ਜਹਾਜ਼ ਦਾ ਝੂਟਾ | jhaaz da jhoota

ਨਿੱਕੇ ਹੁੰਦਿਆਂ ਜਦੋਂ ਆਪਣੇ ਘਰ ਦੇ ਉਪਰੋਂ ਪੰਛੀਆਂ ਵਾਂਗ ਜਹਾਜ਼ ਨੂੰ ਉੱਡਦੇ ਹੋਏ ਦੇਖਣਾ ਤਾਂ ਉਪਰ ਵੱਲ ਦੇਖ ਕੇ ਹੱਸ ਕੇ ਤੇ ਹੱਥ ਹਿਲਾ ਕੇ ਬਾਏ-ਬਾਏ ਕਰਨੀ ਜਿਵੇਂ ਕਿਤੇ ਜਹਾਜ਼ ਵਿਚਲੇ ਮੁਸਾਫ਼ਿਰ ਮੇਰੀ ਬਾਏ ਦੇਖ ਕੇ ਜ਼ਵਾਬ ਵਿੱਚ ਬਾਏ ਕਰਨਗੇ। ਜਹਾਜ਼ ਵਿੱਚ ਝੂਟੇ ਲੈਣ ਦੀ ਰੀਝ ਰੱਖਣ ਦੇ ਨਾਲ ਇਹ

Continue reading


ਹਾਰਨ | horn

ਚਾਰ ਕੁ ਸਾਲ ਥਾਈਲੈਂਡ ਰਹਿਣ ਮਗਰੋਂ ਜਦੋਂ ੨੦੧੨ ਵਿੱਚ ਪੰਜਾਬ ਵਾਪਸ ਆ ਗਿਆ ਤਾਂ ਓਥੋਂ ਦੀਆਂ ਕੁੱਝ ਚੰਗੀਆਂ ਗੱਲਾਂ ਜ਼ਿਹਨ ਵਿੱਚ ਸਨ। ਜਿਨ੍ਹਾਂ ਵਿਚੋਂ ਇੱਕ ਇਹ ਸੀ ਕਿ ਓਥੇ ਸੜਕਾਂ ਤੇ ਗੱਡੀਆਂ ਦੇ ਹਾਰਨ ਦਾ ਰੌਲਾ ਨਾ ਹੋਣਾ। ਇਥੇ ਵਾਪਸ ਆ ਕੇ ਬਾਈਕ/ਸਕੂਟਰ ਚਲਾਉਂਦੇ ਸਮੇਂ ਮੈਂ ਵੀ ਹਾਰਨ ਦੀ ਵਰਤੋਂ

Continue reading