ਅੱਜ ਮਨੁੱਖ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਮਨੁੱਖ ਨੇ ਇੰਟਰਨੈਟ ਨਾਲ ਦੁਨੀਆਂ ਨੂੰ ਮੁੱਠੀ ਵਿਚ ਬੰਦ ਕਰ ਲਿਆ ਹੈ। ਪ੍ਰੰਤੂ ਜਿਥੇ ਨੈਟ ਬਹੁਤ ਸੁੱਖ ਸਹੂਲਤਾਂ ਦਿਤੀਆਂ ਹਨ ਉਥੇ ਸਮਾਜਿਕ ਕਦਰਾਂ ਕੀਮਤਾਂ ਦਾ ਨਕਸਾਨ ਵੀ ਕੀਤਾ ਹੈ। ਹੁਣ ਤਾਂ ਖਰੀਦ ਜਾਰੀ ਵੀ ਔਨ ਲਾਈਨ ਹੋ ਜਾਂਦੀ ਹੈ। ਨੈਟ ਬੈਂਕਿੰਗ
Continue readingTag: ਹਰਮੇਲ ਸਿੰਘ ਗਿੱਲ
ਧੀਆਂ ਦਾ ਵਿਆਹ | dhiyan da vyah
ਮੈਂ ਅਤੇ ਸ਼ਿੰਦਰ ਦੋਹੇ ਸਹੇਲੀਆ ਸੀ। ਇਕ ਕਲਾਸ ਵਿਚ ਪੜਦੀਆਂ ਸਨ। ਸਾਡਾ ਸਕੂਲ ਵੀ ਇਕੋ ਹੀ। ਦਸਵੀਂ ਪਾਸ ਕਰਕੇ ਪਿੰਡ ਦੇ ਕਾਲਜ ਵਿਚ ਦਾਖਲਾ ਲੈਣ ਲਿਆ। ਦੋਹਾਂ ਨੇ ਬੀ ਏ ਕਰਨ ਉਪਰੰਤ ਬੀ ਐਡ ਵੀ ਪਾਸ ਕਰ ਲਈ। ਮੇਰੇ ਘਰਦੇ ਮੇਰਾ ਵਿਆਹ ਕਰਨ ਲਈ ਕਾਹਲੇ ਸਨ। ਮੇਰਾ ਵਿਆਹ ਰਜੇ ਪੁਜੇ
Continue reading