ਮਿੰਨੀ ਕਹਾਣੀ – ਥਾਪਾ | thaapa

ਬਠਿੰਡੇ ਤੋਂ ਸਕੂਟਰ ‘ਤੇ ਵਾਪਸ ਘਰ ਪਰਤਦਿਆਂ ਥਰਮਲ ਵਾਲਾ ਫਾਟਕ ਬੰਦ ਹੋਣ ਕਾਰਨ ਮੈਂ ਸਕੂਟਰ ਸੜਕ ਕਿਨਾਰੇ ਰੋਕ ਲਿਆ । ਸਾਡੇ ਵਾਹਵਾ ਪਿੱਛੇ ਇਕ ਹੋਰ ਪਤੀ-ਪਤਨੀ ਜੋੜਾ ਵੀ ਆਣਕੇ ਰੁਕਿਆ। ਅਸੀਂ ਬਠਿੰਡਾ ਸਪੋਰਟਸ ਮਾਰਕੀਟ ‘ਚੋਂ ਬੱਚੇ ਵਾਸਤੇ ਛੋਟਾ ਕ੍ਰਿਕਟ ਬੈਂਕ ਖਰੀਦ ਲਿਆਂਦਾ ਸੀ । ਮੇਰੀ ਪਤਨੀ ਦੀ ਬੁੱਕਲ ‘ਚ ਰੱਖੇ

Continue reading


ਬੰਦੂਕ ਨਾਲ ਹੀ ਲੈ ਚੱਲਿਓ…. | bandool naal hi le chaleyo

ਕਾਲਾ ਰਾਮ ਪੰਡਤ ਪਿੰਡ ‘ਚ ਰਿਸ਼ਤੇ ਕਰਵਾਉਣ ਵਾਸਤੇ ਸਤਿਕਾਰ ਰੱਖਦਾ ਸੀ । ਇਕ ਦਿਨ ਮੱਘਰ ਸਿੰਘ ਕਹਿਣ ਲੱਗਾ ਕੇ ਪੰਡਤ ਜੀ ਮੁੰਡੇ ਵਾਸਤੇ ਕੋਈ ਲੜਕੀ ਲੱਭੋ ਜੋਂ ਕੱਲੀ ਹੋਵੇ ਤੇ ਮੁਰੱਬਾ ਕੁਝ ਜ਼ਮੀਨ ਦੀ ਮਾਲਕੀ ਹੋਵੇ । ਕਾਲੂ ਰਾਮ ਨੇ ਮੱਘਰ ਸਿਓਂ ਦਾ ਮਾਣ ਰੱਖਣ ਵਾਸਤੇ ਹਾਂ ਹੂੰ ਕਰ ਦਿੱਤੀ।

Continue reading