮਣੇ ਬੱਸ ਅੱਡੇ ਵਾਲੇ ਪਾਸੇ..ਪੰਜਾਹ ਪਚਵੰਜਾ ਸਾਲ ਤੋਂ ਕੁਲਚੇ ਛੋਲਿਆਂ ਦੀ ਰੇਹੜੀ..! ਪੁੱਛਿਆ ਇੱਕ ਕਿੰਨੇ ਦਾ ਦਿੰਨੇ ਓ? ਆਖਣ ਲੱਗੇ ਵੀਹਾਂ ਦਾ ਵੀ..ਪੰਜੀਆਂ ਦਾ ਵੀ ਤੇ ਮੁਫ਼ਤ ਵੀ..! ਹੈਂ ਮੁਫ਼ਤ ਵੀ..ਕੀ ਮਤਲਬ ਤੁਹਾਡਾ? ਆਖਣ
Continue readingਮੁਰਮੁਰਾ ਤੇ ਤਿਲਾਂ ਵਾਲੇ ਲੱਡੂ | murmura te tila vale laddu
ਰਾਜਪੁਰੇ ਵਾਲੀ ਮਾਸੀ..ਤਿਥ ਤਿਓਹਾਰ ਤੇ ਜਦੋਂ ਵੀ ਆਉਂਦੀ ਤਾਂ ਗੱਡੀ ਚੜ ਕੇ ਹੀ ਆਉਂਦੀ..ਪਹਿਲੋਂ ਟੇਸ਼ਨ ਤੇ ਉੱਤਰ ਦਰਬਾਰ ਸਾਬ ਮਥਾ ਟੇਕ ਫੇਰ ਨਿਆਣਿਆਂ ਜੋਗਾ ਕਿੰਨਾ ਸਾਰਾ ਮੁਰਮੁਰਾ ਤੇ ਲੱਡੂ ਮੁੱਲ ਲੈਂਦੀ ਤੇ ਮੁੜ ਅੱਗਿਓਂ ਬੱਸੇ ਚੜ੍ਹਦੀ..! ਕਿੰਨੇ ਸਾਲ ਉਸਦੀ ਇਹੋ ਰੁਟੀਨ ਰਹੀ! ਔਲਾਦ ਨਹੀਂ ਸੀ ਹੋਈ ਤੇ ਫੇਰ ਮਾਸੜ ਵੀ
Continue reading