ਲੜਾਕੀ | ldaaki

ਜਮੀਨ,ਜਾਇਦਾਤ ਅਤੇ ਕਿਰਾਏ ਦੇ ਮਕਾਨਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਬਿਲਕੁਲ ਵੀ ਚੰਗਾ ਨਾ ਲੱਗਿਆ ਕਰਦਾ..! ਚੰਡੀਗੜੋਂ ਬਦਲ ਕੇ ਆਏ ਇਸ ਪਰਿਵਾਰ ਨੇ ਪਹਿਲੋਂ ਹੀ ਆਖ ਦਿੱਤਾ ਸੀ ਕੇ ਅੱਠ ਹਜਾਰ ਮਹੀਨੇ ਤੋਂ ਵੱਧ ਦੀ ਗੁੰਜਾਇਸ਼ ਹੈਨੀ..! ਹੁਣ ਏਨੇ ਘੱਟ ਕਿਰਾਏ ਲਈ ਨੁੱਕਰ

Continue reading


ਮੁਕਾਬਲਾ | muqabla

ਮੁਕਾਬਲਾ ਬਣ ਗਿਆ ਜਾਂ ਬਣਾ ਦਿੱਤਾ ਗਿਆ..ਬਹਿਸ ਦਾ ਵਿਸ਼ਾ ਨਹੀਂ..ਵਿਸ਼ਾ ਇਹ ਹੈ ਕੇ ਜੋ ਘਰੋਂ ਤੁਰੇ ਸਨ..ਕਿੰਨੇ ਕੂ ਪੱਕੇ ਪੈਰੀ ਹੋ ਕੇ ਤੁਰੇ..ਇਖਲਾਕ ਤੋਂ ਗਿਰਿਆਂ ਹੋਇਆਂ ਨੂੰ ਸੋਧਣ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਤਾਂ ਸਦੀਆਂ ਤੋਂ ਬਣਦੇ ਹੀ ਆਏ ਨੇ..! ਮਗਰੋਂ ਦਾ ਬਿੱਪਰਵਾਦੀ ਪ੍ਰਚਲਨ ਬੜਾ ਸਿਧ ਸਾਧ ਏ..ਹਿਰਾਸਤ ਵਿਚ ਲਵੋ..ਕੁੱਟੋ

Continue reading

ਮਾਂ | maa

ਉਹ ਜਦੋਂ ਵੀ ਸਕੂਲੋਂ ਆਉਂਦੀਆਂ ਤਾਂ ਮਾਂ ਬੂਹੇ ਤੇ ਖਲੋਤੀ ਉਡੀਕ ਰਹੀ ਹੁੰਦੀ.. ਬਸਤੇ ਸੁੱਟ ਓਸੇ ਵੇਲੇ ਜਾ ਜੱਫੀ ਪਾ ਲੈਂਦੀਆਂ ਤੇ ਨਿੱਕੀ ਕੁੱਛੜ ਚੜੀ-ਚੜਾਈ ਹੀ ਮਾਂ ਨੂੰ ਅੰਦਰ ਤੱਕ ਲੈ ਆਉਂਦੀ..! ਇਹ ਰੋਜ ਦਾ ਦਸਤੂਰ ਸੀ ਪਰ ਅੱਜ ਉਹ ਬੂਹੇ ਤੇ ਖਲੋਤੀ ਹੋਈ ਨਾ ਦਿਸੀ..ਤਿੰਨੋਂ ਮੰਮੀ-ਮੰਮੀ ਆਖਦੀਆਂ ਅੰਦਰ ਜਾ

Continue reading

ਜਿੰਦਗੀ ਕਿੱਦਾਂ ਜਿਉਣੀ ? | zindagi kida jiuni

ਓਹਨਾ ਦਾ ਕੁੱਤਾ ਬੜਾ ਬਿਮਾਰ ਸੀ.. ਓਥੇ ਅੱਪੜਿਆ..ਰੌਂਨ,ਉਸਦੀ ਵਹੁਟੀ ਲੀਸਾ ਅਤੇ ਸੱਤਾਂ ਸਾਲ ਦਾ ਪੁੱਤ ਸ਼ੈਨ..ਆਖਣ ਲੱਗੇ ਡਾਕਟਰ ਪਲੀਜ ਇਸ ਨੂੰ ਕਿਸੇ ਤਰਾਂ ਵੀ ਬਚਾ ਲਵੋ! ਕੈਂਸਰ ਦੀ ਆਖਰੀ ਸਟੇਜ ਸੀ..ਸਾਰੇ ਪਰਿਵਾਰ ਨੂੰ ਅਸਲੀਅਤ ਦੱਸੀ..ਉਦਾਸ ਚੇਹਰੇ ਹੋਰ ਵੀ ਮੁਰਝਾ ਗਏ..ਸਲਾਹ ਦਿੱਤੀ ਕੇ ਜੇ ਚਾਹੁੰਦੇ ਹੋ ਕੇ ਹੋਰ ਜਿਆਦਾ ਤਕਲੀਫ ਨਾ

Continue reading


ਸਕੂਨ | skoon

ਰੀਅਲ ਏਸ੍ਟੇਟ ਵਿਚ ਮੇਰਾ ਦੂਜਾ ਸਾਲ ਸੀ..ਇੱਕ ਜੋੜਾ ਆਇਆ..ਓਹਨਾ ਆਪਣਾ ਨਵਾਂ ਬਣਵਾਇਆ ਘਰ ਵੇਚਣਾ ਸੀ! ਦੋਵੇਂ ਮੈਨੂੰ ਮਿਲਣ ਵੱਖੋ ਵੱਖ ਗੱਡੀਆਂ ਵਿਚ ਆਏ..ਆਪਸੀ ਗੱਲਬਾਤ ਵੀ ਸੰਖੇਪ ਜਿਹੀ ਹੀ..ਸੱਤ ਕੂ ਮਹੀਨਿਆਂ ਦੀ ਪਿਆਰੀ ਜਿਹੀ ਬੱਚੀ ਮਾਂ ਦੀ ਛਾਤੀ ਨਾਲ ਲੱਗੀ ਹੋਈ ਸੀ! ਮੇਰੇ ਕੋਲ ਦੋ ਹੀ ਰਾਹ ਸਨ..ਜਾਂ ਤੇ ਚੁੱਪ ਚਾਪ

Continue reading

ਮੁਫ਼ਤ ਦੀ ਰੋਟੀ | mufat di roti

ਸਧਾਰਨ ਜਿਹੀ ਦੇਸੀ ਬ੍ਰੀਡ ਨੇ ਵਧੀਆ ਕਿਸਮ ਦੇ ਚਾਰ ਕਤੂਰੇ ਦੇ ਦਿੱਤੇ..ਲੋਕ ਦੂਰੋਂ ਦੂਰੋਂ ਵੇਖਣ ਆਇਆ ਕਰਨ..ਲੈਣ ਦੀ ਕੋਸ਼ਿਸ਼ ਵੀ ਕਰਿਆ ਕਰਨ ਪਰ ਅੱਗਿਓਂ ਪੇਸ਼ ਨਾ ਜਾਣ ਦਿਆ ਕਰੇ..ਫੇਰ ਕਿਸੇ ਸਲਾਹ ਦਿੱਤੀ ਕੇ ਦੁੱਧ ਵਿਚ ਮਿੱਸੀਆਂ ਰੋਟੀਆਂ ਭਿਓਂ ਕੇ ਪਾਓ..ਬੜੀ ਸ਼ੁਕੀਨ ਏ..! ਅਗਲਿਆਂ ਇੰਝ ਹੀ ਕੀਤਾ..! ਸਾਰਾ ਧਿਆਨ ਖਾਣ ਪੀਣ

Continue reading

ਮਾਵਾਂ | maava

ਖਾਲੀ ਪੀਰੀਅਡ ਧੁੱਪ ਸੇਕ ਰਹੀ ਸਾਂ..ਸਤਵੀਂ ਜਮਾਤ ਦੀ ਉਹ ਕੁੜੀ ਅਜੀਬ ਤਰੀਕੇ ਨਾਲ ਡਰਦੀ ਹੋਈ ਮੇਰੇ ਕੋਲ ਆਈ..! ਮੈਂ ਹੈਰਾਨ ਹੋਈ..ਨੋਟਿਸ ਕੀਤਾ ਅੱਖੀਆਂ ਵਿਚ ਹੰਝੂ ਵੀ ਸਨ..ਮੈਂ ਕਲਾਵੇ ਵਿਚ ਲਿਆ ਤੇ ਪੁੱਛਿਆ ਕੀ ਗੱਲ ਏ? ਸੰਕੋਚਵੇਂ ਢੰਗ ਨਾਲ ਰੋ ਪਈ..ਫੇਰ ਪੁੱਛਣ ਲੱਗੀ ਮੇਰੇ ਨਾਲ ਬਾਥਰੂਮ ਚੱਲ ਸਕਦੇ ਓ..? ਅੰਦਰ ਜਾ

Continue reading


ਨਵੇਂ ਰਿਸ਼ਤੇ | nve rishte

ਮੈਂ ਮੋਟਰ ਸਾਈਕਲ ਹੌਲੀ ਜਿਹੀ ਘਰੋਂ ਕੱਢ ਸਟਾਰਟ ਕੀਤੇ ਬਗੈਰ ਹੀ ਰੇਹੜ ਕੇ ਗਲੀ ਦੇ ਮੋੜ ਤੱਕ ਲੈ ਆਂਦਾ..! ਫੇਰ ਓਹਲੇ ਜਿਹੇ ਨਾਲ ਤਾਈ ਹੁਰਾਂ ਦੇ ਘਰ ਵੱਲ ਵੇਖ ਛੇਤੀ ਨਾਲ ਕਿੱਕ ਮਾਰ ਹਵਾ ਹੋ ਗਿਆ.. ਤਾਈ ਦੀ ਬੜੀ ਅਜੀਬ ਆਦਤ ਸੀ.. ਜਦੋਂ ਵੀ ਮੇਰਾ ਮੋਟਰ ਸਾਈਕਲ ਸਟਾਰਟ ਹੋਇਆ ਵੇਖਦੀ..ਇੱਕਦਮ

Continue reading

ਨਾ ਵੇ ਰੱਬਾ ਨਾ | na ve rabba na

ਅਖੀਰ ਊਠ ਪਹਾੜ ਹੇਠ ਆ ਹੀ ਗਿਆ..ਹਾਲਾਂਕਿ ਫਰੈਂਡਲੀ ਮੈਚ ਦੀ ਅਵਾਜ ਵੀ ਪੈਂਦੀ..ਖੈਰ ਮੁੱਕਦੀ ਗੱਲ..ਵਾਰੀ ਹਰੇਕ ਦੀ ਆਉਣੀ ਹੀ ਆਉਣੀ..ਅੱਗੋਂ ਜਾ ਪਿੱਛੋਂ..! ਕੁੱਕੜ ਰੰਗ ਬਿਰੰਗੇ ਬਾਂਗਾਂ ਇੱਕੋ ਜਿਹੀਆਂ..ਨੁਕਰੇ ਕਾਲੇ ਚਿੱਟੇ ਵਾਗਾਂ ਇੱਕੋ ਜਿਹੀਆਂ..ਓਹੀ ਰਾਮ ਰੌਲਾ..ਕਨੂੰਨ ਦਾ ਦੁਰਉਪਯੋਗ ਹੋਇਆ..ਆਪਣੀ ਵਾਰੀ ਘੱਟ ਕੋਈ ਵੀ ਨੀ ਕਰਦਾ..ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ..ਜਿਸਦਾ

Continue reading

ਕਦਰ | kadar

ਦਫਤਰ ਵਿਚ ਬੌਸ..ਹਮੇਸ਼ਾ ਹੀ ਬਿਨਾ ਵਜਾ ਖਿਝਿਆ ਰਹਿੰਦਾ..ਕਦੇ ਫਤਹਿ ਦਾ ਜੁਆਬ ਵੀ ਨਹੀਂ ਦਿੱਤਾ! ਉਸ ਦਿਨ ਅੱਧੇ ਘੰਟੇ ਦੀ ਛੁੱਟੀ ਲੈ ਕੇ ਧੀ ਨੂੰ ਸਕੂਲੋਂ ਚੁੱਕਣ ਬਾਹਰ ਬੋਹੜ ਥੱਲੇ ਸਕੂਟਰ ਆਣ ਖਲਿਆਰਿਆ..! ਕੋਲ ਇੱਕ ਬਾਬਾ ਜੀ ਸਬਜੀ ਵੇਚੀ ਜਾਂਦਾ ਸੀ..! ਸਾਮਣੇ ਕੋਠੀ ਵਿਚੋਂ ਇੱਕ ਮੈਡਮ ਆਈ..ਥੋੜੀ ਦੇਰ ਪਹਿਲੋਂ ਹੀ ਮੁੱਲ

Continue reading