ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ, ਗਰਮੀਆਂ ਦੇ ਦਿਨ ਸਨ, ਮੇਰੇ ਘਰਵਾਲੀ ਦੇ ਰਿਸ਼ਤੇਦਾਰੀ ਚੋਂ ਚਾਰ ਪ੍ਰਾਹੁਣੇ ਆ ਗਏ, ਦੋਨੋਂ ਆਪ ਅਤੇ ਦੋ ਉਨ੍ਹਾਂ ਦੇ ਨਿਆਣੇ, ਏ.ਸੀ ਸਾਡੇ ਹੈਨੀ ਸੀ ਤੇ ਕੂਲਰ ਮੂਹਰੇ ਤਿੰਨ ਬਿਸਤਰੇ ਸਾਡੇ ਤੇ ਤਿੰਨ ਬਿਸਤਰੇ ਉਨ੍ਹਾਂ ਦੇ, ਟੋਟਲ ਛੇ ਮੰਜੇ, ਉਨ੍ਹਾਂ ਦੇ ਮੰਜੇ ਕੂਲਰ ਅੱਗੇ
Continue readingTag: ਜਿੰਦਰ ਸਿੰਘ
ਪੜ੍ਹਿਆ ਲਿਖਿਆ ਹੋਵੇ ਜਰੂਰੀ ਨਹੀਂ, ਪਈ ਉਹ ਸਿਆਣਾ ਵੀ ਹੋਊ | parheya likhya
ਵਹਿਮ ਭਰਮ ਤੇ ਅੰਧਵਿਸ਼ਵਾਸ ਕਈ ਲੋਕਾਂ ਨੂੰ ਲੱਖੋਂ ਕੱਖ ਬਣਾ ਦਿੰਦੇ ਹਨ। ਸਾਡੇ ਇਕ ਰਿਸ਼ਤੇਦਾਰੀ ਵਿਚੋਂ ਬੜਾ ਵਧੀਆ ਖੇਤੀ ਦਾ ਕਾਰੋਬਾਰ ਚੰਗਾ ਘਰਬਾਰ ਸੀ। ਬੜੇ ਚਾਅ ਨਾਲ ਮੁੰਡੇ ਦਾ ਵਿਆਹ ਕੀਤਾ , ਮੁੰਡਾ ਘੱਟ ਪੜ੍ਹਿਆ ਸੀ ਤੇ ਵਹੁਟੀ ਚੰਗੀ ਪੜ੍ਹੀ ਲਿਖੀ ਮਿਲ਼ ਗਈ, ਥੋੜ੍ਹੇ ਸਮੇਂ ਚ ਹੀ ਵਹੁਟੀ ਦਾ ਸਾਰੇ
Continue readingਸ਼ੁਕਰਾਨਾ | shukrana
“ਜੋ ਮਿਲਿਆ ਹੈ ਉਸਦਾ ਵਿਰੋਧ ਜਾਂ ਸ਼ੁਕਰਾਨਾ” ਇੱਕ ਸ਼ਹਿਰ ਵਿਚ ਇਕ ਬਹੁਤ ਧੰਨਵ੍ਹਾਨ ਆਦਮੀ ਰਹਿੰਦਾ ਸੀ। ਉਸਨੇ ਆਪਣੇ ਸ਼ਹਿਰ ਦੇ ਸਾਰੇ ਗਰੀਬ ਲੋਕਾਂ ਲਈ, ਮਾਹੀਨਾਵਾਰ ਦਾਨ ਬੰਨ੍ਹ ਹੋਇਆ ਸੀ। ਕਿਸੇ ਗਰੀਬ ਨੂੰ ਪੰਜਹ ਰੁਪਏ ਮਿਲਦੇ ਮਹੀਨੇ ਵਿੱਚ, ਕਿਸੇ ਨੂੰ ਸੌ ਰੁਪਏ ਮਿਲਦੇ। ਤੇ ਕਿਸੇ ਡੇਢ ਸੌ ਰੁਪਏ ਮਹੀਨਾ,, ਇਹ ਪੈਸੇ
Continue readingਹੈਹਏ ਇਕ ਪੱਥਰ ਹੋਰ ਜੰਮ ਪਿਆ | he ikk pathar hor jam pya
ਮਨਪ੍ਰੀਤ ਕੌਰ ਅਮਰੀਕਾ ਦੀ ਧਰਤੀ ਤੇ ਵਧੀਆ ਜਿੰਦਗੀ ਬਤੀਤ ਕਰ ਰਹੀ ਹੈ ਤੇ ਮਾਂ-ਬਾਪ ਵੀ ਉਸਦੇ ਨਾਲ ਹੀ ਰਹਿੰਦੇ ਹਨ । ਮਨਪ੍ਰੀਤ ਹੋਰੀਂ ਚਾਰ ਭੈਣਾਂ ਹਨ ਤੇ ਮਨਪ੍ਰੀਤ ਸਾਰਿਆਂ ਤੋਂ ਛੋਟੀ ਹੈ । ਮਨਪ੍ਰੀਤ ਦੀ ਮਾਂ ਦੀ ਕੁੱਖੋਂ ਜਦੋਂ ਪਹਿਲੀ ਕੁੜੀ ਰਾਜੀ ਨੇ ਜਨਮ ਲਿਆ ਤਾਂ ਸਹੁਰਾ ਪਰਿਵਾਰ (ਦਾਦਾ-ਦਾਦੀ, ਭੂਆ
Continue readingਤੀਵੀਂ-ਆਦਮੀ ਦੀ ਕਾਹਦੀ ਲੜਾਈ | teevi aadmi di kaahdi ladai
ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਰੋਜ਼ਾਨਾ ਦੇਖਦੇ ਹਾਂ ਕਿ ਪਤੀ ਪਤਨੀ ਚ ਘਰੇਲੂ ਕਲ਼ੇਸ਼ ਕਰਕੇ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਹਨ, ਆਪਸੀ ਘਰੇਲੂ ਮਸਲੇ ਕੋਈ ਬਹੁਤੇ ਵੱਡੇ ਨਹੀਂ ਹੁੰਦੇ ਜਿੰਨੇ ਬਣਾ ਲਏ ਜਾਂਦੇ ਹਨ, ਉਹ ਕਿਹੜਾ ਘਰ ਹੈ ਜਿੱਥੇ ਕਦੇ ਲੜਾਈ ਨਹੀਂ ਹੋਈ ਹੋਵੇਗੀ , ਉਹ ਕਿਹੜੇ ਮੀਆਂ ਬੀਬੀ ਆ
Continue reading