ਅੱਜ ਉਸਦਾ ਜਨਮ ਦਿਨ ਸੀ ।ਵਰ੍ਹਿਆਂ ਬਾਅਦ, ਓਹ ਆਪਣੀ ਮਾਂ ਕੋਲ ਸੀ। ਓਸਦੀ ਮਾਂ ਦਾ ਚਾਅ ਨਾਲ ,ਧਰਤੀ ਪੈਰ ਨਹੀਂ ਲੱਗਦਾ ਸੀ। ਸ਼ਾਇਦ ਰੱਬ ਨੇ, ਪੁਰਾਣੇ ਦਿਨ ਵਾਪਸ ਕਰ ਦਿੱਤੇ ਸਨ। ਰੁੱਸ ਕੇ, ਘਰੋਂ ਗਿਆ ਪੁੱਤ ,ਅੱਜ ਘਰ ਸੀ । ਨਿਆਣਿਆਂ ਦੇ ਛੋਟੇ ਹੁੰਦਿਆਂ, ਓਹ ਓਹਨਾਂ ਦੇ ਜਨਮ ਦਿਨ, ਗੁਰੂ
Continue readingTag: ਕਰਮਜੀਤ ਕੌਰ
ਪੇਟ ਦੀ ਅੱਗ | pet di agg
ਮੈਂ ਕਈ ਵਾਰ ਉਸ ਨੂੰ ਆਪਣੇ ਮੇਨ ਗੇਟ ਤੇ ਬਣੀ ਚੌਂਕੜੀ ਤੇ ਬੈਠਿਆਂ ਦੇਖਦੀ ਤਾਂ ਉਸ ਦਾ ਉਸ ਦਾ ਨਿੰਮੋਝੂਣਾ ਚਿਹਰਾ ਦੇਖ ਕੇ ਮੈਨੂੰ ਤਰਸ ਆਉਂਦਾ। ਮੂੰਹ ਝੁਰੜੀਆਂ ਨਾਲ ਭਰਿਆ ਹੋਇਆ। ਅੰਦਰ ਨੂੰ ਧਸੀਆਂ ਹੋਈਆਂ ਬੇਬਸੀ ਬਿਆਨ ਕਰਦੀਆਂ ਅੱਖਾਂ । ਉਹ ਆਪਣੇ ਆਪ ਮੂੰਹੋਂ ਕੁੱਝ ਨਾ ਕਹਿੰਦੀ। ਪਰ਼ ਜਦ ਵੀ
Continue readingਮਿਲਾਪ ਜਾਂ ਵਿਛੋੜੇ ਦੀ ਹਕੀਕਤ | milap ja vichore di hakikat
ਮਾਂ ਨੂੰ ਸਾਡੇ ਤੋਂ ਵਿਛੜਿਆਂ ਅੱਜ ਪੂਰੇ ਪੰਦਰਾਂ ਦਿਨ ਹੋਗੇ ਸਨ। ਮੇਰਾ ਦਰਦ ਓਥੇ ਦਾ ਓਥੇ ਖੜ੍ਹਾ ਸੀ। ਮੈਂ ਕਿਸੇ ਵੀ ਸਾਹ ਨਾਲ ਮਾਂ ਨੂੰ ਭੁੱਲੀ ਨਹੀਂ ਸੀ ।ਮੈਨੂੰ ਦਰਦ ਵਿੱਚ ਦੇਖ ਕੇ ਮੇਰੇ ਬੱਚੇ ਮੇਰੇ ਕੁਮਲਾਏ ਮੂੰਹ ਵੱਲ ਦੇਖਦੇ । ਨੇੜੇ ਹੋਕੇ ਮੈਨੂੰ ਗਲਵੱਕੜੀ ਵਿੱਚ ਲੈ ਕੇ ਪੁੱਛਦੇ”ਮੰਮਾ ਠੀਕ
Continue readingਟੂਲ ਦੀ ਫੁਲਕਾਰੀ | tool di fulkari
ਕਿੰਨੀ ਸੋਹਣੀ ਲਾਲ ਰੰਗ ਦੀ ਬਿਲਕੁਲ ਟੀਟ ਵਹੁਟੀ ਵਰਗੀ ਸੀ ਮਾਂ ਕੋਲ ਟੂਲ ਦੀ ਫੁਲਕਾਰੀ । ਅਸੀਂ ਛੋਟੇ ਹੁੰਦਿਆਂ ਨੇ ਦੇਖਣਾ ਮਾਂ ਨੂੰ ਟੂਲ ਦੀ ਫੁਲਕਾਰੀ ਉੱਤੇ ਲੈਂਦੇ ਹੋਏ। ਜਦੋਂ ਮਾਂ ਨੇ ਟੂਲ ਦੀ ਫੁਲਕਾਰੀ ਉੱਤੇ ਲੈਣੀ ਮਾਂ ਕਿੰਨੀ ਸੋਹਣੀ ਲੱਗਦੀ ਸੀ। ਅਸੀਂ ਹੱਥ ਲਾ ਲਾ ਕੇ ਦੇਖਣਾਂ ਤੇ ਪੁਛਣਾ
Continue readingਪਿਛਲੇ ਪੰਨੇ | pichle panne
ਮੈਂ ਉਨ੍ਹਾਂ ਦੇ ਨਾਲ ਵਾਲੇ ਘਰ ਵਿੱਚ ਕੰਮ ਕਰਦੀ ਸੀ।ਉਸਦਾ ਕਣਕ ਵੰਨਾ ਰੰਗ ਉਮਰ 45ਕੁ ਸਾਲ। ਮੈਨੂੰ ਬੜੀ ਸੋਹਣੀ ਲੱਗਦੀ ਓਹ। ਓਹਦਾ ਮਿੱਠਾ ਸੁਭਾਅ ਹਰ ਇੱਕ ਨੂੰ ਜੀਅ ਕਹਿ ਕੇ ਬੁਲਾਉਣਾ।ਆਂਢ ਗੁਆਂਢ ਉਸਦੀਆਂ ਸਿਫ਼ਤਾਂ ਹੁੰਦੀਆਂ।ਉਸਦੀ ਤੇ ਉਸਦੇ ਬੱਚਿਆਂ ਦੀ ਤਾਰੀਫ਼ ਕਰਦੇ ਨਾ ਥੱਕਦੇ ਲੋਕ।ਓਹ ਬਾਹਰ ਘੱਟ ਈ ਨਿਕਲਦੀ। ਮੈਂ ਉਸਨੂੰ
Continue readingਫਰਜ਼ | faraz
ਉਸਦੇ ਵਿਆਹ ਨੂੰ ਵੀਹ ਸਾਲ ਹੋ ਗਏ ਸਨ। ਉਸਦੀ ਤੇ ਉਸਦੇ ਪਤੀ ਦੀ ਸਾਲ ਕੁ ਤੱਕ ਤਾਂ ਠੀਕ ਰਹੀ। ਪਰ ਬਾਅਦ ਵਿੱਚ ਸਭ ਕੁਝ ਵਿਗੜਨਾ ਸ਼ੁਰੂ ਹੋ ਗਿਆ। ਉਸਦੇ ਅਤੇ ਉਸਦੇ ਪਤੀ ਵਿੱਚ ਹਾਲਾਤ ਵਿਗੜਦੇ ਗਏ । ਜਦੋਂ ਧੀਆਂ ਦੇ ਘਰ ਕਲੇਸ਼ ਹੁੰਦਾ ਐ ਤਾ ਮਾਪੇ ਬਹਾਨੇ ਨਾਲ ਧੀਆਂ ਨੂੰ
Continue readingਮਾਂ ਜਾਇਆ | maa jaaya
ਕਈ ਵਾਰੀ ਜ਼ਿੰਦਗੀ ਦਾ ਲੰਬਾ ਤਜਰਬਾ ਇੱਕ ਮਿੰਟ ਵਿੱਚ ਬਦਲਣ ਚ ਦੇਰ ਨਹੀਂ ਲੱਗਦੀ। ਪਿਛਲੇ ਹਫਤੇ ਮੈ ਬਠਿੰਡੇ ਤੋਂ ਲੁਧਿਆਣੇ ਪਾਪਾ ਨੂੰ ਮਿਲਣ ਜਾ ਰਹੀ ਸੀ ।ਮੰਮੀ ਦੀ ਮੌਤ ਤੋਂ ਮਗਰੋਂ ਦੋ ਸਾਲ ਹੋ ਗਏ ਸਨ। ਅਸੀਂ ਤਿੰਨੋ ਭੈਣਾਂ ਹਰ ਹਫ਼ਤੇ ਪਾਪਾ ਨੂੰ ਮਿਲਣ ਜਾਂਦੀਆਂ ਸੀ ।ਓਹਨਾਂ ਨੂੰ ਬਥੇਰਾ ਕਹੀਦਾ
Continue readingਧੀਆਂ ਦੇ ਮਾਪੇ | dhiyan de maape
ਅੱਜ ਵੀ ਓਹ ਬਹੁਤ ਉਦਾਸ ਸੀ , ਬੱਸ ਵਿੱਚ ਪੇਕਿਆਂ ਤੋਂ ਆਉਂਦੇ ਹੋਏ ਉਸ ਨੇ ਕਈ ਵਾਰੀ ਆਪਣੀਆਂ ਅੱਖਾਂ ਪੂੰਝੀਆਂ ਤੇ ਲੱਗ ਰਿਹਾ ਸੀ ਕਿਤੇ ਕੋਈ ਪੁੱਛ ਈ ਨਾ ਲਵੇ ਕਿ ਰੋ ਕਿਓਂ ਰਹੀ ਐ। ਪਿਛਲੇ ਮਹੀਨੇ ਜਦ ਪਾਪਾ ਦੇ ਜਨਮ ਦਿਨ ਤੇ ਗਈ ਸੀ ਤਾਂ ਜਾਂਦੇ ਹੋਏ ਕੇਕ ਲੈ
Continue readingਉਧਾਰਾ ਪਿਆਰ | udhaara pyar
ਫੇਸਬੁੱਕ ਤੇ ਅੱਜ ਕੱਲ ਦੋਸਤ ਬਣਾਉਣ ਦਾ ਜਿਵੇਂ ਰਿਵਾਜ ਈ ਚੱਲ ਪਿਆ ਐ। ਏਦਾਂ ਈ ਮੇਰੀ ਵੀ ਇੱਕ ਫੇਸਬੁੱਕ ਦੋਸਤ ਐ। ਉਹ ਅਕਸਰ ਈ ਗੱਲਾਂ ਕਰਦੇ ਕਰਦੇ ਇਮੋਸ਼ਨਲ ਹੋ ਜਾਂਦੀ ਐ ।ਮੈਂ ਉਸ ਨੂੰ ਇੱਕ ਦਿਨ ਕਿਹਾ ਕਿ ਬਲਜੀਤ ਤੁਸੀਂ ਛੋਟੀ ਛੋਟੀ ਗੱਲ ਤੇ ਇਮੋਸ਼ਨਲ ਹੋ ਜਾਂਦੇ ਓ ਤਾਂ ਕਹਿਣ
Continue readingਔਰਤ ਦੀ ਸਜ਼ਾ | aurat di sja
ਦੀਪੋ ਦੇ ਵਿਆਹ ਨੂੰ ਪੂਰਾ ਸਾਲ ਹੋ ਗਿਆ ਸੀ, ਮਾਪਿਆਂ ਨੇ ਜ਼ਮੀਨ ਦੇ ਲਾਲਚ ਵਿੱਚ ਉੱਨੀਂ ਸਾਲਾਂ ਦੀ ਦੀਪੋ ਨੂੰ ਵਿਆਹ ਦਿੱਤਾ ਸੀ। ਉਸਦੇ ਪਤੀ ਬਲਕਾਰ ਦਾ ਰੱਵਈਆ ਦੀਪੋ ਨਾਲ ਠੀਕ ਨਹੀਂ ਸੀ। ਦੀਪੋ ਸੋਚਦੀ ਬਲਕਾਰ ਨੂੰ ਪਤਾ ਨਹੀਂ ਕੀ ਪਸੰਦ ਐ ਮੇਰੇ ਨਾਲ ਕਿਓਂ ਖਿਝਿਆ ਖਿਝਿਆ ਰਹਿੰਦਾ ਐ। ਬਲਕਾਰ
Continue reading