ਮੈਂ ਆਪਣੀ ਦਰਾਣੀ ਨੂੰ ਸੁਨੇਹਾ ਦੇਣ ਗਈ ਕਿ ਆਪਣੀ ਛੋਟੀ ਮਾਮੀ ਦਾ ਫੋਨ ਆਇਆ ਉਹਨੂੰ ਅੱਡੇ ਤੋਂ ਜਾ ਕੇ ਲੈ ਆਉ । ਤੁਸੀਂ ਮਾਮੀ ਦਾ ਫੋਨ ਈ ਨਹੀ ਚੁਕਦੇ ।ਮੇਰਾ ਦਿਉਰ ਫਟਾਫਟ ਮੋਟਰਸਾਈਕਲ ਤੇ ਮਾਮੀ ਨੂੰ ਅੱਡੇ ਤੋਂ ਲੈਣ ਚਲਾ ਗਿਆ । ਸਾਡੇ ਅੱਡਾ ਮੀਲ ਵਾਟ ਤੇ ਹੈ । ਮੈਂ
Continue readingTag: ਚਰਨਜੀਤ ਕੌਰ ਗਰੇਵਾਲ
ਗੁਸਤਾਖੀ ਮੁਆਫ ਜੀ | gustaakhi maaf ji
ਇਕ ਦਿਨ ਸਾਡੀ ਗੁਆਂਢਣ ਚਾਚੀ ਮਿਕਸਚਰ ਲੈਣ ਆਈ ਕਿ ਸਾਡੀ ਮੈਕਸੀ ਚੰਗੀ ਭਲੀ ਚਲਦੀ -ਚਲਦੀ ਬੰਦ ਹੋ ਗਈ । ਚਾਚੀ ਜੀ ਤੁਸੀਂ ਪੀਂਹਦੇ ਕੀ ਸੀ ? “ਜਾਮਣਾਂ ਦੀਆਂ ਸੁੱਕੀਆਂ ਗਿਟਕਾਂ । ਅੱਗੇਂ ਵੀ ਪੀਂਹਦੇ ਹੀ ਸੀ , ਹੁਣ ਈਂ ਪਤਾ ਨੀ ਕੀ ਹੋ ਗਿਆ ਮੱਚੜਾ।” ਚਾਚੀ ਜੀ ਤੁਸੀਂ ਪਾਊਡਰ ਬਣਾ
Continue readingਬਾਈ ਬਾਈ | baai baai
ਸੰਨ 2007 ਦੀ ਗੱਲ ਹੈ ਅਸੀਂ ਬੱਚਿਆਂ ਸਮੇਤ ਅਕਾਲ ਤਖਤ ਸ਼੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ । ਸਰਾਂ ‘ਚ ਆਉਂਦਿਆਂ ਜਾਂਦਿਆਂ ਨੂੰ ਰਸਤੇ ਦੇ ਦੋਵੇਂ ਪਾਸੀਂ ਦੁਕਾਨਾਂ ਲੱਗੀਆਂ ਮਿਲਦੀਆਂ । ਬੱਚੇ ਇਕ ਦੁਕਾਨ ਤੇ ਖਿਡੌਣੇ ਵੇਖਣ ਰੁਕ ਗਏ । ਕਹਿਣ ਲੱਗੇ … ਬਾਈ ਆਹ ਕਿੰਨੇ ਦਾ ? ਬਾਈ ਔਹ ਵਿਖਾਈਂ
Continue readingਗੁਸਤਾਖੀ ਮੁਆਫ ਜੀ | gustakhi muaaf ji
ਬਹੁਤ ਸਾਲ ਪਹਿਲਾਂ ਦੀ ਗੱਲ ਹੈ , ਅਸੀਂ ਛੁੱਟੀਆਂ ‘ਚ ਡਾਕਟਰ ਵੀਰੇ ਕੋਲ ਰਹਿਣ ਗਏ । ਇਕ ਭਾਈ ਹਰ ਰੋਜ਼ ਵੱਡੇ ਦਿਨੋ ਘਰੇ ਦੁੱਧ ਪਾ ਕੇ ਜਾਂਦਾ ਹੁੰਦਾ ਸੀ । ਸਾਰੇ ਉਹਨੂੰ ਮਾਮਾ ਆਖਦੇ ਉਹ ਛੜਾ ਮਾਮਾ ਕਿਸੇ ਦੇ ਘਰੇ ਰਹਿੰਦਾ ਸੀ। ਵੀਰੇ ਨੇ ਆਖਣਾ , ਅੱਜ ਤਾਂ ਮਾਮਾ ਦਾਲ਼
Continue reading