ਮੁੰਡਾ ਸਵੇਰ ਦਾ ਹੀ ਰੋਈ ਜਾ ਰਿਹਾ ਸੀ ਤੇ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ ਸੀ ਪਾਪਾ ਇਕ ਰੁਪਈਆ ਦੇ ਮੈਂ ਕੁਲਫੀ ਖਾਣੀ ਉਧਰ ਚੇਤੂ ਸੋਚਦਾ ਕਿ ਮੈਂ ਕਿਥੋਂ ਇਸ ਨੂੰ ਦੇ ਦੇਵਾਂ ਮੇਰੀ ਤਾਂ ਜੇਬ ਚ ਇੱਕ ਪੈਸਾ ਵੀ ਨਹੀਂ ਸਿਆਲ ਦੇ ਦਿਨ ਚਲਦੇ ਸੀ ਤੇ ਮਹੀਨਾ ਹੋ
Continue readingTag: ਜਸਬੀਰ ਸਿੰਘ ਖਾਨ ਮਲੱਕਿਆਂ
ਫੁੱਲਾਂ ਦਾ ਗੁਲਦਸਤਾ | phulla da guldasta
ਅੱਜ ਦਫ਼ਤਰ ਵਿੱਚ ਵੱਡੇ ਸਾਬ ਦੀ ਰਿਟਾਇਰਮੈਂਟ ਸੀ ਤੇ ਦਫ਼ਤਰ ਵਿੱਚ ਬਹੁਤ ਹੀ ਚਹਿਲ ਪਹਿਲ ਸੀ ਹਰ ਕੋਈ ਵਧੀਆ ਵਧੀਆ ਤੋਹਫ਼ੇ ਲੈਕੇ ਆਇਆ ਤੇ ਉਧਰ ਚਮਨ ਲਾਲ ਵੀ ਪਹਿਲਕਦਮੀ ਨਾਲ ਬਜ਼ਾਰ ਵਿਚੋਂ ਤੋਹਫ਼ਾ ਖ੍ਰੀਦਣ ਗਿਆ ਤੇ ਮਨ ਹੀ ਮਨ ਸੋਚਦਾ ਕਿ ਸਾਬ ਜੀ ਨੂੰ ਕਿ ਤੋਹਫ਼ਾ ਦੇਵਾਂ ਕਾਫੀ ਦੁਕਾਨਾ ਤੇ
Continue readingਪੇਕਿਆਂ ਦਾ ਚਾਅ | pekya da chaa
ਜੋਤੀ ਵਿਆਹੀ ਹੋਈ ਨੂੰ ੨ ਕੋ ਸਾਲ ਹੋਏ ਸੀ ਬੜੀ ਹਸਦਿਆਂ ਖੇਡਦਿਆਂ ਜ਼ਿੰਦਗੀ ਲੰਘ ਰਹੀ ਸੀ ਅਚਾਨਕ ਹੀ ਜੋਤੀ ਦੇ ਪੇਟ ਚ ਪੀੜ ਹੋਣ ਲੱਗ ਪਈ ਪਹਿਲਾਂ ਤਾਂ ਉਸ ਨੇ ਇੰਨਾ ਧਿਆਨ ਨਾਂ ਦਿੱਤਾ ਪਰ ਅੱਜ ਤਾਂ ਪੀੜ ਜ਼ਿਆਦਾ ਹੀ ਵੱਧ ਗਈ ਉਸ ਨੇ ਆਪਣੇ ਘਰ ਵਾਲੇ ਨੂੰ ਕਿਹਾ ਮੈਨੂੰ
Continue readingਦੁੱਖ ਧਰਤ ਪੰਜਾਬ ਦਾ | dukh dharat punjab da
ਜਿੰਦਰ ਆਪਣੀ ਸੱਸ ਨੂੰ ਪੁੱਛਦੀ ਹੋਈ ਬੋਲੀ ਬੀਬੀ ਮੈਂ ਕਦੀ ਚਾਚੀ ਨਸੀਬ ਕੌਰ ਨੂੰ ਬੋਲਦੇ ਸੁਣਦੇ ਨਹੀਂ ਦੇਖਿਆ ਸਦਾ ਹੀ ਗੁੰਮ ਸੁੰਮ ਰਹਿੰਦੀ ਏ ਵਿੱਚੋਂ ਹੀ ਗੱਲ ਟੋਕਦਿਆਂ ਹੋਇਆਂ ਤਾਈ ਬੋਲ ਪਈ ਧੀਏ ਜਦੋਂ ਦੁੱਖਾਂ ਦੇ ਪਹਾੜ ਝੱਲੇ ਹੋਣ ਤਾਂ ਬੰਦਾ ਗੁੰਮ ਸੁੰਮ ਹੋ ਹੀ ਜਾਂਦਾ ਲੈ ਫਿਰ ਤੈਨੂੰ ਦੱਸਦੀ
Continue readingਅਰਮਾਨਾਂ ਦਾ ਖੂਨ | armaana da khoon
ਅੱਜ ਫਿਰ ਕਿਧਰੇ ਤੁਰਿਆ ਜਾ ਰਿਹਾ ਸੀ ਪਤਾ ਨਹੀਂ ਕਿਹੜੇ ਖਿਆਲਾ ਵਿੱਚ ਗਵਾਚਿਆ ਹੋਇਆ ਸੀ ਉਹ ਕਿਹੜੀ ਗੱਲ ਸੀ ਜਿਹੜੀ ਉਸ ਨੂੰ ਅੰਦਰੋ ਅੰਦਰੀ ਖਾਈਂ ਜਾ ਰਹੀ ਸੀ ਧੀ ਦੇ ਵਿਆਹ ਦਾ ਚੌਰਾ ਉਸ ਨੂੰ ਨਾਂ ਤਾਂ ਰਾਤ ਨੂੰ ਸੌਣ ਨਹੀਂ ਦਿੰਦਾ ਸੀ ਨਾ ਹੀ ਦਿਨ ਨੂੰ ਚੈਨ ਨਾਲ ਜੀਣ
Continue reading