ਸੁਮਨ ਨੂੰ ਬਹਾਨੇ ਨਾਲ ਸਕੂਲ ਬੁਲਾਇਆ ਗਿਆ। ਨਾਲ ਹੀ ਦੀਪਕ ਨੂੰ ਤਾਕੀਦ ਕੀਤੀ ਗਈ ਕਿ ਉਸ ਨਾਲ ਫੋਨ ਤੇ ਇਸ ਬਾਰੇ ਕੋਈ ਗੱਲ ਨਾ ਕੀਤੀ ਜਾਵੇ। ਸੀਨੀਅਰ ਅਧਿਆਪਕ ਆਪ ਹੀ ਉਸ ਨਾਲ ਗੱਲ ਕਰ ਲਏਗੀ ।ਦੀਪਕ ਦੇ ਮਨ ਵਿੱਚ ਤਾਂ ਜਿਵੇਂ ਲੱਡੂ ਫੁੱਟ ਰਹੇ ਹੋਣ। ਅੱਜ ਉਹ ਨਵੀਂ ਕਮੀਜ਼ ਪੈਂਟ
Continue readingTag: ਅਮਨ❤️ਰਘੂਬੀਰ ਸਿੰਘ
ਤਿਤਲੀ ਭਾਗ 2 | titli bhaag 2
ਬਿਠਾ ਕੇ ਪੁੱਛਿਆ ਗਿਆ ਤਾਂ ਪਤਾ ਲੱਗਾ ਪਿਛਲੇ ਇੱਕ ਮਹੀਨੇ ਤੋਂ ਦੀਪਕ ਜੀ ਲੰਬੀਆਂ ਫੋਨ ਕਾਲਾਂ ਤੇ ਵਿਅਸਤ ਸਨ ।ਇਕ ਕੁੜੀ ਸਕੂਲ ਦੇ ਲੈਂਡਲਾਈਨ ਨੰਬਰ ਤੇ ਫੋਨ ਕਰਦੀ ਤੇ ਦੋਵੇਂ ਘੰਟਿਆਂ ਬੱਧੀ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਬੁਣਦੇ ਰਹਿੰਦੇ। ” ਪਰ ਹੁਣ ਤੇਰਾ ਮੂੰਹ ਕਿਉਂ ਉਤਰਿਆ ਹੋਇਆ ? ਕੁੜੀ ਦੇ
Continue readingਤਿਤਲੀ | titli
ਦੀਪਕ ਵਰਮਾ ਨੂੰ ਜਦ ਸਰਕਾਰੀ ਸਕੂਲ ਵਿੱਚ ਦਰਜਾ ਚਾਰ ਦੀ ਨੌਕਰੀ ਮਿਲੀ ਤਾਂ ਸਾਰੇ ਸਕੂਲ ਦੇ ਨਾਲ ਨਾਲ ਪਿੰਡ ਵਿੱਚ ਵੀ ਬੜੀ ਚਰਚਾ ਹੋਈ। ਗੋਰਾ ਰੰਗ, ਛੇ ਫੁੱਟ ਲੰਮਾ ਕੱਦ , ਤਿੱਖੇ ਨੈਣ ਨਕਸ਼, ਹਲਕੀ ਜਿਹੀ ਉਮਰ । ਸਾਰੇ ਦੇਖ ਕੇ ਬਸ ਇਹੀ ਕਹਿਣ ,ਦੇਖੋ ਰੱਬ ਦੇ ਰੰਗ ਜੇ ਪੜ੍ਹਾਈ
Continue reading