ਸੰਤਾਂ ਦੇ ਪਰਵਚਨ | santa de parvachan

ਖਿਲਰੀਆਂ ਜਟਾਂ, ਗਲ ’ਚ ਰੁਦਰਾਖ਼ਸ ਦੀਆਂ ਮਾਲਾਵਾਂ, ਇੱਕ ਹੱਥ ਵਿੱਚ ਚਿੱਪੀ, ਦੂਜੇ ਹੱਥ ਵਿੰਗ ਤੜਿੰਗੀ ਖੂੰਡੀ ਲਈ ਬਾਬਾ ਪੀਲੂ ਗਿਰ ਸਾਹਮਣੇ ਆ ਖੜਦੈ। ਹੱਥ ਉੱਚਾ ਕਰਕੇ ਪੰਜਾ ਵਿਖਾਉਂਦਿਆਂ ਕਹਿੰਦਾ ਐ, ‘‘ਕੋਈ ਨਾ ਪੁੱਤਰੋ! ਘਬਰਾਓ ਨਾ। ਖੁਸ਼ ਰਹੋ ਸੁਖੀ ਰਹੋ। ਖੁਸ਼ੀ ਜੀਵਨ ਹੀ ਅਸਲ ਜੀਵਨ ਐ। ਚਿੰਤਾ ਮੁਕਤ ਹੋ ਕੇ ਸਮੇਂ

Continue reading


ਸੱਚ ਤੇ ਵਿਚਾਰ | sach te vichaar

ਮੌਤ ਵੀ ਬਣੇਗੀ ਕੰਪਨੀਆਂ ਦੇ ਲਾਭਕਾਰੀ ਕਾਰੋਬਾਰ ਦਾ ਹਿੱਸਾ? ਦਾਣਾ ਮੰਡੀ ਵਿੱਚ ਕਈ ਦਿਨਾਂ ਤੋਂ ਬੈਠੇ ਇੱਕ ਕਿਸਾਨ ਨੇ ਦੂਜੇੇ ਨੂੰ ਕਿਹਾ, ‘‘ਭਾਈ ਸਾਹਿਬ ਤੂੰ ਕਣਕ ਵੇਚਣ ਨੂੰ ਰੋਣੈਂ, ਭਾਲਦੈਂ ਵਪਾਰੀ। ਜਦੋਂ ਸਰਕਾਰਾਂ ਬਹੁਕੌਮੀ ਕੰਪਨੀਆਂ ਦੇ ਮਾਲਕਾਂ ਨਾਲ ਹਨ ਉਹ ਤਾਂ ਕਿਸੇ ਦਿਨ ਸਿਵਿਆਂ ਤੇ ਵੀ ਕਬਜੇ ਕਰ ਲੈਣਗੇ ਤੇ

Continue reading

ਜੇਹਾ ਬੀਜੈ ਸੋ ਲੁਣੈ | jeha beeje so lune

ਸਰਕਾਰ ਨੇ ਅੱਤਵਾਦ ਖਤਮ ਕਰਨ ਦਾ ਸਖ਼ਤ ਫੈਸਲਾ ਕਰ ਲਿਆ ਸੀ, ਸਰਕਾਰੀ ਆਦੇਸ਼ ਮਿਲਣ ਕਾਰਨ ਜ਼ਿਲ੍ਹੇ ਭਰ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਹੌਲਦਾਰ ਤੋ ਲੈ ਕੇ ਐੱਸ ਪੀ ਰੈਂਕ ਤੱਕ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਨੇ ਕਿਹਾ, ‘‘ਅੱਤਵਾਦ

Continue reading