ਮਿੰਨੀ ਕਹਾਣੀ – ਵੇਸਵਾ ਦਾ ਰੂਪ | vesva da roop

ਚੰਨੋ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੀ ਸੀ । ਅੱਗੇ ਪੜ੍ਹਨ ਲਈ ਉਸਨੇ ਆਪਣੇ ਪਿਤਾ ਅਮਰ ਨੂੰ ਕਿਹਾ, ਧੀਏ ਤੈਨੂੰ ਪਤਾ ਹੈ ਮੇਰੇ ਦਿਹਾਤੀ ਜੋਤੇ ਨਾਲ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ । ਹੁਣ ਤੂੰ ਆਪਣੀ ਮਾਂ ਨਾਲ ਘਰਦੇ ਕੰਮ ਵਿੱਚ ਹੱਥ ਵਟਾਇਆ ਕਰ ਨਹੀ

Continue reading


ਮਿੰਨੀ ਕਹਾਣੀ – ਵਿਧਵਾ | vidhva

ਗੁੱਡੀ ਦੇ ਵਿਆਹ ਹੋਏ ਨੂੰ ਅਜੇ ਥੋੜਾ ਚਿਰ ਹੀ ਹੋਇਆ ਸੀ ਕਿਸੇ ਬੀਮਾਰੀ ਕਾਰਣ ਉੁਸਦਾ ਪਤੀ ” ਨਾਹਰੂ ” ਦੂਨੀਆਂ ਨੂੰ ਅਲਵਿਦਾ ਕਹਿ ਚੁੱਕਿਆ ਸੀ ਜੋ ਕਿ ਸਰਕਾਰੀ ਨੌਕਰੀ ਕਰਦਾ ਸੀ। ਉਹ ਇੱਕ ਬੱਚੇ ਦੀ ਮਾਂ ਵੀ ਬਣ ਚੁੱਕੀ ਸੀ ਅੱਜ ਉਸ ਦੀ ਹੱਸਦੀ ਵੱਸਦੀ ਦੁਨੀਆਂ ਉੱਜੜ ਗਈ ਸੀ ,

Continue reading

ਮਿੰਨੀ ਕਹਾਣੀ – ਸੋਹਣੇ ਹੱਥ | sohne hath

ਮਹਿਕ ਜਦੋਂ ਥੋੜੀ ਹੁਸਿਆਰ ਹੋਈ ਤਾਂ ਘਰ ਦੀ ਜ਼ੁਮੇਵਾਰੀ ਦਾ ਸਾਰਾ ਬੌਝ ਉਸਦੇ ਸਿਰ ਉਪਰ ਆ ਗਿਆ ਕਿਉਂਕਿ ਉਸਦੀ ਮਾਂ ” ਨਿਹਾਲ ਕੌਰ ” ਇੱਕ ਲੰਮੀ ਬਿਮਾਰੀ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ । ਹੁਣ ਮਾਂ ਦੇ ਮਰਨ ਤੋਂ ਵਆਦ ਘਰ ਦੀ ਸਾਰੀ ਜ਼ੁਮੇਵਾਰੀ ਦਾ ਬੌਝ ਆਪ ਹੀ ਕੰਟਰੋਲ

Continue reading

ਗਰੀਬ ਬੱਚਾ | greeb bacha

ਇੱਕ ਦਿਨ ਮੈਂ ਅਤੇ ਮੇਰੀ ਪਤਨੀ ” ਜੀਤ ” ਅਸੀਂ ਦੋਂਹਨੇ ਦੁਰਾਹੇ ਵਾਲੀ ਨਹਿਰ ਤੇ ਜਾ ਰਹੇ ਸੀ ।। ਰਸਤੇ ਵਿੱਚ ਇੱਕ ਬੱਚਾ ਜਾਮਣਾਂ ਵੇਚ ਰਿਹਾ ਸੀ , ਮੈਂ ਆਪਣਾ ਮੋਟਰਸਾਈਕਲ ਥੋੜੀ ਦੂਰ ਜਾ ਕੋ ਜਾਮਣਾਂ ਵੇਚਣ ਵਾਲੇ ਬੱਚੇ ਤੋਂ ਰੋਕਿਆ । ਮੇਰੀ ਪਤਨੀ ਨੇ ਜਾ ਕੇ ਬੱਚੇ ਦੇ ਮੋਢੇ

Continue reading


ਮਿੰਨੀ ਕਹਾਣੀ – ਸਮਾਜ ਸੇਵਕਾਂ | smaaj sewka

ਅੱਜ ਜਦੋਂ ਮੈਂ ਆਪਣੀ ਗੱਡੀ ‘ਚ ਸਵਾਰ ਹੋ ਕੇ ਆਪਣੀ ਡਿਊਟੀ ਤੋਂ ਦੋ ਵਜੋਂ ਵਾਪਸ ਆ ਰਿਹਾ ਸੀ । ਸੜਕ ‘ਤੇ ਇੱਕ ਬਜ਼ੁਰਗ ਔਰਤ ਆਪਣਾ ਸਿਰ ਫੜ੍ਹੀ ਬੈਠੀ ਜਿਸ ਦੀ ਉਮਰ ਪੰਜਾਹ ਤੋਂ ਸੱਠ ਸਾਲ ਦੇ ਵਿਚਕਾਰ ਸੀ । ਜਿਵੇਂ ਘਰੋਂ ਉਹ ਕੋਈ ਖਾਸ ਕੰਮ ਆਈ ਹੋਵੇ,ਮੈਂ ਉਸ ਬਜ਼ੁਰਗ ਔਰਤ

Continue reading

ਬੀਤਿਆ ਹੋਇਆ ਪਲ | beeteya hoya pal

ਸਾਰਾ ਦਿਨ ਖੇਤੀ ਵਾੜੀ ਦਾ ਕੰਮ ਕਰਨ ਮਗਰੋਂ , ਉਸ ਨੇ ਆਪਣੇ ਸਰਦਾਰ ਨੂੰ ਕਿਹਾ ਘਰ ਮੁੰਡਾ ਬਿਮਾਰ ਹੈ ਨਾਲੇ ਪਹਿਲੀ ਦਫਾ ਮੇਰਾ ਜਵਾਈ ਅਤੇ ਕੁੜੀ ਆਏ ਨੇ ਮੈਨੂੰ ਚਾਰ ਸੌ ਰੁਪਏ ਦੇਵੋ ਮੈਂ ਮੁੰਡੇ ਨੂੰ ਦਵਾਈ ਦਵਾਉਂਣੀ ਹੈ ਨਾਲੇ ਘਰ ਆਏ ਮਹਿਮਾਨਾਂ ਵਾਸਤੇ ਸ਼ਬਜੀ ਅਤੇ ਖਾਣ ਪੀਣ ਦਾ ਸਾਮਾਨ

Continue reading

ਦੁੱਧ ਦਾ ਗਿਲਾਸ ਦੀ ਕੀਮਤ | dudh da glass di keemat

ਮੰਡੀ ਗੋਬਿੰਦਗਡ਼੍ਹ ਸ਼ਹਿਰ ਵਿੱਚ ਇੱਕ ਬਜੁਰਗ ਜੋੜਾ ਰਹਿ ਰਿਹਾ ਸੀ ਇੱਕ ਉਹਨਾਂ ਦਾ ਪੁੱਤਰ ਸੀ ਧਰਮਵੀਰ ਸਿੰਘ ਜੋ ਡਰਾਈਵਿੰਗ ਦਾ ਕੰਮ ਕਰਕੇ ਆਪਣੇ ਪੀੑਵਾਰ ਦਾ ਗੁਜ਼ਾਰਾ ਕਰਦਾ ਸੀ । ਫਿਰ ਉਸਦਾ ਵਿਆਹ ਕਰ ਦਿੱਤਾ , ਵਾਹਿਗੁਰੂ ਨੇ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ , ਜਿਸ ਨਾਮ ਕੋਹੇਨੂਰ ਰੱਖਿਆ ।

Continue reading


ਮਿੰਨੀ ਕਹਾਣੀ – ਨਵਾਂ ਲੀਡਰ ਘਰ ਦਾ ਨਾਂ ਘਾਟ ਦਾ | nva leader ghar da na ghat da

ਪਹਿਲੀ ਵਾਰ MLA ਦੀ ਟਿਕਟ ਮਿਲਣ ਤੇ ਲੀਡਰ ਅੰਦਰੋਂ ਅੰਦਰਿ ਬਹੁਤ ਖੁਸ਼ ਹੁੰਦਾ ਹੈਂ ਅਤੇ ਦੋ ਗੰਨਮੈਂਨ ਮਿਲ ਜਾਂਦੇ ਹਨ ਉਸਦੀ ਟੌਰ ਹੋਰ ਬਣ ਜਾਂਦੀ ਹੈਂ ਅਤੇ ਸੋਚਦਾ ਹੈਂ ਹੁਣ ਤਾਂ ਮੈਂ M,L,A ਬਣ ਹੀ ਗਿਆ । ” ਨਵਾਂ ਲੀਡਰ ” ਹੁਣ ਪਿੰਡ ਪਿੰਡ ਵੋਟਾਂ ਮੰਗਣ ਲਈ ਜਾਂਦਾ ਹੈਂ ਇੱਕ

Continue reading

ਮਿੰਨੀ ਕਹਾਣੀ – ਧੀ ਦਾ ਦੁੱਖ | dhee da dukh

ਸਿੰਦੋ ਇੱਕ ਗਰੀਬ ਘਰ ਦੀ ਚੰਗੀ ਪੜੀ ਬਹੁਤ ਹੀ ਮਿੱਠੇ ਅਤੇ ਨਰਮ ਸੁਭਾਅ ਵਾਲੀ ਲੜਕੀ ਸੀ । ਜਿਸ ਦਾ ਵਿਆਹ ਇੱਕ ਅਮੀਰ ਘਰ ਦੇ ਲੜਕੇ ਨਾਲ ਕਰ ਦਿੱਤਾ । ” ਜਿਸ ਦਾ ਆਪਣਾ ਕਾਰੋਬਾਰ ਸੀ।” ਲੈਕਿਨ ਦੋ ਤਿੰਨ ਮਹੀਨੇ ਬਹੁਤ ਹੀ ਵਧੀਆ ਨਿਕਲੇ ਬਾਅਦ ਵਿੱਚ ਉਹੀ ਗੱਲ ਪਤੀ ਦੀ ਝਿੜਕਾਂ

Continue reading

ਮਿੰਨੀ ਕਹਾਣੀ – ਸੱਤ ਜਨਮਾਂ ਤੱਕ | sat janma tak

” ਨੰਤੋ ” ਸੋਚ ਰਹੀ ਸੀ ਕਿਸੇ ਨੂੰ ਵੀ ਕੋਈ ਪਤਾ ਨਹੀਂ ਲੱਗਿਆ, ” ਕੁੜੇਂ ” ਉੱਠ ਖੜ ਹੌਲੀ – ਹੌਲੀ ਕੰਮ ਕਰ ਲੈ ਕੋਈ ਆ ਜਾਂਦਾ । ਐਨਾ ਚਿਰ ਨੂੰ ” ਕੰਤੋ ” ਨੇ ਅਵਾਜ਼ ਦਿੱਤੀ ਨੀ ” ਨੰਤੋ ” ਘਰੇ ਈ ਐ ਭੈਣ ਆ ਜਾ ਲੰਘਿਆ । ਹਾਏ

Continue reading