ਤਕਰੀਬਨ ਪੰਦਰਾਂ ਸਾਲ ਪਹਿਲੋਂ ਸਾਡੀ ਫਲਾਈਟ ਜਦੋਂ ਟਰਾਂਟੋ ਤੋਂ ਅੰਮ੍ਰਿਤਸਰ ਲੈਂਡ ਕੀਤੀ ਤਾਂ ਐਨ ਓਸੇ ਵੇਲੇ ਹੀ ਮਿਡਲ ਈਸਟ ਤੋਂ ਆਈ ਇੱਕ ਹੋਰ ਫਲਾਈਟ ਵੀ ਅੱਡੇ ਤੇ ਆਣ ਲੱਗੀ! ਸਮਾਨ ਵਾਲੇ ਰੈਂਪ ਤੋਂ ਆਪਣਾ ਸਮਾਨ ਚੁੱਕਦੇ ਹੋਏ ਸਾਊਦੀ ਵਾਲੇ ਵੀਰਾਂ ਦੀਆਂ ਗੱਠੜੀਆਂ ਅਤੇ ਥਕਾਵਟ ਭਰੇ ਚੇਹਰੇ ਦੇਖ ਸਾਨੂੰ ਲੈਣ ਆਏ
Continue readingTag: ਹਰਪ੍ਰੀਤ ਸਿੰਘ ਜਵੰਦਾ
ਸਕੂਨ | skoon
ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ.. ਫੇਰ ਵੀ ਇਹ ਮੈਨੂੰ ਖੂਹ ਚੋ ਪਾਣੀ ਕੱਢਦੀ ਹੋਈ ਨੂੰ ਚੋਰੀ ਚੋਰੀ ਝਾਤੀ ਮਾਰ ਹੀ ਗਏ ਸਨ..ਗੁੜ ਵੇਚਣ ਵਾਲਾ ਬਣਕੇ..ਇਹਨਾਂ ਮੈਨੂੰ ਵਿਆਹ ਮਗਰੋਂ ਦੱਸਿਆ! ਜੰਝ ਟਾਂਗਿਆਂ ਤੇ ਆਈ..ਦੋ ਰਾਤਾਂ ਰਹੀ ਸੀ..ਸਾਰੇ ਪਿੰਡ ਵਿਚ ਬੰਦੋਬਸਤ ਕੀਤਾ ਸੀ..ਲਾਵਾਂ ਫੇਰੇ ਵੀ ਲੰਮਾਂ
Continue reading