ਵੀਰੇ ਦੀ ਵਾਪਸੀ | veere di waapsi

ਥਾਣੇ ਦੀ ਇੱਕ ਸੱਚੀ ਘਟਨਾ ਦੇ ਅਧਾਰਿਤ ਕਹਾਣੀ ‘ਵੀਰੇ ਦੀ ਵਾਪਸੀ ‘ – ਜਗਤਾਰ ਸਿੰਘ ਹਿੱਸੋਵਾਲ ——————————————————————— “ਅੱਛਾ ਜੀ ਸਰਦਾਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ।ਮੈਂ ਹੁਣ ਬੱਚਿਆਂ ਨੂੰ ਕਹਿਣ ਜੋਗਾ ਹੋ ਗਿਆਂ ਬਈ ਤੁਹਾਡਾ ਵੀਰਾ ਵਾਪਿਸ ਆ ਗਿਆ।” ਇੰਨਾ ਕਹਿ ਉਹ ਮੋਟਰਸਾਈਕਲ ਨੂੰ ਰੇਸ ਦੇ ਚਲਾ ਗਿਆ। ਰੋਜ਼ਾਨਾ ਦੀ

Continue reading


ਜਦੋਂ ਢਾਬੇ ਵਾਲੀ ਨੂੰ ਸਲਿਊਟ ਕੀਤਾ | jdo dhaabe wali nu salute kita

‘ਤੇ ਉਹ ਕੁਰਸੀ ਤੋਂ ਉੱਠਦੀ ਹੋਈ ਬੋਲੀ, “ਅੱਜ ਲੇਟ ਹੋਏ ਫਿਰਦੇ ਓ ਸਾਬ੍ਹ। ” “ਕੀ ਦੱਸੀਏ ਤੈਨੂੰ, ਕਨੂੰਨ ਬਣਾਉਣ ਵਾਲੇ ਨੇ ਹੋਰ ਤਾਂ ਸਾਡੇ ਬਾਰੇ ਸਭ ਕੁਝ ਲਿਖ ਦਿੱਤਾ ਪਰ ਰੋਟੀ ਦਾ ਟੈਮ ਲਿਖਿਆ.. ਚੱਲ ਛੱਡ ਇਹਨਾਂ ਗੱਲਾਂ ਨੂੰ.. ਤੂੰ ਦਵਾ ਦਵ ਚਾਰ ਫੁੱਲਕੇ ਬਣਾ ਦੇ। “ਮੈਂ ਕਾਹਲੀ ਕਰਦਿਆਂ ਕਿਹਾ।

Continue reading

ਇੱਕ ਮਾਂ ਇਹ ਵੀ ਸੀ | ikk maa eh vi si

ਥਾਣੇ ਵਿੱਚ ਵਾਪਰੀ ਇੱਕ ਸੱਚੀ ਘਟਨਾ ਦੇ ਅਧਾਰਿਤ ਕਹਾਣੀ ‘ ਇੱਕ ਮਾਂ ਇਹ ਵੀ ਸੀ ‘ – ਜਗਤਾਰ ਸਿੰਘ ਹਿੱਸੋਵਾਲ —————————————————————— ਉਹ ਪ੍ਰਵਾਸੀ ਮਜ਼ਦੂਰ ਜਦੋਂ ਵੀ ਦਫਤਰ ਆਉਂਦਾ, ਜੁੱਤੀ ਬਾਹਰ ਲਾਹ ਕੇ ਆਉਂਦਾ ਤੇ ਬੜਾ ਹੀ ਨਿਮਾਣਾ ਜਿਹਾ ਹੋ ਹੱਥ ਜੋੜ ਕੇ ਕਹਿੰਦਾ, “ਬੱਚੇ ਸ਼ੁਭਾ ਸ਼ਾਮ ਰੋਤੇ ਰਹਿਤੇ ਹੈਂ। ਖਾਨਾ

Continue reading

ਸ਼ੋਸ਼ਣ | shoshan

ਬਾਹਰਲੇ ਗੇਟ ਦੀ ਬਿੱਲ ਵੱਜਦੀ ਸੁਣ ਕੇ ਹਰਚੰਦ ਕੌਰ ਪੋਰਚ ਵਿੱਚ ਗਈ ਹੈ । ਇਸ ਤੋਂ ਪਹਿਲਾਂ ਕਿ ਉਹ ਪੁੱਛਦੀ ਬਾਹਰੋਂ ਆਵਾਜ਼ ਆਈ , “ਬੀਬੀ ਜੀ, ਕੂੜਾ..। ” ਸੁਣ ਕੇ ਹਰਚੰਦ ਕੌਰ ਪੋਰਚ ਦੀ ਇਕ ਨੁੱਕਰ ਵਿੱਚ ਪਈ ਕੂੜੇ ਵਾਲੀ ਨੂੰ ਚੁੱਕ ਕੇ ਗੇਟ ਖੋਲਦੀ ਹੈ। ਗੋਕਲ ਨੇ ਕੂੜੇ ਵਾਲੀ

Continue reading


ਸਿਰਾਂ ਨੂੰ ਲਾਹ ਕੇ ਜਿਊਣਾ | sir nu laah ke jiuna

ਥਾਣੇ ਵਿੱਚ ਵਾਪਰੀ ਇਕ ਹੋਰ ਸੱਚੀ ਘਟਨਾ ਦੇ ਅਧਾਰਿਤ ਕਹਾਣੀ- ਸਿਰਾਂ ਨੂੰ ਲਾਹ ਕੇ ਜਿਊਣਾ – ਜਗਤਾਰ ਸਿੰਘ ਹਿੱਸੋਵਾਲ ਬੀ. ਏ. ਵਿੱਚ ਪੜ੍ਹਦੀ ਕੁੜੀ ਨੂੰ ਘਰ ਤੋਂ ਗਈ ਨੂੰ ਦੋ ਦਿਨ ਬੀਤ ਗਏ ਸਨ। ਪਰ ਅਜੇ ਤੱਕ ਕੁੜੀ ਦੀ ਕੋਈ ਉੱਘ ਸੁੱਘ ਨਹੀਂ ਲੱਗੀ ਸੀ। ਭਾਵੇਂ ਕਿ ਉਨ੍ਹਾਂ ਦਾ ਕੇਸ

Continue reading