3ਕਹਾਣੀ/ਟਿਫਨ ਜਿਵੇਂ ਜਿਵੇਂ ਦਿਨ ਉਤਾਂਹ ਹੁੰਦਾ, ਗਰਮੀ ਦੀ ਚਿੱਟੀ ਧੁੱਪ , ਜੱਗੂ ਦੇ ਮਟਮੈਲੇ ਜਿਹੇ ਕੁੜਤੇ ਨੂੰ ਚੀਰਦੀ ਜਾਂਦੀ। ਗੁਮਨਾਮ ਜਹੀ ਜਿੰਦਗੀ ਤੇ ਕਿੰਨੇ ਸਾਰੇ ਅਨਭੋਲ ਜਿਹੇ ਜਿਹਨ ਵਿੱਚ ਸਵਾਲ ਚੱਕੀ ਅਕਸਰ ਪਤਾ ਨਹੀਂ ਕਿੰਨੇ ਵਰਿਆਂ ਤੋਂ ਜੱਗੂ ਸ਼ਹੀਦੀ ਚੌਂਕ ਵਿੱਚ ਫੜੀ ਵਾਲੇ ਕੋਲ ਆ ਸਾਈਕਲ ਦਾ ਸਟੈਂਡ ਮਾਰ ਹੈਂਡਲ
Continue readingTag: ਕੁਲਵੰਤ ਘੋਲੀਆ
ਗਿਰਝਾਂ | girzan
ਨੇਕ ਸਿੰਹਾਂ, ਤੂੰ ਵੀ ਅੜੀ ਛੱਡਦੇ। ਆਹ ਕਰਮੋਂ ਕਾ ਜੱਦੀ ਪੁਸ਼ਤੀ ਕੰਮ ਆ ,ਕਿੰਨੀ ਕੁ ਕਮਾਈ ਕਰ ਲਈ ਭਲਾ, ਉਨ੍ਹਾਂ ਨੇ, ਇਸ ਕੰਮ ‘ਚੋਂ।ਸਾਰਾ ਦਿਨ ਮਰੇ ਪਸ਼ੂਆਂ ਦੀਆਂ ਖੱਲਾਂ ਲਾਉਣੀਆਂ ਕੋਈ ਸੁਖਾਲਾ ਕੰਮ ਆ। ਤੂੰ ਐਵੇਂ ਵਾਲਾ ਹਮਾਇਤੀਆਂ ਨਾ ਬਣ, ਆਹ ਮੂੰਹ ਖੋਰ ਦੀ ਬਿਮਾਰੀ ਨੇ ਪਿੰਡ ਦੇ ਕਿੰਨੇ ਪਸ਼ੂ
Continue readingਇਕ ਬੂੰਦ | ikk boond
ਹਾਕਮ ਸਿਹਾ, ਅੱਜ ਭਲਾ ਰਾਤ ਨੂੰ ਪਾਣੀ ਦੀ ਵਾਰੀ ਤੇਰੀ ਏ। ਵਾਰੀ ਤਾਂ ਨਾਜਰਾ ਮੇਰੀ ਹੀ ਏ, ਪਰ ਕੌਣ ਮਰੇ ਅੱਧੀ ਰਾਤ ਨੂੰ ਉਨੀਂਦਰੇ। ਐਵੇਂ ਖਾਲਾਂ ਵਿੱਚ ਨੱਕੇ ਮੋੜਦੇ ,ਬੰਦ ਕਰਦੇ, ਰਾਤ ਲੰਘ ਜਾਂਦੀ ਏ। ਆਹ ਸਵੇਰੇ ਲਾਈਟ ਦੀ ਵਾਰੀ ਆ, ਆਪੇ ਮੋਟਰ ਛੱਡਦਾਂਗੇ। ਭਰੀ ਜਾਣਗੇ ਵਾਹਣ ਆਪੇ। ਤੇਰੀ ਮਰਜ਼ੀ
Continue readingਮੁਹੱਬਤਾਂ ਦਾ ਕਾਫਲਾ | muhabattan da kaafla
ਵੱਡੇ ਸਾਰੇ ਰਾਹ ਤੋਂ ਜਾਂਦੀ ਪਿੰਡ ਨੂੰ ਦੋਨੋਂ ਪਾਸੀ ਸਰ ਕਾਨਿਆਂ ਨਾਲ ਲਪੇਟੀ ਢੇਡੀ ਮੇਢੀ ਡੰਡੀ ਪਿੰਡ ਆਣ ਵੜਦੀ, ਤੇ ਪਿੱਛੇ ਛੱਡ ਜਾਂਦੀ ਕਿੰਨੀ ਸਾਰੀ ਉਡਦੀ ਧੂੜ। ਸ਼ਹਿਰੋਂ ਇੱਕੋ ਹੀ ਬਸ ਦਿਨ ਵਿੱਚ ਇੱਕ ਹੀ ਗੇੜਾ ਮਾਰਦੀ। ਟਾਂਗੇ ਤੇ ਬੈਲ ਗੱਡੀਆਂ ਹੀ ਆਉਣ ਜਾਣ ਦਾ ਮੁੱਖ ਸਾਧਨ ਸੀ। ਤਰਕਾਲਾ ਤੱਕ
Continue readingਚੁੱਲੇ ਦੀ ਅੱਗ | chulle di agg
ਅਕਸਰ ਰੱਖੜੀਆਂ ‘ਤੇ ਵੱਡੀ ਭੈਣ ਆਉਂਦੀ ਤਾਂ ਘਰਵਾਲੀ ਥੋੜ੍ਹਾ ਇਤਰਾਜ਼ ਜਿਹਾ ਕਰਦੀ ਕੇ, ਏਨੀ ਸਸਤੀ ਜਿਹੀ ਰੱਖੜੀ ਹਰ ਸਾਲ ਲੈ ਆਉਂਦੀ ਏ।ਕੀ ਘਾਟਾ ਹੈ ਇਸ ਨੂੰ ਚੰਗੇ ਸਰਦੇ ਵਰਦੇ ਨੇ ,ਮੈਂ ਹਰ ਵਾਰ ਇਹ ਗੱਲ ਅਣਗੌਲੀ ਜਿਹੀ ਕਰ ਦਿੰਦਾ।ਅੱਜ ਬਾਜ਼ਾਰ ਸਾਰਾ ਭਰਿਆ ਹੋਇਆ ਸੀ।ਕਿੰਨੀਆਂ ਕਿੰਨੀਆਂ ਵੱਡੀਆਂ ਦੁਕਾਨਾਂ ‘ਤੇ ਅੱਗੇ ਪਿਆ
Continue readingਕੇਅਰ ਲੇਸ | careless
ਦੱਸ ਸੁਰਜੀਤ ਕੁਰੇ ਕੀ ਚਾਹੀਦਾ ? ਬੱਸ ,ਕੁਝ ਨਹੀਂ … ਇਹ ਤਾਂ ਮੈਂ ਪਿਛਲੇ ਪੰਜਾਹ ਸਾਲਾਂ ਤੋਂ ਸੁਣਦਾ ਆ ਰਿਹਾ? ਆਹ ਵੇਖ ਪਰਸ ,ਪਿਆ ਨਾ ਡਾਲਰਾਂ ਨਾਲ ਭਰਿਆ। ਇਹ ਇੰਨੇ ਡਾਲਰ ? ਉਹ ਆਪਣਾ ਗਰੇਵਾਲ ਦਾ ਸਟੋਰ ਨਹੀਂ ਹੈਗਾ, ਉੱਥੇ ਦੋ ਘੰਟੇ ਕੰਮ ਕਰ ਆਉਣਾ ਨਾਲੇ ਟਾਈਮ ਪਾਸ ਹੋ ਜਾਂਦਾ।
Continue readingਟੁਟਦੇ ਤਾਰੇ | tuttde taare
ਪੁੱਤ ਕਦ ਤੱਕ ਸੱਚਾਈ ਤੋਂ ਮੂੰਹ ਮੋੜੇਗਾ ,ਉਹ ਚਲੀ ਗਈ, ਕਦੇ ਵਾਪਿਸ ਨਹੀਂ ਆਵੇਗੀ।ਆਪਣਾ ਨਹੀਂ ,ਪਰ ਇਸ ਮਾਸੂਮ ਬਾਰੇ ਤਾਂ ਸੋਚ,ਬਿਨ ਮਾਵਾਂ ਤੋਂ ਧੀਆਂ ਅਧੂਰੀਆਂ ਹੀ ਹੁੰਦੀਆਂ ਨੇ,ਇੱਕ ਮਾਂ ਹੀ ਹੈ ਜੋ ਆਪਣੀ ਧੀ ਲਈ ਮਾਂ, ਬਾਪ, ਸਹੇਲੀ, ਬਣ ਹਰ ਫਰਜ਼ ਪੂਰਾ ਕਰਦੀ ਏ।ਅੱਜ ਤਾਂ ਇਹ ਨਿਆਣੀ ਏ, ਕੱਲ੍ਹ ਨੂੰ
Continue readingਮਾਂ ਜਾਇਆ | maa jaaya
ਹਲਵਾਈ ਵੱਲ ਗੇੜਾ ਮਾਰ ਆਈਂ, ਪਰਸੋਂ ਭੱਠੀ ਚੜ੍ਹਾਉਣੀ ਆਂ।ਉਹਨੂੰ ਦੱਸ ਦੇਵੀਂ ਕੇ ਚਾਰ ਸਿਲੰਡਰ ਭਰਾ ਲਏ ‘ਤੇ ਸੁੱਕੀਆਂ ਲੱਕੜਾਂ ਦਾ ਵੀ ਪ੍ਰਬੰਧ ਕਰ ਲਿਆ।ਨਾਲੇ ਉਹ ਆਪਣੇ ਬਾਹਰਲੇ ਘਰ ਵਾਲਾ ਜਿਹੜਾ ਸਾਮਾਨ ਰੰਗ ਰੋਗਨ ਲਈ ਦਿੱਤਾ ਸੀ, ਸਾਰਾ ਨਵੀਂ ਕੋਠੀ ਵਿਚ ਲੈ ਆਇਓ। ਘਰ ਧੀ ਦਾ ਵਿਆਹ ਧਰਿਆ ਹੋਇਆ ਸੀ,ਤੇ ਬੰਤ
Continue readingਮੋਈਆਂ ਸਧਰਾਂ | moiyan sadhra
ਜਦੋਂ ਖੁਸ਼ੀ ਗ਼ਮੀ ਦਾ ਅਹਿਸਾਸ ਨਾ ਹੋਵੇ ਤਾਂ,ਅੰਦਰੋਂ ਰੂਹ ਦਾ ਮਰਨਾ ਤੈਅ ਆ।ਮਾੜੋ ਵੀ ਅੱਜ ਇਸੇ ਦੌਰ ਵਿੱਚੋਂ ਗੁਜ਼ਰ ਰਹੀ ਸੀ।ਬੇਜਾਨ ਸਰੀਰ ਵਿਚ ਜਿਵੇਂ ਰੂਹ ਮਰ ਗਈ ਹੋਵੇ। ਲੀਰਾਂ ਦੀ ਗੁੱਡੀ ਵਾਂਗ। ਉਹ ਰੋਣਾ ਚਾਹੁੰਦੀ ਸੀ ਗਲ ਲੱਗ ਕਿਸੇ ਆਪਣੇ ਦੇ, ਪਰ ਆਪਣਾ ਤਾਂ ਕੋਈ ਦਿਖਾਈ ਹੀ ਨਹੀਂ ਦੇ ਰਿਹਾ।
Continue readingਮੇਰੀ ਤਲਾਸ਼ | meri talaash
ਕਈ ਵਾਰ ਸਾਡੀ ਜ਼ਿੰਦਗੀ ਵਿੱਚ ਅਜਿਹੇ ਪਲ ਆਉਂਦੇ ਨੇ,ਜੋ ਕਦੇ ਨਹੀਂ ਭੁੱਲਦੇ..ਕਈ ਵਾਰ ਮਨ ਉਦਾਸ ਹੋ ਜਾਣਾ ਤਾਂ ਉਹ ਪਲ ਯਾਦ ਆ ਜਾਂਦਾ ‘ਤੇ ਮੈਂ ਹੱਸ ਪੈਂਦੀ। ਗੱਲ ਭਾਵੇਂ ਕੋਈ ਵੱਡੀ ਨਹੀਂ ਸੀ, ਪਰ ਮੇਰੇ ਲਈ ਅਣਮੁੱਲੀ ਹੈ।ਭਾਵੇਂ ਅੱਜ ਦਸ ਸਾਲ ਬੀਤ ਗਏ ਨੇ ਉਸ ਪਲ ਨੂੰ, ਪਰ ਮੇਰੇ ਲਈ
Continue reading