ਵੇਖਲਾ ਧੀਏ! ਤੇਰਾ ਪਿਓ ਇੱਕ ਵੀ ਸਿੱਧਾ ਕੰਮ ਨਹੀਂ ਕਰਦਾ! ਜਦੋਂ ਵੀ ਕੁੱਝ ਕਹੋ ਕੰਮ ਕਰਨ ਨੂੰ ਕਹਾਂ ਕਹਿੰਦਾ ਕੋਈ ਨਾ ਹੋ ਜਾਂਦਾ,! ਕਦੋੰ ਦਾ ਕਿਹਾ ਆਪਣੇ ਲਈ ਕੋਈ ਪੈਂਟ ਕਮੀਜ਼ ਲੈ ਆਓ ! ਸਾਲ ਹੋ ਗਿਆ ਓਹੋ ਪੱਗ ਓਹੀ ਇੱਕੋ ਪੈਂਟ ਕਮੀਜ਼ ਪਾ ਨਿਕਲ ਜਾਂਦੇ ਜਦੋਂ ਜਾਣਾ ਹੁੰਦਾਂ, ਮੇਰੇ
Continue readingTag: ਨਵਨੀਤ ਸਿੰਘ
ਗੂੜ੍ਹਾ ਰੰਗ | goorha rang
ਮੈਨੂੰ ਨਾ ਬੜੀ ਨਫ਼ਰਤ ਸੀ ਜਦੋਂ ਮੇਰੇ ਪਰਿਵਾਰ ਵਿੱਚੋਂ ਕੋਈ ਮਹਿੰਦੀ ਲਗਾ ਲੈਂਦਾ ਸੀ ਹੱਥਾਂ ਤੇ! ਇਸ ਗੱਲ ਤੋਂ ਅਣਜਾਣ ਸੀ ਕਿ ਇਹ ਲੜਕੀਆਂ ਦੇ ਅੰਦਰ ਇੱਕ ਸ਼ੋਂਕ ਹੁੰਦਾ, ਮੈਂ ਫਿਰ ਵੀ ਵਿਰੋਧ ਕਰਦਾ ਰਿਹਾ, ਸਮਾਂ ਬੀਤਿਆ ,ਅੱਜ ਵਰਤ ਸੀ ! ਮੁਬਾਰਕ ਓਨਾ ਨੂੰ ਜਿਹਨਾਂ ਇਹ੍ਹ ਵਰਤ ਰੱਖਿਆ , ਮੇਰੇ
Continue reading