ਮੇਰੀ ਅਕਸਰ ਆਦਤ ਸੀ ਕਿ ਕੁਝ ਵੀ ਲਿਖਣਾ ਤਾਂ ਆਪਣੇ ਖਾਸ ਖਾਸ ਦੋਸਤਾਂ ਨੂੰ ਪਾ ਦੇਣਾ । ਉਹਨਾਂ ਪੜ੍ਹ ਕੇ ਹੱਲਾਸ਼ੇਰੀ ਦੇਣੀ ਤਾਂ ਮਨ ਖੁਸ਼ ਹੋ ਜਾਣਾ । ਕਲ੍ਹ ਰਾਤ ਵੀ ਮੈਂ ਦੋਸਤਾਂ ਨੂੰ ਰਚਨਾ ਭੇਜੀ ਮੈਂ ਸੁਣਿਆ ਔਖ ਕੱਟੇ ਬਿਨ ਸੌਖ ਨਹੀਂ ਮਿਲਦੀ ਪਰ ਮੈਂ ਤਾਂ ਬਥੇਰੀ ਔਖ ਕੱਟ
Continue readingTag: ਗੁਰਜੀਤ ਗੋਗੋਆਣੀ
ਖੁਦ ਨਾਲ ਗੱਲਾਂ | khud diya gallan
ਮੈਂ ਪੜ੍ਹਾਈ ਪੂਰੀ ਕਰਨ ਮਗਰੋਂ ਹੋਸਟਲ ਤੋਂ ਘਰ ਜਾ ਰਹਿਣ ਲੱਗਾ ।ਮੈਨੂੰ ਕਦੀ ਕਦੀ ਕਿਸੇ ਦੇ ਉੱਚੀ ਉੱਚੀ ਰੋਣ ਜਾ ਹੱਸਣ ਦੀ ਆਵਾਜ਼ ਸੁਣਦੀ ।ਮੈਂ ਇਹ ਅਵਾਜ਼ ਅਣਸੁਣੀ ਕਰ ਦਿੰਦਾ ਜਾਂ ਕਦੇ ਇਧਰ ਉਧਰ ਦੇਖ ਕੇ ਜਾਣਨ ਦੀ ਕੋਸ਼ਿਸ਼ ਕਰਦੲ ਕਿ ਅਵਾਜ਼ ਕਿਥੋਂ ਆ ਰਹੀ ।ਹੁਣ ਛੇ ਮਹੀਨੇ ਹੋ ਚੱਲੇ
Continue readingਹੁਨਰ | hunar
ਸ਼ਾਮ ਦਾ ਵੇਲਾ ਸੀ ।ਗੁਰਮੁੱਖ ਸਿਓ ਆਪਣੀ ਬੈਠਕ ਵਿੱਚ ਪਿਆ ਪਾਣੀ ਲਈ ਤਰਸ ਰਿਹਾ ਸੀ ।ਪਾਣੀ ਦੇ ਜਾਹ ,ਪੁੱਤ ਹਰਨਾਮ ,ਪਿਆਸ ਲੱਗੀ ,ਪਾਣੀ ਦੀ ਘੁੱਟ ਹੀ ਪਿਲਾ ਦੇਹ ।ਹਰਨਾਮ ਗੁੱਸੇ ਚ ਲਾਲ ਹੋਇਆ ਆਉਂਦਾ ਤੇ ਪਾਣੀ ਫੜਾਉਦਾ ਕਹਿੰਦਾ ਕਿ ਬਾਪੂ ਕਿਉਂ ਐਵੇ ਰੌਲਾ ਪਾਈ ਰੱਖਦਾ ,ਮੈਨੂੰ ਹੋਰ ਬਥੇਰੇ ਕੰਮ ਹਨ
Continue readingਦੁਨੀਆਂ ਦਾ ਆਖਰੀ ਇਨਸਾਨ | duniya da akhiri insaan
ਜੀਤੀ ਪੰਦਰਾਂ ਕ ਸਾਲ ਦੀ ਕੁੜੀ ਸੀ। ਜਦ ਉਸ ਦੀ ਮਾਂ ਦੀ ਮੌਤ ਹੋ ਗਈ ਸੀ ।ਪਿਓ ਸ਼ਰਾਬੀ ਸੀ ।ਰੋਟੀ ਲਈ ਜੀਤੀ ਨੇ ਕੁਝ ਘਰਾਂ ਦਾ ਕੰਮ ਕਰਨਾ ਸ਼ੁਰੂ ਕੀਤਾ ।ਸਵੇਰੇ ਜਲਦੀ ਉਠ ਲੋਕਾਂ ਦੇ ਘਰਾਂ ਦਾ ਕੰਮ ਸਕੂਲ ਪੜ੍ਹਨ ਜਾਂਦੀ ।ਜੀਤੀ ਕੰਮ ਕਰਦੀ ਕਰਦੀ ਨੂੰ ਕਈ ਵਾਰ ਬਹੁਤ ਗੁੱਸਾ
Continue readingਪਾਪ ਨਹੀਂ ਫੈਸ਼ਨ ਏ | paa nahi fashion e
ਹਰਜੋਤ ਦੀ ਉਮਰ ਵਿਆਹੁਣਯੋਗ ਹੋ ਗਈ ਤਾਂ ਮਾਂ ਬਾਪ ਨੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹਰਜੋਤ ਲਈ ਵਧੀਆ ਪਰਿਵਾਰ ਦੀ ਦੱਸ ਪਾਉਣ ਲਈ ਕਿਹਾ । ਇਸ ਗੱਲ ਨੂੰ ਕੀਤੇ ਕੁਝ ਸਮਾਂ ਬੀਤ ਗਿਆ । ਫੇਰ ਅਚਾਨਕ ਇਕ ਦਿਨ ਬੀਰੋ ਨਾਮ ਦੀ ਔਰਤ ਆਪਣੇ ਨਾਲ ਕਿਸੇ ਹੋਰ ਔਰਤ ਨੂੰ ਲੈ ਕੇ ਹਰਜੋਤ
Continue readingਚਾਲੀ ਸਾਲ ਬਾਅਦ | chaali saal baad
ਕਹਿੰਦੇ ਹਨ ਜੋੜੀਆਂ ਸਵਰਗ ਤੋਂ ਬਣ ਕੇ ਆਉਦੀਆਂ ਹਨ। ਜਿਸ ਦਾ ਮਿਲਣਾ ਲਿਖਿਆ ਹੋਵੇ,ਉਹ ਕਿਸੇ ਵੀ ਤਰ੍ਹਾਂ ਮਿਲ ਹੀ ਜਾਂਦੇ ਹਨ ,ਚਾਹੇ ਹਲਾਤ ਕਿਸੇ ਤਰ੍ਹਾਂ ਦੇ ਵੀ ਹੋਣ । ਸ਼ਰਨ ਅਤੇ ਪ੍ਰੀਤ ਦੋਨੋਂ ਸਕੀਆਂ ਭੈਣਾਂ ਸਨ ।ਬਚਪਨ ਵਿਚ ਹੀ ਇਨ੍ਹਾਂ ਦੇ ਪਿਤਾ ਜੀ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ
Continue readingਤੇਰੇ ਨਾਲ ਨੱਚਣਾ | tere naal nachna
ਤੇਜਾ ਸਿੰਘ ਅਤੇ ਜੋਗਿੰਦਰ ਸਿੰਘ ਬਹੁਤ ਪੱਕੇ ਦੋਸਤ ਸਨ । ਤੇਜਾ ਸਿੰਘ ਦੇ ਘਰ ਮਨਜੀਤ ਦਾ ਜਨਮ ਹੋਇਆ ਤਾਂ ਜੋਗਿੰਦਰ ਨੂੰ ਸਭ ਤੋਂ ਜਿਆਦਾ ਖੁਸ਼ੀ ਹੋਈ ਸੀ ।ਪਾਰਟੀ ਵਿੱਚ ਦੋਵਾਂ ਨੇ ਕੁਝ ਜਿਆਦਾ ਪੀ ਲਈ ਸੀ । ਜਿਸ ਕਰਕੇ ਤੇਜਾ ਸਿੰਘ ਨੂੰ ਕਹਿ ਰਿਹਾ ਸੀ ,”ਯਾਰ ਮੇਰੇ ਘਰ ਕੁੜੀ ਦਾ
Continue readingਦੂਜਾ ਪਿਆਰ | duja pyar
ਪਰਮਿੰਦਰ ਸਰਕਾਰੀ ਨੌਕਰੀ ਕਰਦਾ ਹੈ ।ਉਹ ਆਪਣੇ ਮਾਂ ਪਿਓ ਦਾ ਇਕਲੌਤਾ ਪੁੱਤ ਹੈ । ਉਸ ਦਾ ਵਿਆਹ ਹਰਜੀਤ ਨਾਲ ਹੋ ਜਾਂਦਾ ਹੈ ।ਹਰਜੀਤ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਹੈ।ਹਰਜੀਤ ਆਪਣੇ ਮਿਲਾਪੜੇ ਸੁਭਾਅ ਕਰਕੇ ਸਹੁਰੇ ਘਰ ਆਉਦਿਆਂ ਹੀ ਸਭ ਦਾ ਦਿਲ ਜਿੱਤ ਲੈਦੀ ਹੈ । ਕਈ ਵਰ੍ਹੇ ਬੀਤ ਜਾਣ ਤੇ ਵੀ
Continue readingਸੱਸ ਦਾ ਸੁੱਖ | sass da sukh
ਮੰਗਣੀ ਹੋਣ ਮਗਰੋਂ ਬੇਅੰਤ ਆਪਣੀਆਂ ਸਹੇਲੀਆਂ ਪ੍ਰੀਤ ਅਤੇ ਲੱਖੀ ਨਾਲ ਗੱਲ ਕਰ ਰਹੀ ਸੀ । ਪ੍ਰੀਤ ਅਤੇ ਲੱਖੀ ਨੇ ਬੇਅੰਤ ਨੂੰ ਉਸਦੇ ਸਹੁਰੇ ਪਰਿਵਾਰ ਬਾਰੇ ਪੁੱਛਿਆ ਤਾਂ ਬੇਅੰਤ ਨੇ ਦੱਸ ਦਿੱਤਾ ਕਿ ਮੇਰੇ ਸਹੁਰੇ ਪਰਿਵਾਰ ਚ ਹੋਣ ਵਾਲਾ ਪਤੀ , ਸਹੁਰਾ ਅਤੇ ਨਨਾਣ ਹੈ , ਸੱਸ ਦੀ ਕੁਝ ਸਾਲ ਪਹਿਲਾਂ
Continue readingਨਿੱਕੇ ਹੁੰਦਿਆਂ | nikke hundeya
ਹਰਜੀਤ ਬਚਪਨ ਤੋਂ ਹੀ ਮਨਦੀਪ ਨੂੰ ਜਾਣਦਾ ਸੀ ਕਦੇ ਕਦੇ ਇਕੱਠੇ ਖੇਡ ਵੀ ਲੈਦੇ ਸੀ । ਹਰਜੀਤ ਦੇ ਵਿਆਹ ਮਗਰੋਂ ਜਦ ਮਨਦੀਪ ਕੁਝ ਦਿਨਾਂ ਬਾਅਦ ਮਿਲਣ ਆ ਜਾਂਦਾ ਤਾਂ ਵੀਰਪਾਲ (ਹਰਜੀਤ ਦੀ ਪਤਨੀ ) ਖਿਝਦੀ ਰਹਿੰਦੀ ਕਿ ਇਹ ਕਿਉਂ ਆ ਜਾਂਦਾ ਹੈ ਤੀਜੇ ਕ ਦਿਨ ਮੂੰਹ ਚੁੱਕ ਕੇ ।ਹਰਜੀਤ ਆਪਣੀ
Continue reading