ਅਚਾਨਕ ਇੱਕ ਬਹੁਤ ਪੁਰਾਣੀ ਗੁਸਤਾਖੀ ਯਾਦ ਆ ਗਈ ਤਾਂ ਮੈਂ ਸੋਚਿਆ ਕਿਉਂ ਨਾ ਗਰੁੱਪ ਵਿੱਚ ਸਾਂਝੀ ਕੀਤੀ ਜਾਵੇ। ਗੱਲ ਇਸ ਤਰ੍ਹਾਂ ਸੀ ਕਿ ਸਕੂਲ ਪੜਦੇ ਸਮੇਂ ਮਾਸਟਰ ਜੀ ਨੇ ਮੈਨੂੰ ਕਿਸੇ ਕੰਮ ਲਈ ਬਜ਼ਾਰ ਭੇਜਿਆ ਤੇ ਤਾਕੀਦ ਕੀਤੀ ਕਿ ਵਾਪਸੀ ਆਉਂਣ ਲਗਿਆਂ ਭਾਰਤ ਪਾਕਿਸਤਾਨ ਦੇ ਸ਼ੁਰੂ ਹੋਣ ਵਾਲੇ ਮੈਚ ਬਾਰੇ
Continue readingTag: ਅਮਰਜੀਤ ਸਿੰਘ ਭਗਤਾ ਭਾਈ ਕਾ
ਕੈਸਿਟਾਂ | cassette
ਵੀਹ ਕੁ ਸਾਲ ਪਹਿਲਾਂ ਜਦੋਂ ਪੰਜਾਬੀ ਗੀਤਾਂ ਦੀਆਂ ਕੈਸਿਟਾਂ ਬਹੁਤ ਵਿਕਦੀਆਂ ਸਨ। ਮੇਰੇ ਇਕ ਦੋਸਤ ਨੇ ਵੀ ਮਿਊਜ਼ਿਕ ਕੰਪਨੀ ਦਾ ਬੈਨਰ ਲਾ ਕੇ ਬਠਿੰਡੇ ਚੁਬਾਰੇ ਚ ਦਫ਼ਤਰ ਖੋਲ੍ਹ ਲਿਆ। ਕੁੱਝ ਦਿਨਾਂ ਬਾਅਦ ਮੈਨੂੰ ਫੋਨ ਕਰਕੇ ਕਹਿੰਦਾ ਕਿ ਬਾਈ ਵਧਾਈਆਂ ਹੋਣ ਆਪਾਂ ਕਲ ਨੂੰ ਪੰਜਾਬੀ ਗੀਤਾਂ ਦੀ ਪਹਿਲੀ ਕੈਸੇਟ ਰਿਲੀਜ਼ ਕਰ
Continue readingਪਖਾ | pakha
ਮੇਰਾ ਗਵਾਂਢੀ ਜੂਸ ਵਾਲਾ ਦੁਕਾਨਦਾਰ ਮਖੀਆ ਤੋਂ ਪ੍ਰੇਸ਼ਾਨ ਸੀ । ਇਸ ਲਈ ਉਸਨੇ ਆਪਣੇ ਮੁਲਾਜਮ ਨੂੰ ਉੱਚੀ ਆਵਾਜ਼ ਵਿਚ ਹੁਕਮ ਕੀਤਾ ਕਿ ਪਖਾ ਚਲਾ ਦੇ।ਦੋ ਕੁ ਮਿੰਟ ਬਾਅਦ ਫਿਰ ਮੁਲਾਜਮ ਨੂੰ ਗੁੱਸੇ ਨਾਲ ਕਹਿਣ ਲੱਗਿਆ ਕਿ ਪਖਾ ਕਿਉਂ ਨਹੀਂ ਚਲਾਇਆ। ਅਗੋਂ ਮੁਲਾਜਮ ਕਹਿੰਦਾਂ ਬਾਈ ਮੈਂ ਤਾਂ ਉਦੋਂ ਹੀ ਪਖੇ ਦਾ
Continue reading