ਬਸੰਤ ਰੁੱਤ ਦਾ ਤਿਉਹਾਰ | basant rut da tyohaar

ਸਭ ਤੋਂ ਪਹਿਲਾਂ ਮੇਰੇ ਪ੍ਰੀਵਾਰ ਵੱਲੋਂ ਸਾਰੇ ਭੈਣ – ਭਰਾਵਾਂ ਨੂੰ ਬਸੰਤ ਰੁੱਤ ਦੀ ਬਹੁਤ-ਬਹੁਤ ਮੁਬਾਰਕਾਂ ਜੀ ।ਇਹ ਬਸੰਤ ਰੁੱਤ ਪਤਝੜ ਤੋਂ ਆਉਂਣ ਵਾਲੀ ਰੁੱਤ ਹੈ ਜਿਸ ਨੂੰ ਖਿੜਿਆਂ ਵਾਲੀ ਮੌਸਮ ਦਾ ਤਿਉਂਹਾਰ ਵੀ ਮੰਨਿਆ ਜਾਂਦਾ ਹੈ । ਸਾਰੇ ਲੋਕ ਖੁਸ਼ੀਆਂ ਨਾਲ ਉੱਭਰ ਉੱਠਦੇ ਕਹਿੰਦੇ ਨੇ “ ਆਈ ਬਸੰਤ,ਪਾਲਾ ਉਡੰਤ

Continue reading


ਮਾਂ ਦੇ ਕਾਤਲ | maa de katal

ਪੰਮੀ ਗਰੀਬ ਮਾਪਿਆਂ ਦੀ ਬਹੁਤ ਸੋਹਣੀ ਲਾਡਲੀ ਧੀ ਸੀ । ਜਿਸ ਦਾ ਵਿਆਹ ਉਸਦੀ ਦੀ ਮਰਜ਼ੀ ਤੋਂ ਵਗੈਰ ਇਕ ਚੰਗੇ ਪ੍ਰੀਵਾਰ ਵਿੱਚ ਚੁੰਨੀ ਚੜਾਕੇ ਕਰ ਦਿੱਤਾ । ਪਰ ਉਸਦਾ ਪਤੀ ਮੀਤ ਨਸ਼ੇ ਦਾ ਆਦੀ ਸੀ , ਇਸ ਗੱਲ ਦਾ ਪੰਮੀ ਦੇ ਮਾਪਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ । ਕੁੱਝ

Continue reading

ਕੰਜਕਾਂ ਬਨਾਮ ਪੱਥਰ | kanjka bnaam pathar

ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , ” ਕਿਤੇ ਜਾਣਾ ?” ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ – ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ

Continue reading

ਪੰਜਾਬੀ ਮੁਟਿਆਰ ਦਾ ਅਨਮੋਲ ਗਹਿਣਾ ਚੁੰਨੀ | punjabi mutiyar da anmol gehna chunni

ਮੁਟਿਆਰ ਦੀ ਸ਼ਾਨ ਅਤੇ ਸ਼ਰਮ,ਹਯਾ,ਅਣਖ ਦਾ ਗਹਿਣਾ ਚੁੰਨੀ ਹੈ । ਚੁੰਨੀ ਵੇਖਣ ਨੂੰ ਤਾਂ ਦੋ ਮੀਟਰ ਕੱਪੜਾ ਅਤੇ ਛੋਟਾ ਜਿਹਾ ਸ਼ਬਦ ਹੈ , ਪਰ ਜੇ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਇਸ ਦੇ ਅਰਥ ਬਹੁਤ ਹੀ ਡੂੰਘੇ ਹਨ । ਚੁੰਨੀ ਔਰਤ ਦੇ ਸਿਰ ਢੱਕਣ ਲਈ ਦੋ ਮੀਟਰ ਦਾ ਕੱਪੜਾ ਨਾ ਸਮਝੋ

Continue reading


ਬਾਪੂ ਦੀ ਅਧੂਰੀ ਕਹਾਣੀ | bapu di adhuri kahani

ਉਰਫ ਸੁਖੀ ਇੱਕ ਪੜੀ ਲਿਖੀ ਲੜਕੀ ਸੀ , ਬਹੁਤ ਹੀ ਮਿੱਠੇ ਸੁਭਾਅ ਵਾਲੀ ਅਤੇ ਹਰਇਕ ਦੁੱਖ ਸੁੱਖ ਵਿੱਚ ਸਹਾਈ ਹੁੰਦੀ ਸੀ । ਫਿਰ ਉਸਦੇ ਮਾਤਾਪਿਤਾ ਨੇ ਇੱਕ ਚੰਗਾ ਪੀੑਵਾਰ ਦੇਖ ਕੇ ਪਿੰਡ ਹੀਰਾਂ ਉਸਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਸਕੂਲ ਵਿੱਚ ਪੜਾਉਂਣ ਲੱਗ ਗਈ ।ਅਤੇ ਉਸਦਾ ਪਤੀ ਵੀ ਪੜਿਆ

Continue reading

ਧੀ ਦੀ ਲੋਹੜੀ | dhee di lohri

ਲੋਹੜੀ ਵੀ ਸਰਦੀ ਰੁੱਤ ਦਾ ਖਾਸ ਤਿਉਹਾਰ ਹੈ । ਜਿਹੜਾ ਪੋਹ ਦੇ ਮਹੀਨੇ ਲਾਸਟ ਵਿੱਚ ਮਨਾਇਆ ਜਾਂਦਾ ਹੈ । ਭਾਰਤ ਦੇ ਹੋਰ ਦੇਸ਼ਾਂ ਵਿੱਚ ਇਸ ਤਿਉਹਾਰ ਨੂੰ ਮੱਘਰ ਸਕਰਾਂਤੀ ਦੇ ਵਜੋਂ ਮਨਾਇਆ ਜਾਂਦਾ । ਇਹ ਕਣਕ ਦੀ ਬਿਜਾਈ ਤੋਂ ਵਿਹਲੇ ਹੋਕੇ ਮਨਾਇਆ ਜਾਣ ਵਾਲਾ ਤਿਉਹਾਰ ਪੰਜਾਬੀ ਸੱਭਿਅਤਾ ਦਾ ਇਕ ਵਿਲੱਖਣ

Continue reading

ਮਿੰਨੀ ਕਹਾਣੀ – ਪੱਥਰ ਦੀ ਮੂਰਤੀ | pathar di murty

ਅੱਜ ਮੇਰੇ ਦਾਦੀ ਜੀ ਬੀਮਾਰ ਹੋਣ ਕਾਰਨ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਸੀ । ਦਾਦੀ ਜੀ ਕਿੰਨੇ ਅੱਛੇ ਸੀ , ਸਾਨੂੰ ਆਪਣੇ ਸੀਨੇ ਨਾਲ ਲਾਕੇ ਕਿੰਨੀਆਂ ਪਿਆਰੀਆਂ ਮੀਤ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ । ਨਾਲੇ ਜਦ ਕਿਤੇ ਤੁਹਾਡੇ ਨਾਲ ਲੜ ਪੈਂਦੇ , ਅਸੀਂ ਕਿੰਨੇ ਖੁਸ਼ ਹੁੰਦੇ

Continue reading


ਮਿੰਨੀ ਕਹਾਣੀ – ਮਾਂ ਪਿਓ ਦੇ ਸੁਪਨੇ | maa peo de supne

ਮਿੰਨੀ ਕਹਾਣੀ ‘ ਮਾਂ ਪਿਓ ਦੇ ਸੁਪਨੇ ‘ ਅਜੇ ਗੁੱਡੀ ਦੇ ਵਿਆਹ ਦਾ ਕਰਜ਼ਾ ਨਹੀ ਸੀ ਉਤਰਿਆ ਪੈਸੇ ਲੈਣ ਵਾਲਿਆ ਨੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ । ਮੈ ਕਿਹਾ ਜੀ ਸੁਣਦੋ ਹੋ , ਹਾਂ ਕੀ ਗੱਲ ਹੈ ਜਸਵੀਰ ਕੁਰੇ , ਅੱਜ ਫਿਰ ਨੰਬਰਦਾਰ ਆਇਆ ਸੀ ਕਹਿੰਦਾ ਮੈ ਕੁੜੀ ਦਾ ਵਿਆਹ

Continue reading

ਮਿੰਨੀ ਕਹਾਣੀ – ਗੰਦਗੀ ਦੀ ਬੋ | gandgi di bo

ਮਾਪਿਆਂ ਨੇ ਆਪਣੀ ਧੀ ” ਭੋਲੀ ” ਦਾ ਬੜੇ ਚਾਵਾਂ ਨਾਲ ਇੱਕ ਚੰਗੇ ਘਰ ਵਿੱਚ ਵਿਆਹ ਕਰ ਦਿੱਤਾ । ਫਿਰ ਉਸ ਨੇ ਦੋ ਸਾਲ ਬਾਅਦ ਇੱਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਮ ” ਨੀਰੂ ” ਰੱਖਿਆ ਕੁੱਝ ਸਾਲ ਬਹੁਤ ਵਧੀਆ ਗੁਜ਼ਰੇ ਉਸ ਤੋਂ ਬਾਅਦ ਉਸਦਾ ਪਤੀ ” ਮੀਤ ”

Continue reading

ਮਿੰਨੀ ਕਹਾਣੀ – ਹੀਰਾ ਬਨਾਮ ਪੱਥਰ | heera bnaam pathar

ਚੰਨੋਂ ਅੱਜ ਰੱਬ ਨੂੰ ਕੋਸਦੀ ਹੋਈ ਹਰ ਰੋਜ਼ ਦੀ ਤਰ੍ਹਾਂ ਸੂਰਜ਼ ਦੀਆਂ ਕਿਰਨਾਂ ਨਿਕਲਣ ਤੋਂ ਪਹਿਲਾਂ ਆਪਣੇ ਪਤੀ ਨੂੰ ਜਗਾਹ ਕੇ ਪਾਣੀ ਦਾ ਗੜ੍ਹਵਾ ਫੜਾਕੇ ਕੱਛ ਵਿੱਚ‌ ਢੇਰਾਂ ਤੋਂ ਚੁਗਿਆ ਹੋੋਇਆ ਵਿਕਣ ਯੋਗ ਸਮਾਨ ਪਾਉਣ ਵਾਲਾ ਪਲਾਸਟਿਕ ਦਾ ਬੋਰਾ ਲੈਕੇ ਘਰੋਂ ਨਿਕਲੀ ਜਿਸਦੇ ਕੋਈ ਔਲਾਦ ਨਹੀਂ ਸੀ । ਥੋੜੀ ਹੀ

Continue reading