ਬਾਲਾਂ ਤਾਈ | baalan taayi

ਰਾਤ ਨੂੰ ਫੌਨ ਦੀ ਘੰਟੀ ਖੜਕੀ, ਮੈਂ ਭਮੱਤਰ ਕੇ ਜਿਹੇ ਓਠੀ…ਇਕਦਮ ਮੂੰਹ ਚੋ ਨਿਕਲਿਆ,” ਹੇ ਮਾਲਕਾ! ਨਗਰ-ਖੇੜੇ ਸੁੱਖ ਹੋਵੇ।” ਇੰਡੀਆ ਤੋਂ ਫੌਨ ਸੀ ਜੋ ਸਾਡੀ ਕੋਠੀ ਸੰਭਾਲਣ ਲਈ ਬੰਦਾ ਰੱਖਿਆ ਹੋਇਆ ਸੀ, ਓਹ ਬੋਲਿਆ,” ਬੀਬੀ ਜੀ, ਬਾਲਾਂ ਤਾਈ ਮਰ ਗਈ ਏ…. ਤੁਸੀ ਆ ਜਾਓ।” ਗੱਲ ਸੁਣਦਿਆਂ ਮੈਨੂੰ ਤ੍ਰੇਲੀ ਆ ਗਈ,

Continue reading


ਨੋਜੁਆਨ ਪੀੜੀ | nojvaan peerhi

ਸਵੇਰੇ ਚਾਰ ਵਜੇ ਓਠਣਾ ਮੇਰਾ ਨਿੱਤ ਦਾ ਕਰਮ ਸੀ ਕਿਓਕਿ ਬਚਪਨ ਵਿੱਚ ਹੀ ਸਵਖਤੇ ਓਠਣ ਦੀ ਆਦਤ ਜੋ ਪੈ ਗਈ ਸੀ, ਓਹਨਾ ਵੇਲਿਆ ‘ਚ ਬਾਬੇ-ਦਾਦੇ ਹੁਣੀ ਸਾਨੂੰ ਸੱਤ ਭੈਣ-ਭਰਾਵਾਂ ਨੂੰ ਅਮ੍ਰਿੰਤ ਵੇਲੇ ਓਠਾ ਲੈਦੇ ਸੀ ਤਾ ਜੋ ਅਸੀ ਵੀ ਉਹਨਾ ਨੂੰ ਸਹਾਰਾ ਦੇ ਸਕੀਏ….ਜਮੀਨ ਥੋੜੀ ਸੀ ਤੇ ਕਬੀਲਦਾਰੀ ਭਾਰੀ, ਤੰਗੀਆ-ਤੁਰਸ਼ੀਆ

Continue reading

ਪਛਤਾਵਾ | pachtava

ਜਦ ਵੀ ਜਾਗ ਆਓਦੀ ਤਾਂ ਉਹ ਕੋਲ ਬੈਠੀ ਪਾਠ ਕਰ ਰਹੀ ਹੁੰਦੀ, ਉਹਨੂੰ ਆਸ ਸੀ ਕਿ ਮੈਂ ਠੀਕ ਹੋ ਜਾਵਾਗਾਂ ….ਉਸ ਅਨਭੋਲ ਨੂੰ ਨਹੀ ਪਤਾ ਕਿ ਕਰਮਾਂ ਦੇ ਨਬੇੜੇ ਇਸੇ ਜਨਮ ਈ ਹੁੰਦੇ ਨੇ। ਉਹਨੂੰ ਦੇਖ ਕੇ ਮੇਰਾ ਵਜੂਦ ਝੰਜੋੜਿਆਂ ਜਾਦਾ ਤੇ ਕਦੇ-ਕਦੇ ਤਾਂ ਅੱਖਾਂ ਚੋ ਹੰਝੂ ਵਗ ਤੁਰਦੇ….ਅੱਖਾਂ ਅੱਗੇ

Continue reading