ਮਿੰਨੀ ਕਹਾਣੀ – ਕੰਜਕਾਂ ਬਨਾਮ ਪੱਥਰ | kanka bnaam pathar

ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , ” ਕਿਤੇ ਜਾਣਾ ?” ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ – ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ

Continue reading


ਮਿੰਨੀ ਕਹਾਣੀ – ਗਹਿਰੇ ਜਖ਼ਮ | gehre jakham

ਆਪਣੇ ਆਪ ਨੂੰ ਸਮਝਦਾਰ ਸਮਝਣ ਵਾਲਾ ਲਾਲੀ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਕਾਲਜ ਵਿੱਚ ਪੜ੍ਹਨ ਜਾਇਆ ਕਰਦਾ ਸੀ। ਉਹ ਆਪਣੇ ਮਾਲਵਾ ਕਾਲਜ ਵਿੱਚ ਚੰਗੀ ਤਰ੍ਹਾਂ ਪੈਰ ਜਮਾ ਚੁੱਕਿਆ ਸੀ । ਸਮਝਦਾਰ ਹੋਣ ਕਰਕੇ ਕਾਲਜ ਦਾ ਸਟਾਪ ਤੇ ਹਰ ਕੋਈ ਉਸ ਦੀ ਇੱਜ਼ਤ ਕਰਦਾ ਸੀ । ਇੱਕ ਦਿਨ ਕਾਲਜ ਦੇ

Continue reading

ਮਿੰਨੀ ਕਹਣੀ – ਧੀ ਦਾ ਦੁੱਖ | dhee da dukh

ਸਿੰਦੋ ਇੱਕ ਗਰੀਬ ਘਰ ਦੀ ਚੰਗੀ ਪੜੀ ਬਹੁਤ ਹੀ ਮਿੱਠੇ ਅਤੇ ਨਰਮ ਸੁਭਾਅ ਵਾਲੀ ਲੜਕੀ ਸੀ । ਜਿਸ ਦਾ ਵਿਆਹ ਇੱਕ ਅਮੀਰ ਘਰ ਦੇ ਲੜਕੇ ਨਾਲ ਕਰ ਦਿੱਤਾ । ” ਜਿਸ ਦਾ ਆਪਣਾ ਕਾਰੋਬਾਰ ਸੀ।” ਲੈਕਿਨ ਦੋ ਤਿੰਨ ਮਹੀਨੇ ਬਹੁਤ ਹੀ ਵਧੀਆ ਨਿਕਲੇ ਬਾਅਦ ਵਿੱਚ ਉਹੀ ਗੱਲ ਪਤੀ ਦੀ ਝਿੜਕਾਂ

Continue reading

ਘਰ ਧੀ ਹੁੰਦੀ | ghar dhee hundi

ਇੱਕ ਦਿਨ ਦੀ ਗੱਲ ਹੈ ਕਿ ਮੈਂ ਅਤੇ ਮੇਰਾ ਦੋਸਤ ਪਿੰਡ ਬੌਂਦਲੀ ਤੋਂ ਸ਼ਹਿਰ ਵੱਲ ਜਾ ਰਹੇ ਸੀ ਜਦੋਂ ਅਸੀਂ ਰੋਡ ਉਪਰ ਆਏ ਤਾਂ ਕੀ ਦੇਖਿਆ ਇੱਕ ਬਜ਼ੁਰਗ ਔਰਤ ਹਾਲ ਤੋਂ ਬੇਹਾਲ ਹੋਈ ਸੜਕ ਤੇ ਬੈਠੀ ਹੋਈ ਸੀ ਜਿਸ ਦੇ ਆਲੇ ਦੁਆਲੇ ਦੱਸ ਪੰਦਰਾਂ ਆਦਮੀਆਂ ਦਾ ਇਕੱਠ ਸੀ ਪਰ ਸਾਰੇ

Continue reading


ਔਰਤ ਦੀ ਕਾਤਲ ਔਰਤ | aurat hi aurat di katil

ਇੱਕ ਪੜੀ ਲਿਖੀ ਮਿੱਠੇ ਸੁਭਾਅ ਵਾਲੀ ਕੁੜੀ ਸੀ ਜੀਤਾਂ , ਪਰ ਮਾਤਾਪਿਤਾ ਦਾ ਛਾਇਆ ਸਿੱਰ ਤੋ ਉੱਠ ਚੁੱਕਿਆ ਸੀ ਨੂੰ ਉਸਦੇ ਵੱਡੇ ਭਰਾ ” ਜਰਨੈਲ ਸਿਘ ” ਅਤੇ ਭਰਜਾਈ ” ਬਲਜੀਤ ਕੌਰ ” ਨੇ ਹੀ ਪਾਲਿਆ ਸੀ ਉਹਨਾਂ ਨੇ ਕਦੇ ਵੀ ੳਸਦੇ ਮਾਤਾਪਿਤਾ ਦੀ ਘਾਟ ਮਹਿਸੂਸ ਨਹੀ ਹੋਣ ਦਿੱਤੀ ,

Continue reading

ਮਿੰਨੀ ਕਹਾਣੀ – ਜੱਜ | judge

ਮੇਰੇ ਬੌਂਦਲੀ ਪਿੰਡ ਵਿੱਚ ਛੋਟਾ ਜਿਹਾ ਪੀੑਵਾਰ ਰਹਿ ਰਿਹਾ ਸੀ ਜਿਸ ਵਿੱਚ ਮਾਤਾ , ਪਿਤਾ ਅਤੇ ਉਹਨਾਂ ਦੀ ਗੋਦੀ ਦਾ ਸ਼ਿੰਗਾਰ ਇੱਕ ਲੜਕਾ , ਇੱਕ ਲੜਕੀ ਸੀ ‘ , ਜਿਨ੍ਹਾਂ ਨੂੰ ਮਾਤਾਪਿਤਾ ਬਹੁਤ ਪਿਆਰ ਕਰਦੇ ਸਨ ।ਆਰਥਿਕ ਪੱਖੋਂ ਪੑੀਵਾਰ ਬਹੁਤ ਹੀ ਗਰੀਬ ਸੀ , ਮਜ਼ਦੂਰੀ ਕਰਦੇ ਸਨ ਉਹਨਾਂ ਨੂੰ ਹੋਰ

Continue reading

ਮਿੰਨੀ ਕਹਾਣੀ – ਪੈਨਸ਼ਨ | pension

ਸਵੇਰ ਅਜੇ ਬੀਬੀ ਦਾ ਬਿਸਤਰਾ ਬਦਲ ਹੀ ਰਹੀ ਸੀ। ਬੰਤੋ ਸਵੇਰੇ ਸਵੇਰੇ ਦੁੱਧ ਲੈਣ ਆਈ ਹਮਦਰਦੀ ਜਤਾਉਂਦੀ ਹੋਈ ਬੋਲੀ,’ਹੁਣ ਤਾਂ ਚਾਚੀ ਜੀ’ ਕਾਫੀ ਬਿਰਧ ਹੋ ਚੁੱਕੇ ਨੇ ਹੁਣ ਤਾਂ ਰੱਬ ਇਹਨਾਂ ਨੂੰ ਆਪਣੇ ਕੋਲ ਹੀ ਬੁਲਾ ਲਵੇ ।’ ਸੁਣ ਨੀ ਭੈਣੇ ਆਹ ਗੱਲ ਅੱਜ ਤਾਂ ਤੂੰ ਕਹਿ ਦਿੱਤੀ ਹੈ ,

Continue reading


ਮਿੰਨੀ ਕਹਾਣੀ – ਰੱਬ ਅੱਗੇ ਦੁਆ | rabb agge dua

ਇੱਕ ਗਰੀਬ ਮੁੰਡੇ ਦੀ ਅੱਖ ਬੈਠ ਗਈ । ਉਹ ਡਾਕਟਰ ਕੋਲ ਗਿਆ ਅਤੇ ਨਵੀਂ ਪਾਉਣ ਦੀ ਸਲਾਹ ਦਿੱਤੀ । ਪਰ ਉਹ ਘਬਰਾ ਗਿਆ , ਡਾਕਟਰ ਨੇ ਹੌਸਲਾ ਦਿੱਤਾ , ਹਸਪਤਾਲ ਵਿੱਚ ਦਾਖਲ ਹੋ ਗਿਆ । ” ਮੈਨੂੰ ਕਿੰਨੀ ਕੁ ਉਡੀਕ ਕਰਨੀ ਪਵੇਗੀ ?” ਤੂੰ ਰੱਬ ਅੱਗੇ ਦੁਆ ਕਰ ਕਿਸੇ ਸਵੈ-ਇੱਛਤ

Continue reading

ਆਪਣੇ ਖੂਨ ਦੀ ਖਿੱਚ | aapne khoon di khich

ਅੱਜ ਗੁਰਜੀਤ ਸਵੇਰੇ ਸਵੇਰੇ ਸਾਰਾ ਕੰਮ ਜਲਦੀ ਮੁਕਾਉਣ ਵਿੱਚ ਲੱਗੀ ਹੋਈ ਸੀ , ਕਿਉਂ ਨਾ ਅੱਜ ਰੱਖੜੀ ਦਾ ਤਿਉਹਾਰ ਸੀ , ਰਸੌਈ ਵਿਚ ਤਰ੍ਹਾਂ ਦੇ ਪੱਕਵਾਨ ਬਣਾ ਰਹੀ ਸੀ , ਸ਼ਬਜੀਆਂ ਬਣ ਚੁੱਕੀਆਂ ਸੀ ਖੁਸ਼ਬੋ ਨਾਲ ਘਰ ਭਰਿਆ ਭਰਿਆ ਜਾਪ ਰਿਹਾ ਸੀ । ਪਰ ਉਸਨੂੰ ਆਪਣੇ ਅੰਦਰ ਅਜੀਬ ਜਿਹੇ ਖਿਆਲ

Continue reading

ਮਿੰਨੀ ਕਹਾਣੀ – ਬਾਪ ਦੀ ਅਰਥੀ ਨੂੰ ਮੋਢਾ | baap di arthi nu modha

ਕੁੜੀਏ ਸਾਨੂੰ ਵੀ ਰੋਟੀ ਪਾ ਕੇ ਲਿਆ ਦੇ , ਨਾਲੇ ਤੇਰੇ ਛੋਟੇ ਵੀਰ ਰੋਕੀ ਨੂੰ ਰੋਟੀ ਪਾ ਕੇ ਦੇਦੇ ” ਅੱਛਿਆ ” ਪਿਤਾ ਜੀ , ਸਿਮਰਨ ਰੋਟੀ ਪਾ ਕੇ ਆਪਣੇ ਮਾਂ ਪਿਓ ਦੇ ਅੱਗੇ ਪਏ ਟੇਬਲ ਉਪਰ ਰੱਖ ਦਿੰਦੀ ਹੈਂ । ਮੰਮੀ ਹੁਣ ਮੈ ਰੋਟੀ ਖਾ ਲਵਾਂ , ਨਹੀ ਕੁੜੀਏ

Continue reading