ਮੈੰ ਕਿਸੇ ਦੀ ਸੱਚੀ ਦਾਸਤਾਨ ਲਿਖ ਰਿਹਾਂ। ਲਿਖ ਈ ਰਿਹਾਂ,ਅਮਲ ਮੈਂ ਵੀ ਨ੍ਹੀਂ ਕਰਨਾ। ਕਿਉਂ? ਕਿਉਂਕਿ ਕੰਮ ਉਦੋਂ ਤੱਕ ਮੁਕਦੇ ਨ੍ਹੀਂ,ਜਦੋੰ ਤੱਕ ਬੰਦਾ ਨ੍ਹੀਂ ਮੁਕਦਾ ਜਾਂ ਮੰਜੇ ‘ਚ ਨ੍ਹੀਂ ਬੈਠਦਾ। ਓਸਨੇ ਦੱਸਿਆ:- ਅਸੀਂ ਸਾਰੇ ਪਹਿਲਾਂ ਪਿੰਡ ‘ਚ ਈ ਰਹਿੰਦੇ ਸੀ। ਪੰਜਾਬ ਦੇ ਕਾਲ਼ੇ ਦੌਰ ਦੌਰਾਨ,ਮੈਂ ਪਿੰਡ ਛੱਡ ਸ਼ਹਿਰ ਆ ਗਿਆ।
Continue reading