“ਹਾਂ ਹੁਣ ਦੱਸ ਤੇਰੀ ਕੀ ਸਮੱਸਿਆ?” ਉਹਦੇ ਹੱਥ ਪੈਰ ਕੰਬਣ ਲੱਗੇ|ਨੀਵੀਂ ਪਾਈ ਬੈਠੀ ਰਹੀ| “ਦੱਸ ਵੀ ਹੁਣ ,ਓਦਾਂ ਤਾਂ ਮਰਨ ਮਰਾਉਣ ਦੀਆਂ ਗੱਲਾਂ ਕਰਦੀ ਹੁਣ ਜੁਬਾਨ ਨੀ ਚਲਦੀ ਤੇਰੀ|ਮਰਨਾ ਕਿਤੇ ਇੰਨਾ ਸੌਖਾ?ਪੜ੍ਹਨਾ ਨੀ ਹੁਣ,ਹਾਲੇ ਤਾਂ ਤੈਨੂੰ ਨੱਕ ਪੂੰਝਣ ਦਾ ਚੱਜ ਨਹੀ ਵਿਆਹ ਕਰਵਾਉਣਾ ਤੂੰ?ਵਿਆਹ ਤਾਂ ਹੋ ਹੀ ਜਾਣਾ ,ਚਾਰ ਜਮਾਤਾਂ
Continue readingTag: ਦੀਪ ਕਮਲ
ਮੋਹ – ਭਾਗ ਦੂਜਾ | moh – part 2
ਹਾਲੇ ਦੀਪਾ ਕੁੱਝ ਬੋਲਣ ਹੀ ਲੱਗਾ ਸੀ ਕਿ ਮਨਜੀਤ ਬੋਲ ਪਈ| “ਕੁਲਦੀਪ ਤੁਸੀਂ ਸਿਮਰ ਨੂੰ ਗਲਤ ਨਾ ਸਮਝੋ|ਉਹਨਾ ਦੇ ਘਰ ਦਾ ਮਾਹੌਲ ਕਿੰਨਾ ਗੰਦਾ ਏ |ਉਹਦਾ ਖਿਆਲ ਰੱਖਣ ਵਾਲੇ ,ਇੱਜਤ ਨਾਲ ਪੇਸ਼ ਆਉਣ ਵਾਲੇ ਤੁਸੀਂ ਪਹਿਲੇ ਮਰਦ ਹੋ |ਉਹਨੇ ਕਦੇ ਤੁਹਾਡੇ ਤੋਂ ਬਿਨਾ ਕੋਈ ਚੰਗਾ ਮਰਦ ਦੇਖਿਆ ਹੀ ਨਹੀ|ਉਹਦੀ ਉਮਰ
Continue readingਮੋਹ – ਭਾਗ ਪਹਿਲਾ | moh – part 1
ਹਾਲੇ ਦੀਪੇ ਨੇ ਹਵੇਲੀ ਵਿੱਚ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਸੰਗਲ ਨੂੰ ਹੱਥ ਪਾਇਆ ਹੀ ਸੀ ਕਿ ਸਰਦਾਰ ਜਸਵੀਰ ਸਿੰਘ ਦਾ ਫੋਨ ਆ ਗਿਆ ,”ਕੀ ਕਰਦਾ ਦੀਪੇ?” “ਕੁੱਝ ਨਹੀਂ ਬਸ ਪਾਣੀ ਪਿਲਾਉਣ ਲੱਗਾਂ ਪਸ਼ੂਆਂ ਨੂੰ”ਦੀਪੇ ਨੇ ਜੁਆਬ ਦਿੱਤਾ| “ਐਂ ਕਰ ਪਾਣੀ ਫੇਰ ਆ ਕੇ ਪਿਆ ਦੇਵੀਂ ਅਸੀਂ ਚੱਲੇ ਵਿਆਹ ਤੇ
Continue reading