ਧੰਨਵਾਦ ਬਾਬਾ ਜੀ..ਗ੍ਰਾਉੰਡ ਜੀਰੋ ਤੋਂ ਫੋਟੋਆਂ ਭੇਜਦੇ ਓ..ਅਬਦਾਲੀ ਵੇਲੇ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਕਿੱਦਾਂ ਸੌਂਦੇ ਸਨ..ਸੁਣਦੇ ਆਏ ਸਾਂ..ਕਈ ਤਰਕ ਕਰਦੇ..ਰਨ ਤੱਤੇ ਵਿਚ ਨੀਂਦਰ ਕਿੱਦਾਂ ਆਉਂਦੀ..ਓਥੇ ਤਾਂ ਡਰ ਰਹਿੰਦਾ..ਪਤਾ ਨੀ ਕਿਹੜੇ ਵੇਲੇ ਕਿਧਰੋਂ ਆ ਜਾਣੀ..! ਚਾਰ ਜੂਨ ਚੁਰਾਸੀ ਤੜਕੇ..ਸ੍ਰੀ ਅਕਾਲ ਤਖ਼ਤ ਸਾਬ ਦੀ ਪੂਰਬੀ ਬਾਹੀ ਤੇ ਪਹਿਲਾ ਗੋਲਾ ਆਣ ਡਿੱਗਾ..ਫੈਡਰੇਸ਼ਨ
Continue readingTag: ਹਰਪ੍ਰੀਤ ਸਿੰਘ ਜਵੰਦਾ
ਏਕਤਾ | ekta
ਨਾਗਾਲੈਂਡ ਬਰਮਾ ਸਰਹੱਦ..ਇੱਕ ਲੜਾਕੂ ਕਬੀਲਾ..ਗਲਾਂ ਵਿਚ ਗੇਂਦਾ ਵਰਗੀਆਂ ਚੀਜਾਂ ਲਮਕਦੀਆਂ..ਪਤਾ ਲੱਗਾ ਇਹ ਵਿਰੋਧੀ ਕਬੀਲਿਆਂ ਦੇ ਲੋਕਾਂ ਦੀਆਂ ਸੰਕੇਤਕ ਖੋਪੜੀਆਂ ਜਿਹਨਾਂ ਸਾਡੀ ਧਰਤੀ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ..! ਅਸੂਲ ਦੇ ਬੜੇ ਪੱਕੇ..ਸਾਮਣੇ ਵੀਹ ਦੁਸ਼ਮਣ ਅਤੇ ਇੱਕ ਗੱਦਾਰ ਖਲੋਤਾ ਹੋਵੇ ਤਾਂ ਪਹਿਲੋਂ ਗੱਦਾਰ ਨਾਲ ਸਿੱਝਣਾ..ਵੀਹਾਂ ਨੂੰ ਤੇ ਫੇਰ ਵੀ ਕਦੇ ਟੱਕਰਿਆ
Continue readingਫਿਕਰ | fikar
ਮੈਂ ਏਅਰਪੋਰਟ ਸਵਾਰੀ ਚੁੱਕਣ ਕਤਾਰ ਵਿਚ ਲੱਗਾਂ ਹੋਇਆ ਸਾਂ..ਉਹ ਮਾਤਾ ਜੀ ਕਦੇ ਏਅਰ-ਪੋਰਟ ਦੇ ਬਾਰ ਵਿਚੋਂ ਬਾਹਰ ਆਉਂਦੇ..ਏਧਰ ਓਧਰ ਵੇਖਦੇ ਫੇਰ ਅੰਦਰ ਚਲੇ ਜਾਂਦੇ..! ਮੈਨੂੰ ਜਿਗਿਆਸਾਂ ਜਿਹੀ ਹੋਈ..ਏਨੇ ਨੂੰ ਮੇਰੀ ਸਵਾਰੀ ਆ ਗਈ..ਵੀਹਾਂ ਕੂ ਮਿੰਟਾਂ ਦਾ ਟਰਿੱਪ ਸੀ..ਛੇਤੀ ਵਾਪਿਸ ਪਰਤ ਆਇਆ..ਉਹ ਅਜੇ ਵੀ ਬਾਹਰ ਆਪਣੇ ਅਟੈਚੀ ਕੋਲ ਖਲੋਤੇ ਸਨ..ਖੂੰਡੀ ਤੇ
Continue readingਕਾਤਿਲ | katil
ਆਉਣ ਵਾਲਾ ਸਮਾਂ ਬੜਾ ਮਹੱਤਵਪੂਰਨ..ਫੈਸਲਾਕੁੰਨ..ਕਲਾ ਵਰਤ ਰਹੀ..ਦੁਨੀਆਂ ਦੇ ਕੰਨ ਖੜੇ ਹੋ ਗਏ..ਬਿਰਤਾਂਤ ਨੈਰੇਟਿਵ ਸਮਝ ਆ ਗਿਆ..ਹੁਣ ਤੀਕਰ ਥਿੰਦੇ ਘੜੇ ਤੇ ਪੈਂਦਾ ਰਿਹਾ ਅੱਜ ਵੱਡਾ ਸੁਰਾਖ ਕਰ ਗਿਆ..ਹੁਣ ਸਮੇਂ ਦੀ ਵੱਡੀ ਲੋੜ..ਜਦੋਂ ਅਗਲੇ ਪੁੱਛਣ ਓਦੋਂ ਮੌਕੇ ਤੇ ਹੀ ਦਸਤਾਵੇਜੀ ਸਬੂਤ ਪੇਸ਼ ਕੀਤੇ ਜਾਣ..ਬਕੌਲ ਭਾਈ ਖਾਲੜਾ ਦੁਨੀਆ ਸਬੂਤਾਂ ਤੇ ਅਧਾਰਿਤ ਦਲੀਲ ਹੀ
Continue readingਤੁਲਨਾ | tulna
ਇਕ ਰਾਜੇ ਨੇ ਇਕ ਜ਼ੇਨ ਫਕੀਰ ਦੀ ਕੁਟੀਆ ‘ਤੇ ਦਸਤਕ ਦਿੱਤੀ ਤੇ ਫਕੀਰ ਤੋਂ ਪੁੱਛਿਆ ਕਿ ‘ਮੈਂ ਹਰ ਰੋਜ਼ ਇੱਧਰ ਦੀ ਲੰਘਦਾ ਹਾਂ ‘ਤੇ ਤੁਹਾਨੂੰ ਹਮੇਸ਼ਾ ਬੜਾ ਆਨੰਦਿਤ ਤੇ ਖੁਸ਼ ਵੇਖਦਾ ਹਾਂ। ਰਾਜੇ ਨੇ ਫਕੀਰ ਤੋਂ ਪੁੱਛਿਆ ਕਿ ਤੁਹਾਡੇ ਜੀਵਨ ਵਿੱਚ ਇੰਨੀ ਖੁਸ਼ੀ ਤੇ ਇੰਨਾ ਆਨੰਦ ਕਿਵੇਂ ਹੈ, ਮੇਰੇ ਕੋਲ
Continue readingਕਬਰ | kabar
ਊਂਠ ਦੇ ਸੰਘ ਵਿਚ ਹਦੁਆਣਾ ਫਸ ਗਿਆ..ਕੋਲੋਂ ਲੰਘਦੇ ਨੇ ਸੋਚਿਆ ਸ਼ਾਇਦ ਗਿੱਲੜ ਹੋਇਆ..ਏਨੇ ਨੂੰ ਮਾਲਕ ਆ ਗਿਆ..ਉਸਨੇ ਇੱਟ ਚੁੱਕੀ..ਊਂਠ ਦੇ ਸੰਘ ਵਿਚ ਦੇ ਮਾਰੀ..ਮਤੀਰਾ ਟੁੱਟ ਕੇ ਅੰਦਰ ਲੰਘ ਗਿਆ..ਊਂਠ ਨੌਰਮਲ ਹੋ ਗਿਆ..! ਹੁਣ ਸੋਚਣ ਲੱਗਾ ਸ਼ਾਇਦ ਗਿੱਲੜ ਦਾ ਇਲਾਜ ਇੱਟ ਹੀ ਏ..ਅਗਲੇ ਪਿੰਡ ਗਿਆ..ਮੁਨਿਆਦੀ ਕਰਵਾ ਦਿਤੀ..ਮੇਰੇ ਕੋਲ ਗਿੱਲੜ ਦਾ ਪੱਕਾ
Continue readingਬਦਸ਼ਗਨੀ ਨਹੀਂ ਕਤਲ | badshagni nahi katal
ਬਰਾਤ ਦੋ ਦਿਨਾਂ ਨੂੰ ਚੜ੍ਹਨੀ ਸੀ..ਜਾਗੋ ਕੱਢਦਿਆਂ ਅੱਧੀ ਰਾਤ ਹੋ ਗਈ..ਘਰੇ ਮੁੜੀਆਂ ਤਾਂ ਆਖਣ ਲੱਗੀਆਂ ਹੁਣ ਭੰਗੜਾ ਗਿੱਧਾ ਵੀ ਪਾਉਣਾ..ਢੋਲੀ ਨਾ ਲੱਭੇ..ਕਿਧਰੋਂ ਇੱਕ ਬਾਬੇ ਜੀ ਨੂੰ ਲ਼ੱਭ ਕੇ ਆਂਦਾ..! ਸੱਠ ਕੂ ਸਾਲ..ਨੀਂਦਰ ਵਿਚੋਂ ਉੱਠ ਕੇ ਆਇਆ ਸੀ..ਢੋਲ ਵਜਾਉਂਦਿਆਂ ਉਂਘਲਾਈ ਜਾਵੇ..ਤੜਕੇ ਦੇ ਤਿੰਨ ਵੱਜ ਗਏ..ਤਾਂ ਵੀ ਲਗਾਤਾਰ ਵਜਾਈ ਗਿਆ..ਮੁੜਕੇ ਪਾਣੀ ਦਾ
Continue readingਇੱਜਤ ਦਾ ਫਿਕਰ | izzat da fikar
ਮੌਲਵੀ ਦੇ ਘਰ 2 ਚੂਹੇ ਆ ਗਏ..ਬਿੱਲੀ ਲੈ ਆਇਆ..ਬਿੱਲੀ ਪਹਿਲੇ ਦਿਨ ਹੀ ਦੋਵੇਂ ਮਾਰ ਕੇ ਖਾ ਗਈ..ਹੁਣ ਸਾਰਾ ਦਿਨ ਭੁੱਖੀ ਮਿਆਊਂ ਮਿਆਊਂ ਕਰਦੀ ਰਿਹਾ ਕਰੇ..ਕਿਸੇ ਸਲਾਹ ਦਿੱਤੀ ਦੁੱਧ ਖਾਤਿਰ ਬੱਕਰੀ ਪਾਲ ਲਵੋ..ਹੁਣ ਬੱਕਰੀ ਰੱਜਿਆ ਨਾ ਕਰੇ..ਮੌਲਵੀ ਸਾਬ ਸਾਰਾ ਦਿਨ ਪੱਠੇ ਵੱਢਦਾ ਰਹੇ..! ਕਿਸੇ ਸਲਾਹ ਦਿਤੀ ਇੱਕ ਕਾਮਾ ਰੱਖ ਲਵੋ..ਪੱਠੇ ਦੱਥੇ
Continue readingਓਵਰ ਏਜ | over age
ਦੱਖਣੀ-ਅਫ੍ਰੀਕਾ ਵਿਚ ਹੋਏ ਜੂਨੀਅਰ ਵਿਸ਼ਵ ਕੱਪ ਦੌਰਾਨ ਇੰਡੀਆ ਖਿਲਾਫ ਆਸਟ੍ਰੇਲੀਆ ਵੱਲੋਂ ਖੇਡਦੇ ਹੋਏ ਇਸ ਪੰਜਾਬੀ ਮੂਲ ਦੇ ਖਿਡਾਰੀ ਹਰਜਸ ਸਿੰਘ ਨੂੰ ਇਸ ਗੱਲੋਂ ਟ੍ਰੋਲ ਕੀਤਾ ਜਾ ਰਿਹਾ ਕੇ ਇਹ ਭਲਾ ਉੱਨੀ ਸਾਲ ਦਾ ਕਿਹੜੇ ਪਾਸੇ ਤੋਂ ਲੱਗਦਾ..ਓਵਰ ਏਜ ਹੈ! ਦੂਜਾ ਕਸੂਰ ਫਾਈਨਲ ਮੈਚ ਵਿਚ ਪੰਜਾਹ ਤੋਂ ਉੱਤੇ ਦੌੜਾ ਬਣਾ ਕੇ
Continue readingਫਰਜ | faraz
ਤਖ਼ਤ ਸ੍ਰੀ ਹੁਜ਼ੂਰ ਸਾਬ..ਅਗਾਂਹ ਤੋਂ ਬੋਰਡ ਦੇ ਸਤਾਰਾਂ ਮੈਂਬਰਾਂ ਵਿਚੋਂ ਬਾਰਾਂ ਸਿਧੇ ਸਰਕਾਰ ਵੱਲੋਂ ਥੋਪੇ ਜਾਣਗੇ..! ਨਜਾਇਜ ਕਬਜਾ ਦੱਸ ਮਸੀਤਾਂ ਤੇ ਸਿੱਧੀਆਂ ਹੀ ਢਾਹੀ ਜਾ ਰਹੇ ਨੇ ਪਰ ਏਧਰ ਹਾਲ ਦੀ ਘੜੀ ਇੰਝ ਦਾ ਕੁਝ ਨਹੀਂ ਕਰਨਗੇ..ਅਜੇ ਬਾਡਰਾਂ ਤੇ ਬੜੀ ਲੋੜ ਏ..ਸਿਰ ਤੇ ਆਣ ਪਈ ਤੇ ਕਿਸੇ ਹੋਰ ਕੋਲੋਂ ਝਾਲ
Continue reading