ਨਿਆਣਮਤੀਆ | nyanmattiyan

ਐਕਟਿਵਾ ਸਟਾਰਟ ਕਰਕੇ ਨੇੜੇ ਪੈਂਦੇ ਕਸਬੇ ਕੋਲ ਜਾਣ ਲੱਗਾ ਤਾਂ ਪਿੱਛੋਂ ਪਤਨੀ ਆਵਾਜ਼ ਮਾਰ ਕੇ ਕਹਿੰਦੀ,” ਸੁਣੋ ਜੀ ਆਉਂਦੇ ਹੋਏ ਨਾਖਾਂ ਲਈ ਆਇਓ, ਐਤਕਾਂ ਤੇ ਸਾਰਾ ਸੀਜ਼ਨ ਲੰਘ ਚੱਲਿਆ ਤੇ ਅਸਾਂ ਸੁੱਖ ਨਾਲ ਅਜੇ ਨਵੀਂਆਂ ਵੀ ਨਹੀਂ ਕੀਤੀਆਂ”।ਆਪਾਂ ਧੌਣ ਹਿਲਾ ਸੱਤਬਚਨ ਕਹਿ ਦਿੱਤਾ। ਤੇ ਐਕਟਿਵਾ ਚਲਾਉਂਦਿਆਂ ਬਚਪਨ ਵੇਲੇ ਵਾਪਰੀ ਘਟਨਾ

Continue reading


ਟੂਟੀ ਫਰੂਟੀ | tutti frooti

ਸਾਡੀ ਕਲਾਸ ਤੇ ਸਾਡੇ ਤੋਂ ਇਕ ਸਾਲ ਸੀਨੀਅਰ ਕਲਾਸ ਦਾ ਟੂਰ ਤੇ ਸ਼ਿਮਲੇ ਜਾਣ ਦਾ ਪ੍ਰੋਗਰਾਮ ਬਣ ਗਿਆ। ਸ਼ਿਮਲੇ ਘੁੰਮਦਿਆਂ ਸਾਰੇ ਇੱਕ ਆਈਸ ਕਰੀਮ ਦੀ ਦੁਕਾਨ ਚ ਵੜ ਗਏ ਤੇ ਕੁਰਸੀਆਂ ਮੱਲ ਬੈਠ ਗਏ। ਤੇ ਬਹਿਰਾ ਵਾਰੋ ਵਾਰੀ ਟੇਬਲਾਂ ਤੇ ਆ ਕੇ ਪੁੱਛੇ ਕਿ ਕਿਹੜੀ ਆਈਸ ਕਰੀਮ ਖਾਓਗੇ? ਕੋਈ ਕਹੇ,”

Continue reading

ਲਾਕੂਲਾ | lakoola

ਹਾਸਾ ਠੱਠਾ 😁 “ਲਾਕੂਲਾ” ਸਾਡੇ ਇਕ ਭੂਆ ਜੀ ਸਾਡੇ ਕੋਲ ਰਹਿੰਦੇ ਸਨ ਸਾਡੇ ਜਨਮ ਤੋ ਪਹਿਲਾਂ ਤੋ ਹੀ ਫੁੱਫੜ ਜੀ ਦੀ ਮੌਤ ਤੋ ਬਾਅਦ ਸਾਡੇ ਨੰਬਰਦਾਰ ਦਾਦਾ ਜੀ ਉਨਾਂ ਨੂ ਉਂਨਾਂ ਦੇ ਦੋ ਛੋਟੇ ਬਚਿਆਂ ਸਮੇਤ ਲੈ ਆਏ ਸਨ। ਭੂਆ ਜੀ ਪੂਰੇ ਧਾਰਮਿਕ ਤੇ ਪੁਰਾਣੇ ਰਿਵਾਜਾਂ ਵਿੱਚ ਯਕੀਨ ਰੱਖਦੇ ਸਨ।

Continue reading