ਲਾਲ ਫੁਲਕਾਰੀ | laal fulkari

“ਨੀ ਚੰਦੋ! ਲੈ ਤੂੰ ਵੀ ਵੰਗਾਂ ਚੜਾ ਲੈ। ਦੇਖ ਕਿੰਨੀਆਂ ਸੋਹਣੀਆਂ ਵੰਗਾਂ ਨੇ। ਰੰਗ ਦੇਖ ਜਿਵੇਂ ਸੱਤ ਰੰਗੀ ਪੀਂਘ ਅਸਮਾਨੀ ਪਈ ਹੋਵੇ।” ਵੰਗਾਂ ਚੜਾ ਰਹੀਆਂ ਔਰਤਾਂ ਵਿਚੋਂ ਇਕ ਔਰਤ ਵੰਗਾਂ ਚੰਦੋ ਵੱਲ ਕਰ ਦਿਖਾਉਂਦੀ ਹੋਈ ਬੋਲਦੀ ਹੈ। ਚੰਦੋ ਥੋੜੀ ਦੂਰੀ ਤੇ ਖੜ੍ਹੀ ਸਰਦਾਰਾਂ ਦੇ ਮੁੰਡੇ ਤਾਰੀ ਨੂੰ ਇਕ ਟੱਕ ਨਿਹਾਲ

Continue reading


ਆ ਜਾ ਬਾਪੂ | aa ja baapu

ਬੂਹਾ ਖੜਕਿਆ””” ਕਿਹੜਾ ਬਾਈ”? ( ਗੁਰਜੰਟ ਕੱਚੀ ਕੰਧ ਉਪਰੋਂ ਬੂਹੇ ਵੱਲ ਝਾਤ ਮਾਰਦਾ ਬੋਲਿਆ,, ਪਰ ਕੀ ਦੇਖਦਾ ਹੈ ਕਿ ਉਸਦਾ ਛੋਟਾ ਭਰਾ ਮਿੰਦੀ ਬਾਹਰ ਖੜ੍ਹਾ ਸੀ। ਮਿੰਦੀ ਗੁਰਜੰਟ ਵੱਲ ਦੇਖ ਕੇ ਬੋਲਿਆ ਬਾਈ ਬਾਣੀਆ ਛੋਤੀ ਆਇਆ ” (ਦੋਵੇਂ ਇਕ ਦੂਜੇ ਵੱਲ ਦੇਖਣ ਲਗਦੇ ਹਨ) ਏਹ ਕਿਉਂ ਆਇਆ ਹੁਣ ਸਵੇਰੇ ਸਵੇਰੇ,

Continue reading