ਇੰਤਜ਼ਾਰ ਕਦ ਤੱਕ | intezaar kad tak

“ਮੇਰੇ ਵਲੋਂ ਇਸ ਰਿਸ਼ਤੇ ਨੂੰ ਕੋਰੀ ਨਾਂਹ ਏਂ, ਮੈਥੋਂ ਬਾਹਰੇ ਹੋ ਕੇ ਜੇ ਤੁਸੀਂ ਰਿਸ਼ਤਾ ਕਰਨਾ ਤਾਂ ਤੁਹਾਡੀ ਮਰਜ਼ੀ” ਇੰਨਾ ਕਹਿ ਕੇ ਸੁਮਨ ਉਠ ਕੇ ਅੰਦਰ ਚਲੀ ਗਈ। ਸਾਰੇ ਹੈਰਾਨ ਸਨ । ਗਜੇਂਦਰ ਨੇ ਆਪਣੀ ਭੈਣ ਨੂੰ ਸਮਝਾ ਬੁਝਾ ਕੇ ਤੋਰ ਦਿੱਤਾ ਕਿ ਸਲਾਹ ਕਰਕੇ ਦੱਸਦੇ ਹਾਂ। ਉਹ ਆਪਣੀ ਭਤੀਜੀ

Continue reading


ਕੰਧਾਂ ਦਿਲਾਂ ਵਿੱਚ ਨਹੀਂ | kandha dila vich nahi

“ਤੁਹਾਨੂੰ ਕੀ ਸੁੱਝੀ? ਤੁਸੀਂ ਇਹ ਕੀ ਗੱਲ ਕਰਦੇ ਸੀ ਦੋਵੇਂ ਪੁੱਤਰਾਂ ਨਾਲ ਕਿ ਤੁਸੀਂ ਬਟਵਾਰਾ ਕਰ ਦੇਣਾ। ” ਕਿਸ਼ਨਾ ਨੇ ਆਪਣੇ ਘਰਵਾਲੇ ਨੂੰ ਕਿਹਾ “ਹਾਂ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਮੈਂ ਜੀਉਂਦੇ ਜੀਅ ਬਟਵਾਰਾ ਕਰ ਦੇਣਾ।” ਜਗੀਰ ਸਿੰਘ ਨੇ ਜਵਾਬ ਦਿੱਤਾ। “ਉਹਨਾਂ ਨੇ ਕੀ ਕਿਹਾ ਫੇਰ?” “ਕੀ ਕਹਿਣਾ ਸੀ,

Continue reading

ਹੱਕ | hakk

“ਨਵੀਂ ਕੰਮ ਵਾਲੀ ਲੱਭ ਰਹੀ ਏਂ…।” ਮਿਸਿਜ਼ ਬੱਤਰਾ ਨੇ ਕਿਹਾ, “…. ਮਾਇਆ ਤਾਂ ਸਫਾਈ, ਭਾਂਡੇ, ਕਪੜੇ ਸਭ ਕਰਦੀ ਹੈ…… ਨਵੀ ਕਿਸ ਲਈ ਚਾਹੀਦੀ ਹੈ …….ਓ ਅੱਛਾ ਖਾਣਾ ਬਣਾਉਣ ਲਈ ……” “ਨਹੀਂ ਜੀ, ਸਫ਼ਾਈ, ਭਾਂਡੇ, ਕਪੜਿਆਂ ਲਈ ਹੀ ਚਾਹੀਦੀ ਹੈ। ਬੱਸ ਕੋਈ ਹੋਵੇ ਤਾਂ ਮੈਨੂੰ ਦੱਸ ਦੇਣਾ।” ਕੀਰਤੀ ਨੇ ਕਿਹਾ ਸ਼ਾਮ

Continue reading

ਰੇਡੀਓ | radio

ਬਚਪਨ ਦੀਆਂ ਯਾਦਾਂ ਦੀ ਪੋਟਲੀ ਵਿੱਚ ਝਾਤੀ ਮਾਰਾਂ ਤਾਂ ਹੋਰ ਯਾਦਾਂ ਦੇ ਨਾਲ ਇਕ ਰੇਡੀਓ ਵੀ ਨਜ਼ਰ ਆਉਂਦਾ। ਡੈਡੀ ਜੀ ਮਸਕਟ ਤੋਂ ਲਿਆਏ ਸੀ। ਅਕਸਰ ਰੇਡੀਓ ਤੇ ਆਪਣੀ ਪਸੰਦ ਦਾ ਪ੍ਰੋਗਰਾਮ ਸੁਨਣ ਲਈ ਭੈਣਾਂ ‘ਚ ਲੜਾਈ ਹੋ ਜਾਂਦੀ। ਖਾਸ ਕਰਕੇ ਐਤਵਾਰ। ਮੇਰੇ ਸਭ ਤੋਂ ਵੱਡੇ ਦੀਦੀ ਆਪਣੀ ਉਮਰ ਦੇ ਹਿਸਾਬ

Continue reading


ਉੱਗਣ ਵਾਲੇ ਉੱਗ ਹੀ ਪੈਂਦੇ | uggan wale ugg pende

ਮੈਂ ਆਪਣੇ ਧਿਆਨ ਵਿੱਚ ਸੀ, ਇਕ ਦਮ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ, ਮੈਂ ਚੌਂਕ ਕੇ ਪਿੱਛੇ ਦੇਖਿਆ। “ਪਹਿਚਾਣਿਆ ……. ?” ਉਹ ਤਪਾਕ ਨਾਲ ਬੋਲੀ। “ਰਜਨੀ ….. ?” ਮੈਂ ਕੁਝ ਹੀ ਪਲ ਵਿਚ ਉਸਨੂੰ ਪਹਿਚਾਣ ਲਿਆ, ਭਾਂਵੇਂ ਦੱਸ ਸਾਲ ਬਾਅਦ ਦੇਖਿਆ ਸੀ ਉਸਨੂੰ, “ਤੂੰ ਕਿਵੇਂ ਏਂ ?” “ਮੈਂ ਵਧੀਆ,

Continue reading

ਧੋਖਾ ਦੇਣਾ ਸੌਖਾ ਭਰੋਸਾ ਜਿੱਤਣਾ ਔਖਾ | dhokha dena sokha

“ਤੂੰ ਤਾਂ ਬੜੀ ਭੋਲੀ ਨਿਕਲੀ, ਮੈਂ ਤਾਂ ਤੈਨੂੰ ਬੜੀ ਸਿਆਣੀ ਸਮਝਦੀ ਸੀ। ਭਲਾ ਏਦਾਂ ਵੀ ਕੋਈ ਕਰਦਾ।” ਸੀਮਾ ਨੇ ਕਿਹਾ “ਏਦਾਂ ਕਿਉਂ ਕਹਿੰਦੀ ਆਂ ?” ਸ਼ਾਰਦਾ ਬੋਲੀ “ਹੋਰ ਕੀ, ਤੈਨੂੰ ਤਾਂ ਉਹ ਬੇਵਕੂਫ ਬਣਾ ਕੇ ਚਲੀ ਗਈ।” ਸੀਮਾ ਨੇ ਮਜ਼ਾਕ ਉਡਾਉਂਦੇ ਹੋਏ ਸ਼ਾਰਦਾ ਨੂੰ ਕਿਹਾ “ਬੇਵਕੂਫੀ ਦੀ ਗੱਲ ਨਹੀਂ, ਉਹਨੂੰ

Continue reading