ਮੈਂ ਓਸ ਵੇਲੇ ਅੱਠਵੀਂ ‘ਚ ਪੜਦਾ ਸੀ । ਸਾਡੇ ਇੱਕ ਜਾਣਕਾਰ ਪਰਿਵਾਰ ਜਿਨ੍ਹਾਂ ਦੇ ਦੋ ਬੱਚੇ ਸਾਡੇ ਜਮਾਤੀ ਸਨ, ਓਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਰਿੱਕੀ ਉਦੋਂ ਸ਼ਾਯਿਦ ਪੰਜਵੀਂ ਜਮਾਤ ਵਿੱਚ ਸੀ ।ਇੱਕ ਦਿਨ ਰਿੱਕੀ ਦੇ ਦੋਸਤ ਦਾ ਸ਼ਾਮ ਨੂੰ ਫੋਨ ਆਇਆ । ਗਰਮੀਆਂ ਦੇ ਦਿਨ ਹੋਣ ਕਰਕੇ ਰਿੱਕੀ ਸਕੂਲ
Continue readingTag: ਅਰਮਾਨ
ਸੁਫਨੇ | sufne
ਪਿਛਲੇ ਸੱਤ ਸਾਲਾਂ ਵਿੱਚ ਐਥੇ ਰਹਿੰਦਿਆਂ ਮੈਂ ਕਾਫੀ ਹਾਦਸੇ ਸੁਣ ਲਏ ਜਿਨ੍ਹਾਂ ਵਿੱਚ ਬਹੁਗਿਣਤੀ ਆਤਮਹੱਤਿਆ ਕਰਨ ਵਾਲੇ 20-24 ਸਾਲ ਵਾਲੇ ਮੁੰਡੇ ਕੁੜੀਆਂ ਦੀ ਹੈ । ਸੁਨਿਹਰੇ ਭਵਿੱਖ ਦੀ ਖਾਤਿਰ ਬੱਚਿਆਂ ਨੂੰ ਬਾਹਰ ਭੇਜਣ ਵਿੱਚ ਕੋਈ ਹਰਜ ਨਹੀਂ । ਪਰ ਹਰੇਕ ਬੱਚਾ ਇੱਕੋ ਜਿਹਾ ਨਹੀਂ । ਹਰੇਕ ਦਾ ਰਹਿਣ ਸਹਿਣ, ਆਲਾ
Continue reading