ਮਿੰਨੀ ਕਹਾਣੀ – ਦੁਖਦੀ ਰਗ | dukhdi rag

ਇਸ਼ਨਾਨ ਕਰਕੇ ਸਵਾਸ ਤੇ ਸਵਾਸ ਤੇ ਉਸ ਦੀ ਗੁਰਦੁਆਰੇ ਜਾਣ ਦੀ ਨਿੱਤ ਦੀ ਆਦਤ ਸੀ। ਅੱਜ ਬਚਨੀ ਵੀ ਉਸ ਦੇ ਪਿੱਛੇ ਚਾਣ ਚੱਕ ਗੁਰਦੁਆਰੇ ਜਾਂ ਖੜ੍ਹੀ , ” ਉਸ ਨੂੰ ਕੋਈ ਪਤਾ ਨਹੀਂ ਲੱਗਿਆ ਉਹ ਕਹਿ ਰਹੀ ਸੀ , ਰੱਬਾ ਮੈਨੂੰ ਕਿਹੋ ਜਿਹੀ ਨੂੰਹ ਦਿੱਤੀ ਹੈ ?” ਕੀ ਮੈਂ ਉਸ

Continue reading


ਮਿੰਨੀ ਕਹਾਣੀ – ਗਹਿਰੇ ਜ਼ਖ਼ਮ | gehre zakham

ਮਿੰਨੀ ਕਹਾਣੀ ” ਗਹਿਰੇ ਜ਼ਖ਼ਮ ” ਆਪਣੇ ਆਪ ਨੂੰ ਸਮਝਦਾਰ ਸਮਝਣ ਵਾਲਾ ਲਾਲੀ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਕਾਲਜ ਵਿੱਚ ਪੜ੍ਹਨ ਜਾਇਆ ਕਰਦਾ ਸੀ। ਉਹ ਆਪਣੇ ਮਾਲਵਾ ਕਾਲਜ ਵਿੱਚ ਚੰਗੀ ਤਰ੍ਹਾਂ ਪੈਰ ਜਮਾ ਚੁੱਕਿਆ ਸੀ । ਸਮਝਦਾਰ ਹੋਣ ਕਰਕੇ ਕਾਲਜ ਦਾ ਸਟਾਪ ਤੇ ਹਰ ਕੋਈ ਉਸ ਦੀ ਇੱਜ਼ਤ ਕਰਦਾ

Continue reading

ਮਿੰਨੀ ਕਹਾਣੀ – ਆਪਣਾ ਪੁੱਤਰ | aapna puttar

” ਨੀ ਸੰਤੋ , ਆਹ ਢੋਲ ਕੀਹਦੇ ਘਰ ਵੱਜ ਰਿਹਾ ? ” ” ਨਾ ਤੈਨੂੰ ਨੀ ਪਤਾ ਮੀਤੋ , ਅੱਜ ਨਸੀਬੋ ਦੇ ਘਰ ਦੀ ਦੇਹਲੀ ਵਧੀ ਐ , ਉਹ ਵੀ ਪੱਚੀ ਤੀਹ ਸਾਲ ਮਗਰੋਂ ਦਾਦੀ ਬਣੀ ਆ । ਅੱਜ ਉਹਦੇ ਘਰ ਪੋਤੀ ਦੀ ਵਧਾਈ ਲੈਣ ਆ ਰਹੇ ਨੇ ਮਹੰਤ ।

Continue reading

ਮਿੰਨੀ ਕਹਾਣੀ – ਕਾਣੀ ਦਾ ਪੁੱਤ | kaani da putt

ਉਸ ਨੇ ਆਪਣੀ ਇੱਛਾ ਅਨੁਸਾਰ ਦੂਸਰੀ ਅੱਖ ਵੀ ਮਰਨ ਤੋਂ ਬਾਅਦ ਹਸਪਤਾਲ ਨੂੰ ਦਾਨ ਕਰ ਦਿੱਤੀ ਸੀ । ਉਹ ਵਿਚਾਰੀ ਅੱਧੀ ਛੁੱਟੀ ਦੇ ਟਾਈਮ ਰੋਟੀ ਲੈ ਕੇ ਸਕੂਲ ਚਲੀ ਜਾਂਦੀ ਸੀ ਸਵੇਰੇ ਦਾ ਨਿਆਣਾਂ ਭੁੱਖਾ ਹੋਵੇਗਾ ਰੋਟੀ ਦੀ ਬੁਰਕੀ ਖਾ ਲਵੇਗਾ ।ਉਹ ਉਹਨੂੰ ਬਹੁਤ ਗਾਲੀ ਗਲੋਚ ਕਰਦਾ ਮੈ ਤੈਨੂੰ ਕਿੰਨੀ

Continue reading


ਮਿੰਨੀ ਕਹਾਣੀ – ਦਰਵਾਜ਼ਾ | darwaja

ਫੋਨ ਦੀ ਘੰਟੀ ਟਨ-ਟਨ-ਟਨ ਵੱਜੀ , ” ਹੈਲੋ ਕੌਣ ? ਮੈਂ ਚੰਨੀ ਬੋਲਦਾ ਹਾਂ , ਕਿਵੇਂ ਐ ਅੱਜ ਠੀਕ ਐ। “ਮੰਮੀ ਡੈਡੀ ਤਾਂ ਵੀਰੇ ਨਾਲ ਦੀਵਾਨਾ ‘ ਤੇ ਗਏ ਨੇ ਉਹ ਤਾਂ ਕੱਲ ਨੂੰ ਆਉਣਗੇ । ਬਸ ਘਰੇ ਇਕੱਲੇ ਦਾਦੀ ਜੀ ਨੇ। ਫਿਰ ਤਾਂ ਠੀਕ ਹੈ। ” ” ਫਿਰ ਅੱਜ

Continue reading

ਮਿੰਨੀ ਕਹਾਣੀ – ਬਾਪ ਦੀ ਪੱਗ , ਮਾਂ ਦੀ ਚੁੰਨੀ | baap di pagg, maa di chunni

ਪਾਲੀ ਇੱਕ ਗ਼ਰੀਬ ਕਿਸਾਨ ਦੀ ਧੀ ਸੀ । ਆਪਣੇ ਪਿਓ ਦੇ ਵਿਛੋੜੇ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਦਾ ਬੌਂਝ ਉਸਦੀ ਮਾਂ ਬੰਤੋ ਦੇ ਮੋਢਿਆਂ ਤੇ ਆ ਪਿਆ । ਹੁਣ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰ ਕੇ ਕਾਲਜ਼ ਜਾਇਆ ਕਰਦੀ ਸੀ‌ । ਇੱਕ ਦਿਨ ਮਾਂ ਸਮਝਾਉਣ ਲੱਗੀ , ਦੇਖ ਪੁੱਤ

Continue reading

ਮਿੰਨੀ ਕਹਾਣੀ – ਪਾਪਾਂ ਵਾਲਾ ਪਹਾੜ | papa wala harh

” ਨੀ ਗੇਲੋ ਘਰੇ ਈ ਐਂ ! ” ” ਆਜਾ…. ਆਜਾ ਲੰਘ ਆ ਸ਼ਾਂਤੀਏ , ਮੈਂ ਕਿੱਥੇ ਜਾਣਾ । ਪੁੱਤ ਗੁੱਡੀ ਤੇਰੀ ਭੂਆ ਆਈ ਏ ਦੋ ਕੱਪ ਚਾਹ ਦੇ ਬਣਾ ਲਿਆ । ” ” ਹੁਣੇ ਲਿਆਈ ਬੀਬੀ ਜੀ । ” ਆਪਣਾ ਕੰਮ ਵਿਚਾਲੇ ਛੱਡਕੇ ਦੋ ਕੱਪ ਚਾਹ ਲੈ ਕੇ ਆਈ

Continue reading


ਮਿੰਨੀ ਕਹਾਣੀ – ਪਹਿਚਾਣ | pehchaan

ਭਗਤੂ ਕਰਾਏ ਦੇ ਮਕਾਨ ਵਿੱਚ ਆਪਣੇ ਪ੍ਰੀਵਾਰ ਸਮੇਤ ਰਹਿ ਰਿਹਾ ਸੀ । ਪੱਪੂ ਦੇ ਬੀਮਾਰ ਹੋਣ ਕਰਕੇ ਤਿੰਨ ਮਹੀਨਿਆਂ ਤੋਂ ਰਾਸ਼ਣ ਵਾਲੀ ਦੁਕਾਨ ਦਾ ਪੈਸਾ ਨਾ ਦਿੱਤਾ ਗਿਆ । ਦੁਕਾਨਦਾਰ ਨੇ ਗੁੱਸੇ ਵਿੱਚ ਆਕੇ ਇੱਕ ਦਿਨ ਕਰਾਏ ਦੇ ਮਕਾਨ ਦਾ ਦਰਵਾਜ਼ਾ ਖੜਕਾਇਆ , ” ਕੌਣ ਐਂ ” ਮੈਂ ਦੁਕਾਨਦਾਰ ।

Continue reading

ਗਰੀਬ ਜਿਹੀ ਕੁੜੀ | greeb jehi kudi

ਗਰੀਬ ਜਿਹੀ ਕੁੜੀ “ ਪੰਮੀ ਦੇ ਬਾਪੂ ਦੀ ਮੌਤ ਤੋਂ ਬਾਅਦ ਤਾਂ ਨਸੀਬੋ ਦੇ ਸਿਰ ਉੱਪਰ ਦੁੱਖਾਂ ਦਾ ਪਹਾੜ ਆ ਵੱਸਿਆ। ਉਹ ਹਮੇਸ਼ਾਂ ਕਿਹਾ ਕਰਦਾ ਸੀ ਮੈਂ ਚਾਹੇ ਗਰੀਬ ਹਾਂ ਪਰ ਆਪਣੀ ਧੀ ਨੂੰ ਅਫ਼ਸਰ ਜ਼ਰੂਰ ਬਣਾਉਣਾ । ਸਰਦੀਆਂ ਦੇ ਦਿਨ ਵਿਹੜੇ ਵਿੱਚ ਬੈਠੀ ਨਿੱਘੀ ਜਿਹੀ ਧੁੱਪ ਮਾਣ ਦੀ ਹੋਈ

Continue reading

ਮਿੰਨੀ ਕਹਾਣੀ – ਵੇਸਵਾ ਦਾ ਰੂਪ | vesva da roop

ਚੰਨੋ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੀ ਸੀ । ਅੱਗੇ ਪੜ੍ਹਨ ਲਈ ਉਸਨੇ ਆਪਣੇ ਪਿਤਾ ਅਮਰ ਨੂੰ ਕਿਹਾ, ਧੀਏ ਤੈਨੂੰ ਪਤਾ ਹੈ ਮੇਰੇ ਦਿਹਾੜੀ ਜੋਤੇ ਨਾਲ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ । ਹੁਣ ਤੂੰ ਆਪਣੀ ਮਾਂ ਨਾਲ ਘਰਦੇ ਕੰਮ ਵਿੱਚ ਹੱਥ ਵਟਾਇਆ ਕਰ ਨਹੀ

Continue reading