ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ | shaheed bhai surinderpal singh bittu

ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ ਸ਼ਹੀਦੀ 3 ਮਾਰਚ 1991 ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ ਦਾ ਜਨਮ ਸਰਦਾਰ ਤਰਸੇਮ ਸਿੰਘ ਜੀ ਦੇ ਘਰ ਬੀਬੀ ਕੰਵਲਜੀਤ ਕੌਰ ਜੀ ਦੀ ਸੁਭਾਗੀ ਕੁੱਖੋਂ 17 ਮਾਰਚ 1963 ਨੂੰ ਪਿੰਡ ਕਾਹਲਵਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ । ਭਾਈ ਸਾਹਿਬ ਜੀ ਹੋਰੀਂ ਪੰਜ ਭਰਾ ਭਾਈ ਸੁਰਿੰਦਰਪਾਲ ਸਿੰਘ ,ਭਾਈ

Continue reading