ਗੁਜ਼ਰੇ ਵਕਤ ਤੇ ਝਾਤ ਮਾਰਦਿਆਂ ਕਿੰਨਾ ਕੁਝ ਯਾਦ ਆਇਆ।ਮਨ ਉੱਡ ਕੇ ਪੰਦਰਾਂ ਵਰੇ ਪਿਛਾਂਹ ਜਾ ਬੈਠਾ।ਨਿੱਕੀਆਂ ਨਿੱਕੀਆਂ ਗੱਲਾਂ ਵੀ ਯਾਦ ਆਈਆਂ । “ਹਾਇ!ਮੈੰ ਮਾਪਿਆਂ ਦੀ ਲਾਡਲੀ ਧੀ….ਕਦਮ-ਕਦਮ ਤੇ ਐਨੇ ਸਮਝੌਤੇ ਕਿਵੇਂ ਕਰ ਗਈ?” ਮਨ ‘ਚ ਸੋਚ ਕੇ ਹੈਰਾਨ ਜੀ ਹੋਈ। “ਮਾਂ ਦੀ ਇੱਕ ਝਿੜਕ ਨੀੰ ਸੀ ਸਹਿੰਦੀ ਤੇ ਸਹੁਰੇ ਹਰ
Continue readingTag: ਦੀਪ ਵਿਰਕ
ਕਮਲ਼ੇ-ਰਮਲ਼ੇ | kamle-ramle
(ਕੁਝ ਹੱਡ-ਬੀਤੀਆਂ ਤੇ ਕੁਝ ਜੱਗ-ਬੀਤੀਆਂ ‘ਚੋੰ …) ਕਮਲ਼ਿਆਂ-ਰਮਲ਼ਿਆਂ ਜਿਆਂ ਦੀ ਕਹਾਣੀ ਹੈ ਇਹ।ਮੈੰ ਇੱਕ ਦਰਮਿਆਨੇ ਵਰਗ ਦਾ ਆਮ ਨਾਗਰਿਕ ਹਾਂ।ਜ਼ਿੰਦਗੀ ‘ਚ ਥੋੜ੍ਹੀਆਂ ਜਿਹੀਆਂ ਖ਼ੁਸ਼ੀਆਂ ਤੇ ਕੁਝ ਕੁ ਗ਼ਮ ਅਕਸਰ ਦਸਤਕ ਦੇ ਜਾਂਦੇ ਨੇ।ਮੇਰੇ ਕੋਲ਼ ਕਈ ਦੋਸਤ ਤੇ ਛੋਟਾ ਜਿਹਾ ਪਰਿਵਾਰ ਹੈ ਤੇ ਗੁਜ਼ਾਰੇ ਲਾਇਕ ਨੌਕਰੀ ਵੀ।ਮੇਰਾ ਸੁਭਾਅ …. ਹੈ ਜਾਂ
Continue readingਪਿਆਰ ਜਾਂ ਬੇੜੀਆਂ? – (01) | pyar ja bediyan
ਮੈੰ ਲਗਭਗ ਅਠਾਰਾਂ ਦਿਨ ਘਰ ਤੋੰ ਬਾਹਰ ਰਹਿਣਾ ਸੀ।ਘਰ ਤੋੰ ਬਾਹਰ ਜਾਣ ਸਮੇੰ ਚਿੰਤਾ ਇਸ ਗੱਲ ਦੀ ਸੀ ਕਿ ਪਤਾ ਨਹੀਂ ਬੂਟਿਆਂ ਨੂੰ ਪਾਣੀ ਮਿਲ਼ਣਾ ਕਿ ਨਹੀੰ।ਮੈਨੂੰ ਯਕੀਨ ਸੀ ਕਿ ਇਹਨਾਂ ਦੀ ਦੇਖਭਾਲ਼ ਮੇਰੇ ਤੋੰ ਵਧ ਕੇ ਕੋਈ ਨਹੀੰ ਕਰ ਸਕਦਾ।ਮੈਂ ਕਦੇ ਪੌਦਿਆਂ ਨੂੰ ਪਿਆਸਾ ਨਹੀਂ ਰੱਖਿਆ।ਇਹਨਾਂ ਦੀ ਖਾਦ ਵੀ
Continue readingਇੱਕ ਦਾਸਤਾਨ | ik dastan
ਉਮਰ ਦਾ ਪੰਜਵਾਂ ਦਹਾਕਾ.. । ਪਤਾ ਨਹੀਂ ਵਿਹਲੇ ਪਏ ਸੋਚਾਂ- ਸੋਚਦੇ ਨੂੰ ਕੀਹਨੇ ਸਮੁੰਦਰ ਕਿਨਾਰੇ ਲਿਆ ਸੁੱਟਿਆ । ਆਸੇ -ਪਾਸੇ ਦੇਖਿਆ ਤਾਂ ਨਾ ਕੋਈ ਬੰਦਾ, ਨਾ ਪਰਿੰਦਾ। ਬੱਸ ਸਾਗਰ ਦੀਆਂ ਲਹਿਰਾਂ ਦਾ ਸ਼ੋਰ… ਰੇਤ, ਕਈ ਤਰਾਂ ਦੇ ਪੱਥਰ। ਕੁਝ ਰੁੱਖੇ ,ਬੇਰੰਗ ਜਿਹੇ ਤੇ ਕਈ ਚਮਕੀਲੇ ! ਪਤਾ ਨਹੀਂ ਮਨ ‘ਚ
Continue reading