” ਵੇ ਧਰਮਿਆ ! ਤੂੰ ਤਾਂ ਕਮਾਲ ਕਰਤੀ, ਇੰਨੀ ਵਧੀਆ ਕੋਠੀ ਪਾਈ ਲਈ । ਹੁਣ ਤੂੰ ਕੰਮ ਕੀ ਕਰਦਾਂ ਭਲਾ ?” ” ਹਾਂ ਤਾਈ ਰੱਬ ਦੀ ਮਿਹਰ ਹੈਂ, ਜਿਹੜਾ ਕੰਮ ਆ ਗਿਆ ਉਹੀ ਕਰ ਲਈਦਾ ।” ” ਕਿੱਥੇ ਆ ਤੇਰੀ ਮਾਂ ਨਿਹਾਲੋ ?” ” ਅੰਦਰ ਮੰਜੇ ‘ਤੇ ਪਈ ਐ ।”
Continue readingTag: ਹਾਕਮ ਸਿੰਘ ਮੀਤ ਬੌਂਦਲੀ
ਮਿੰਨੀ ਕਹਾਣੀ – ਬੌਝ | bojh
ਸਟੇਸ਼ਨ ਤੇ ਝੁੱਗੀ ਬਣਾ ਕੇ ਭਿਖਾਰੀ ਭਿਖਾਰਨ ਰਹਿ ਰਹੇ ਸੀ । ਉਹ ਹਰ ਰੋਜ਼ ਦੀ ਭੀਖ ਮੰਗਣ ਲਈ ਗਏ , ਜਦੋਂ ਉਹ ਇੱਕ ਕੂੜੇ ਦੇ ਢੇਰ ਕੋਲੋਂ ਲੰਘ ਰਹੇ ਸੀ ਤਾਂ ਉਹਨਾਂ ਨੂੰ ਇੱਕ ਛੋਟੇ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ ਜਦ ਉਹਨਾਂ ਨੇ ਕੂੜੇ ਦੇ ਢੇਰ ਕੋਲ ਜਾ
Continue readingਮਿੰਨੀ ਕਹਾਣੀ – ਮਾਂ ਦੇ ਕਾਤਲ | maa de katal
ਪੰਮੀ ਗਰੀਬ ਮਾਪਿਆਂ ਦੀ ਬਹੁਤ ਸੋਹਣੀ ਲਾਡਲੀ ਧੀ ਸੀ । ਜਿਸ ਦਾ ਵਿਆਹ ਉਸਦੀ ਦੀ ਮਰਜ਼ੀ ਤੋਂ ਵਗੈਰ ਇਕ ਚੰਗੇ ਪ੍ਰੀਵਾਰ ਵਿੱਚ ਚੁੰਨੀ ਚੜਾਕੇ ਕਰ ਦਿੱਤਾ । ਪਰ ਉਸਦਾ ਪਤੀ ਮੀਤ ਨਸ਼ੇ ਦਾ ਆਦੀ ਸੀ , ਇਸ ਗੱਲ ਦਾ ਪੰਮੀ ਦੇ ਮਾਪਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ । ਕੁੱਝ
Continue readingਮਿੰਨੀ ਕਹਾਣੀ – ਲੇਖਕ ਦੀ ਕਿਤਾਬ | lekhak di kitaab
ਇੱਕ ਦਿਨ ਮੈਂ ਤੇ ਦੋਸਤ ਦਰਸੀ ਕਿਸੇ ਕੰਮ ਲਈ ਆਪਣੇ ਸ਼ਹਿਰ ਮੰਡੀ ਗੋਬਿੰਦਗਡ਼੍ਹ ਤੋਂ ਲੁਧਿਆਣੇ ਜਾ ਰਹੇ ਸੀ । ਮੈਂ ਖੰਨੇ ਬੱਸ ਅੱਡੇ ਤੋਂ ਇੱਕ ਅਖ਼ਬਾਰ ਲਿਆ ਤੇ ਆਪਣੀ ਸੀਟ ਤੇ ਬੈਠ ਕੇ ਅਜੇ ਪੜਣ ਹੀ ਲੱਗਿਆ ਸੀ ਦਰਸੀ ਪੁੱਛਣ ਲੱਗਿਆ ਕਿ ਤੁਹਾਡੇ ਲੇਖਕਾਂ ਦੀ ਗਿਣਤੀ ਕਿੰਨੀ ਕੁ ਹੋਵੇਗੀ ?
Continue readingਮਿੰਨੀ ਕਹਾਣੀ – ਬੱਚੇ ਦੀ ਭੁੱਖ | bacche di bhukh
ਪੰਮੀ ਦੀ ਸਹੇਲੀ ਦਸਵੀਂ ਪਾਸ ਕਰਕੇ ਕਨੇਡਾ ਗਈ ਨੂੰ ਕਾਫੀ ਟਾਈਮ ਹੋ ਚੁੱਕਿਆ ਸੀ । ਵਾਹਿਗੁਰੂ ਵੱਲੋਂ ਘਰ, ਖੁਸ਼ੀਆਂ ਪ੍ਰਾਪਤ ਹੋਈਆਂ ਕਿ ਪੰਮੀ ਦੇ ਵੱਡੇ ਵੀਰ ਮੀਤ ਦੇ ਵਿਆਹ ਤੋਂ ਦਸ ਬਾਰਾਂ ਸਾਲ ਬਾਅਦ ਰੱਬ ਨੇ ਲਾਲ ਦੀ ਬਖਸ਼ਿਸ਼ ਕੀਤੀ।ਘਰ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਫਿਰ ਸਾਰਿਆਂ
Continue readingਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ | chote sahibzadean di shaheedi
ਜਦੋਂ ਪਾਪੀ ਵਜ਼ੀਦੇ ਨੇ ਗੁਰੂ ਦੇ ਲਾਲਾਂ ਨੂੰ ਸਜਾ ਦਾ ਹੁਕਮ ਸੁਣਿਆ , ਤਾਂ ਸਿਪਹੀ ਸਾਹਿਬਜ਼ਾਦਿਆਂ ਨੂੰ ਉਸੇ ਪਲ ਬਾਹਰ ਲੈ ਗਏ । ਰਾਜ ਮਿਸਤਰੀ ਬੁਲਾਏ ਗਏ , ਇੱਟਾਂ ਤੇ ਗਾਰਾ ਮੰਗਵਾਇਆ ਗਿਆ ਅਤੇ ਸਾਹਿਬਜ਼ਾਦਿਆਂ ਦੇ ਦੁਆਲੇ ਕੰਧਾਂ ਦੀ ਉੁਸਾਰੀ ਸ਼ੁਰੂ ਕਰ ਦਿੱਤੀ ਗਈ । ਜਿਉਂ ਜਿਉਂ ਕੰਧ ਉੱਚੀ ਹੁੰਦੀ
Continue readingਮਿੰਨੀ ਕਹਾਣੀ – ਪ੍ਰਦੇਸੀ ਦੀ ਜ਼ਿੰਦਗੀ | pardesi di zindai
ਆਪਣੀ ਘਰਦੀ ਆਰਥਿਕ ਹਾਲਤ ਵੇਖਦਾ ਮੀਤ ਹਰ ਟਾਈਮ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ । ਇੱਕ ਦਿਨ ਆਪਣੇ ਪਿੰਡ ਬੌਂਦਲੀ ਬੋਹੜ ਦੇ ਥੱਲੇ ਬਣੇ ਚੌਂਤਰੇ ਉੱਪਰ ਬੈਠਾ ਚਿਹਰਾ ਉੱਤਰਿਆ ਹੋਇਆ ਸੀ । ਐਨੇ ਚਿਰ ਨੂੰ ਦਰਸ਼ੀ ਆਇਆ ਜੋ ਕੇ ਪੱਤਰਕਾਰ ਦਾ ਕੰਮ ਕਰਦਾ ਸੀ । ਉਸਨੇ ਮੋਢੇ ਤੋਂ ਫੜਕੇ ਹਲੂਣਾ ਦਿੰਦਿਆਂ
Continue readingਮਿੰਨੀ ਕਹਾਣੀ – ਬੇਕਸੂਰ ਮੋਏ ਹੋਏ ਪੁੱਤ | beksoor moye hoye putt
ਅੱਜ ਧੁੱਪ ਬਹੁਤ ਉਦਾਸ ਸੀ । ਪਤਝੜ ਦੇ ਮਹੀਨੇ ਹਰ ਚਿਹਰਾ ਫੁੱਲ ਦੀ ਤਰ੍ਹਾਂ ਮੁਰਝਾਇਆ ਹੋਇਆ ਸੀ । ਕਿਤੇ ਲਾਵਾਰਿਸ ਅੱਖਾਂ ਵਿੱਚੋਂ ਬੇਵਸੀ ਦੇ ਹੰਝੂ ਧਰਤੀ ਨੂੰ ਸਿੰਜ ਰਹੇ ਸੀ ਤੇ ਕਿਤੇ ਧੁਰ ਅੰਦਰੋਂ ਨਿਕਲ ਦੀ ਚੀਸ ਕਾਲਜੇ ਨੂੰ ਛੂਹ ਰਹੀ ਸੀ । ਨਾ ਉਮੀਦ ਸੀ ਆਪਣੇ ਪੁੱਤਾਂ ਨੂੰ ਲੱਭਣ
Continue readingਮਿੰਨੀ ਕਹਾਣੀ – ਕਨੇਡਾ ਵਾਲੀ ਨੂੰਹ | canada wali nuh
ਬੀਮਾਰ ਰਹਿੰਦੀ ਕਰਤਾਰੋ ਨੇ ਸੋਚਿਆ , ਕਿਉਂ ਨਾਂ ਮੈਂ ਆਪਣੇ ਬੈਠੀ – ਬੈਠੀ ਛੋਟੇ ਮੁੰਡੇ ਦਾ ਵਿਆਹ ਕਰ ਦੇਵਾਂ । ਅੱਜ ਲਾਲੀ ਦਾ ਵਿਆਹ ਸੀ , ਸਾਰੇ ਰਿਸ਼ਤੇਦਾਰ ਮਿੱਤਰ ਮੇੇੇੇਲੀ ਪਹੁੰਚ ਚੁੱਕੇ ਸੀ । ਹੁਣ ਸਾਰੇ ਕਨੇਡਾ ਵਾਲੀ ਵੱਡੀ ਨੂੰਹ ਦੀ ਉਡੀਕ ਕਰ ਰਹੇ ਸੀ । ਜਦੋਂ ਕਨੇਡਾ ਵਾਲੀ ਨੂੰਹ
Continue readingਮਿੰਨੀ ਕਹਾਣੀ – ਦਰਵਾਜ਼ੇ ਬੰਦ | darwaze band
ਮੇਰੇ ਪਿੰਡ ਬੌਂਦਲੀ ਵਿਖੇ ਦੋ ਭਰਾ ਆਪਣੇ ਮਾਤਾਪਿਤਾ ਦੇ ਸੁਵਾਰਗ ਸੁਧਾਰਨ ਤੋਂ ਬਾਅਦ ਵੀ ਬਹੁਤ ਪਿਆਰ ਸਤਿਕਾਰ ਨਾਲ ਇੱਕੋ ਘਰ ਵਿੱਚ ਇਕੱਠੇ ਰਹਿ ਰਹੇ ਸਨ ! ਜਿਸ ਵਿੱਚ ਬਲਦੇਵ ਸਿੰਘ ਵੱਡਾ ਅਤੇ ਜਰਨੈਲ ਸਿੰਘ ਛੋਟਾ ਸੀ ਦੋਹਨੇ ਖੇਤੀਬਾਡ਼ੀ ਦਾ ਹੀ ਕੰਮ ਕਰਦੇ ਸਨ ! ਇੱਕ ਦਿਨ ਦੋਵਾਂ ਭਰਾਵਾਂ ਦਾ ਕਿਸੇ
Continue reading