ਨਤੀਜਾ | nateeja

ਕੱਟੜ ਨਾਸਤਿਕ..ਕਿੰਤੂ-ਪ੍ਰੰਤੂ ਬਹੁਤ..ਤੰਬੂ ਅੰਦਰ ਬੱਕਰੇ ਝਟਕਾਏ ਸਨ ਕੇ ਬੰਦੇ..ਛੋਟੇ ਸਾਹਿਬਜਾਦੇ ਸਰਹਿੰਦ ਕੈਦ ਵਿਚ ਸਨ ਤਾਂ ਓਦੋਂ ਕੋਈ ਕੌਤਕ ਕਿਓਂ ਨਹੀਂ ਵਰਤਿਆ..ਵਗੈਰਾ ਵਗੈਰਾ..! ਪਿਛਲੇ ਕਿਰਸਾਨ ਮੋਰਚੇ ਵਿਚ ਇੱਕ ਸਿੰਘ ਨੂੰ ਭੀੜ ਫੜ ਕੇ ਲੈ ਗਈ..ਕਾਫੀ ਕੁੱਟਮਾਰ ਕੀਤੀ..ਪੁਲਸ ਮੂਕ ਦਰਸ਼ਕ..ਜਦੋਂ ਛੁੱਟ ਕੇ ਆਇਆ ਤਾਂ..ਵਾਲ ਖਿੱਲਰੇ..ਕੱਪੜੇ ਪਾਟੇ..ਦੰਦ ਟੁੱਟੇ..ਮੂੰਹ ਵਿਚੋਂ ਖੂਨ..ਚਾਰੇ ਪਾਸੇ ਪੁਲਸ ਹੀ

Continue reading


ਪੰਜਾਬੀ | punjabi

ਝਾਕੋਲਾੜੀ..ਦੀਨਾਨਗਰ ਤੋਂ ਅੱਗੇ ਨਿੱਕਾ ਜਿਹਾ ਟੇਸ਼ਨ..ਪਿਤਾ ਜੀ ਅਸਾਮ ਟੇਸ਼ਨ ਮਾਸਟਰ ਲੱਗੇ ਸਨ..ਪ੍ਰੋਮੋਸ਼ਨ ਹੋਣ ਵਾਲੀ ਸੀ..ਪਰ ਪੰਜਾਬ ਬਦਲੀ ਕਰਵਾ ਲਈ..ਕਹਿੰਦੇ ਬੱਚੇ ਪੰਜਾਬੀ ਅਤੇ ਪੰਜਾਬੀ ਮਾਹੌਲ ਤੋਂ ਦੂਰ ਕਿਸੇ ਹੋਰ ਰੰਗ ਵਿਚ ਰੰਗੇ ਜਾਣੇ..ਏਧਰ ਆਏ ਤਾਂ ਡਿਮੋਸ਼ਨ ਹੋ ਗਈ..ਪਹਿਲੀ ਨਿਯੁਕਤੀ ਇਸੇ “ਝਾਕੋਲਾੜੀ” ਟੇਸ਼ਨ ਤੇ ਹੀ ਹੋਈ..! ਇਥੇ ਬਰਸਾਤਾਂ ਵੇਲੇ ਸੱਪ ਬਹੁਤ ਨਿੱਕਲਦੇ

Continue reading

ਲਾਹੌਰ ਨੇੜੇ ਦਿੱਲੀ ਦੂਰ | lahore nerhe delhi door

ਬੜੀ ਚਰਚਾ..”ਸਾਨੂੰ ਲਾਹੌਰ ਨੇੜੇ ਦਿੱਲੀ ਦੂਰ”..ਸੌ ਸੌ ਮੀਟਰ ਚੋੜੇ ਪੱਕੇ ਬੇਰੀਕੇਡ..ਦਿਲੀ ਤਾਂ ਆਪੇ ਦੂਰ ਹੋਣੀ..ਪਤਾ ਨੀ ਲਾਹੌਰ ਤੋਂ ਏਨੀ ਚਿੜ ਕਿਓਂ? ਅੰਮ੍ਰਿਤਸਰੋਂ ਬਵੰਜਾ ਕਿਲੋਮੀਟਰ ਦੂਰ..ਉੱਚੜੇ ਬੁਰਜ ਲਾਹੌਰ ਦੇ..ਪੁਰਖਿਆਂ ਦੀ ਧਰਤੀ..ਇਥੇ ਜੰਮੇ ਪਲੇ ਵਿਆਹ ਮੰਗਣੇ ਜੰਝਾਂ ਜਨਾਜੇ..! ਲੰਮੇ ਵਾਲਾਂ ਵਾਲਾ ਬਲੋਗਰ..ਸਿਆਲਕੋਟ ਵਾਲੇ ਫੈਜ ਅਹਮਦ ਫੈਜ ਵਰਗਾ..ਦਿੱਲੀ ਦੇ ਨੱਬੇ ਸਾਲ ਦੇ ਅਜੀਤ

Continue reading

ਕੁਰਬਾਨੀ | kurbani

ਦੂਰ ਸ਼ਰੀਕੇ ਚੋਂ ਚਾਚਾ..ਦੋ ਧੀਆਂ..ਬਹੁਤ ਨਿੱਕੀਆਂ ਜਦੋਂ ਚਾਚੀ ਮੁੱਕ ਗਈ..ਹੇਮਕੁੰਟ ਜਾਂਦਿਆਂ ਬੱਸ ਖੱਡ ਵਿਚ ਜਾ ਪਈ..ਲੋਥ ਆਈ..ਉਹ ਬਿਲਕੁਲ ਵੀ ਨਾ ਰੋਇਆ..! ਕੋਈ ਅਫਸੋਸ ਕਰਨ ਆਇਆ ਕਰੇ ਤਾਂ ਨਿੱਕੀ ਧੀ ਨੂੰ ਬੁੱਕਲ ਵਿਚ ਲੈ ਉਸਦਾ ਸਿਰ ਪਲੋਸਦਾ ਰਿਹਾ ਕਰੇ..ਨਿੱਕੀ ਵੀ ਗਿੱਝ ਗਈ..ਜਦੋਂ ਵੇਖਿਆ ਕਰੇ ਘਰੇ ਮਕਾਣ ਆਈ..ਸਭ ਖੇਡਾਂ ਛੱਡ ਨੱਸ ਕੇ

Continue reading


ਸ਼ਿਵ | shiv

ਸ਼ਿਵ ਬੱਸ ਘੜੀਆਂ ਪਲਾਂ ਦਾ ਹੀ ਪ੍ਰਾਹੁਣਾ ਸੀ..ਨਾਲਦੀ ਨੂੰ ਆਖਣ ਲੱਗਾ ਕਿਸੇ ਹਕੀਮ ਦੀ ਕੋਈ ਦਵਾਈ ਸ਼ਵਾਈ ਪਈ ਏ ਤਾਂ ਲਿਆਂਦੇ..ਫੱਕਾ ਮਾਰਦਾ ਜਾਵਾਂ..ਮੁੜਕੇ ਆਖੂ ਮੇਰੀ ਦਵਾਈ ਨਹੀਂ ਸੀ ਖਾਦੀ ਤਾਂ ਮਰ ਗਿਆ! ਰਵਾਨਾ ਹੋਣ ਤੋਂ ਪਹਿਲੋਂ ਮਗਰ ਰਹਿ ਗਿਆ ਨੂੰ ਖੋਟੇ ਖਰੇ ਦਾ ਇਹਸਾਸ ਕਰਵਾ ਜਾਣਾ ਬੜਾ ਜਰੂਰੀ..! ਪੂਰੇ ਕੱਤੀ

Continue reading

ਗੱਦਾਰ | gaddar

ਮੁੰਡੇ ਵਾਲੇ ਝੂਠ ਬੋਲ ਸਾਕ ਲੈ ਗਏ..ਪਤਾ ਲੱਗਾ ਤਾਂ ਕੁੜੀ ਵਾਲੇ ਗਿਲਾ ਕਰਨ..ਇੰਝ ਕਿਓਂ ਕੀਤਾ..ਅੱਗਿਓਂ ਟਿਚਕਰ ਜਿਹੀ ਨਾਲ ਆਖਣ ਲੱਗੇ ਜੇ ਅਸਾਂ ਧੋਖਾ ਕੀਤਾ ਤਾਂ ਗਲਤੀ ਤੁਹਾਡੀ ਵੀ..ਤੁਸੀਂ ਵੇਲੇ ਸਿਰ ਫੜਿਆ ਨਹੀਂ..! ਅੱਜ ਬਿੱਪਰ ਡੰਗਦਾ ਤਾਂ ਏਧਰੋਂ ਵਾਜ ਨਿੱਕਲਦੀ..ਅਸੀਂ ਅਜਾਦੀ ਦਿਵਾਈ..ਫਾਂਸੀਆਂ..ਕਾਲੇਪਾਣੀ..ਬੇੜੀਆਂ ਲਵਾਈਆਂ..ਤਸ਼ੱਦਤ ਝੱਲੇ..ਤੁਸੀਂ ਵਾਦੇ ਪੂਰੇ ਨਹੀਂ ਕੀਤੇ..ਅਗਿਓਂ ਟਿਚਕਰਾਂ ਕਰਦੇ ਕੇ

Continue reading

ਉਧਾਰ | udhaar

ਇੱਕ ਨਹੁੰ ਮਾਸ ਦਾ ਰਿਸ਼ਤਾ ਗੱਲ ਪੈ ਗਿਆ..ਮੈਸਜ ਤੇ ਮੈਸਜ..ਅਖ਼ੇ ਕੋਈ ਜਰੂਰੀ ਗੱਲ ਕਰਨੀ..! ਇਹ ਮਨ ਬਣਾ ਵਾਪਿਸ ਕਾਲ ਕੀਤੀ ਕੇ ਕੁਝ ਮੰਦਾ ਚੰਗਾ ਵੀ ਬੋਲ ਸਕਦਾ..ਪਰ ਬੜੇ ਪਿਆਰ ਨਾਲ ਪੇਸ਼ ਆਇਆ..ਅਖ਼ੇ ਸਾਹਿਤ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਓ..ਇੰਝ ਹੀ ਕਰਦੇ ਰਹੋ..ਤੁਹਾਡੀ ਕੌਂਮ ਨਾਲ ਬਹੁਤ ਧੱਕਾ ਹੋਇਆ..ਨਾ-ਇੰਸਾਫ਼ੀਆਂ

Continue reading


ਅਸਲ ਵਜਾ | asal vaja

ਹੱਲ ਵਾਹੁੰਦੇ ਬੋਲੇ ਨੂੰ ਕੋਲੋਂ ਲੰਘਦੇ ਥਾਣੇਦਾਰ ਨੇ ਰਾਹ ਪੁੱਛ ਲਿਆ..ਅੱਗੋਂ ਆਹਂਦਾ ਜੀ ਮੇਰਾ ਢੱਗਾ ਚੋਰੀ ਦਾ ਥੋੜੀ ਏ..ਥਾਣੇਦਾਰ ਨੇ ਘਸੁੰਨ ਕੱਢ ਮਾਰਿਆ ਤੇ ਚਲਾ ਗਿਆ..! ਘੜੀ ਕੂ ਮਗਰੋਂ ਬੋਲੇ ਦੀ ਵਹੁਟੀ ਰੋਟੀ ਲੈ ਕੇ ਆਈ..ਉਹ ਵੀ ਬੋਲੀ..ਉਸਦੇ ਦਵਾਲੇ ਹੋ ਗਿਆ..ਆਖਣ ਲੱਗਾ ਜੇ ਆਹ ਢੱਗਾ ਚੋਰੀ ਦਾ ਸੀ ਤਾਂ ਤੇਰੇ

Continue reading

ਮਨਹੂਸ ਖਬਰ | manhoos khabar

ਮਨਹੂਸ ਖਬਰ..ਤਿੰਨ ਭੈਣਾਂ ਦਾ ਕੱਲਾ ਭਾਈ..ਰਵਾਨਗੀ ਪਾ ਗਿਆ..ਬਿੱਪਰ ਦਾ ਧੰਨਵਾਦ..ਔਕਾਤ ਚੇਤੇ ਕਰਾਉਣ ਲਈ..ਕੁਝ ਆਖਦੇ ਇਹ ਲਿਖਣਾ ਸੌਖਾ..ਖੁਦ ਤੇ ਸਹਿਣਾ ਔਖਾ..ਤੁਹਾਡਾ ਆਖਿਆ ਸਿਰ ਮੱਥੇ..ਪਰ ਬੱਕਰੇ ਦੀ ਮਾਂ ਕਦ ਤਕ ਖੈਰ ਮਨਾਵੇਗੀ..ਅੱਜ ਤਰਲੇ ਹਾੜੇ ਕੱਢ ਦਸ ਬਾਰਾਂ ਸਾਲ ਹੋਰ ਮਿਲ ਵੀ ਗਏ ਤਾਂ ਇਹ ਕਿਹੜਾ ਨਹੀਂ ਆਉਣੀ..! ਕੁਝ ਉਹ ਆਪਣੇ..ਜਿਹਨਾਂ ਓਦੋਂ ਬੜੀ

Continue reading

ਚੁਗਲਖੋਰ ਡਾਇਰੀ | chugalkhor diary

ਕੱਲਾ ਕਮਰਾ ਲੈਣਾ ਮੇਰੀ ਹੈਸੀਅਤ ਤੋਂ ਬਾਹਰ ਸੀ..ਸ਼ਹਿਰੋਂ ਬਾਹਰਵਾਰ ਪੀ.ਜੀ ਦਾ ਸ਼ੇਅਰਿੰਗ ਰੂਮ ਦੋ ਮਹੀਨੇ ਦੀ ਟਰੇਨਿੰਗ ਲਈ ਮਾਫਿਕ ਲੱਗਾ..ਓਥੇ ਤਿੰਨ ਮੁੰਡੇ ਹੋਰ ਵੀ ਸਨ..ਮੈਥੋਂ ਅੱਧੀ ਉਮਰ ਦੇ..ਦੇਰ ਰਾਤ ਮੁੜਦੇ..ਅਗਲੀ ਦੁਪਹਿਰ ਤੀਕਰ ਸੁੱਤੇ ਰਹਿੰਦੇ..ਹਰ ਰੋਜ ਓਹੀ ਕੱਪੜੇ..ਬਿਨਾ ਪ੍ਰੈਸ ਕੀਤੇ..ਕੇਸਾਂ ਵਾਲੇ ਨੂੰ ਕਦੇ ਕੇਸੀ ਨਹਾਉਂਦਿਆਂ ਨਹੀਂ ਸੀ ਵੇਖਿਆ..ਤੀਜਾ ਹਮੇਸ਼ਾ ਹੀ ਫੋਨ

Continue reading