15 ਦਿਨ ਹੋ ਗਏ, ਇਸ ਨੂੰ ਇੱਥੇ ਆਂਡੇ ਦਿੱਤਿਆਂ। ਮੈਂ ਇਸ ‘ਆਲ੍ਹਣੇ’ ਨੂੰ ਇਸ ਤੋਂ ਖਾਲੀ ਕਦੇ ਨਹੀਂ ਵੇਖਿਆ… ਤੇ ਜਾਂ ਫਿਰ ਇਉਂ ਕਹਿ ਲਵੋ ਕਿ ਇਸ ਮਾਦਾ ਟੋਟਰੂ ਨੂੰ ਹਮੇਸ਼ਾ ਇਸ ਆਲ੍ਹਣੇ ਵਿੱਚ ਬੈਠਿਆਂ ਵੇਖਿਆ ਹੈ। ਇਸ ਦਾ ਸਾਥੀ ਵੀ ਕਦੇ ਕਦੇ ਆਉਂਦਾ ਹੈ, ਸ਼ਾਇਦ ਹਾਲ ਚਾਲ ਪੁੱਛ ਦੱਸ
Continue readingTag: ਜਸਵਿੰਦਰ ਸਿੰਘ ‘ਜਸ’
ਕੌਮੀ ਖਾਤੇ | kaumi khaate
ਬੜਾ ਫਰਕ ਹੁੰਦਾ ਹੈ, ਹੁਲੜਬਾਜ਼ੀ ਅਤੇ ਚੜ੍ਹਦੀ ਕਲਾ ਵਿੱਚ। ਤੁਹਾਡਾ ਵਿਵੇਕ ਇਹਨਾਂ ਦੋਹਾਂ ਅਵਸਥਾਵਾਂ ਦਾ ਜਾਮਨ ਹੁੰਦਾ ਹੈ। ਚੜ੍ਹਦੀਕਲਾ, ਵਿਵੇਕ ਹਾਸਲ ਹੋਣ ਤੋਂ ਬਾਅਦ ਹੀ ਆ ਸਕਦੀ ਹੈ ਜਦੋਂ ਕਿ ਹੁਲੜਬਾਜ਼ੀ ਸ਼ੁਰੂ ਹੀ ਵਿਵੇਕ ਦੇ ਗੁਆਚ ਜਾਣ ਬਾਅਦ ਹੁੰਦੀ ਹੈ। ਇਹ ਉਮਰ ਨੂੰ ਸਾਂਭਣਾ ਬੇਹੱਦ ਔਖਾ ਹੁੰਦਾ ਹੈ। ਕਦੇ ਸੋਚ
Continue reading