ਮਾਂ ਘਰ ਵਿਚ ਸਫਾਈ ਦਾ ਕੰਮ ਕਰਦੇ ਕਰਦੇ ਚੱਕਰ ਖਾ ਕੇ ਫ਼ਰਸ਼ ਤੇ ਡਿਗ ਪਈ |ਲੜਕੀ ਮਾਂ ਨੂੰ ਦੇਖਦੇ ਸਾਰ ਹੀ ਰੋਣ ਲੱਗ ਪਈ ,ਮੰਮੀ ਮੰਮੀ ,ਮਾਂ ਮਾਂ ,ਤੈਨੂੰ ਕੀ ਹੋ ਗਿਆ | ਰੌਲ਼ਾ ਪੈ ਗਿਆ, ਸੁਣ ਕੇ ਆਂਢ ਗੁਆਂਢ ਇਕੱਠਾ ਹੋ ਗਿਆ | ਲੜਕਾ ਪਬਜੀ ਗੇਮ ਤੋਂ ਵੇਹਲਾ ਹੋ
Continue readingTag: ਬਲਵਿੰਦਰ ਸਿੰਘ | ਮੋਗਾ
ਮੰਤਰ ਵਾਲੇ ਲੱਡੂ | mantar wale ladoo
ਮੈ ਸ਼ਾਮ ਨੂੰ ਡਿਊਟੀ ਕਰ ਕੇ ਘਰ ਆਇਆ ਈ ਸੀ ,ਘਰਵਾਲੀ ਨੇ ਮੈਨੂੰ ਸਬ ਦਿਖਾਇਆ ਆਪਣੇ ਘਰ ਅੱਜ ਕਿੱਸੇ ਨੇ ਖੂਨੀ ਵਾਰ ਕੀਤਾ ਹੈ ਕੰਧਾਂ ਤੇ ਬਾਥਰੂਮ ਤੇ. ਫਲੱਸ਼ ਸੀਟਾਂ ਦੇ ਨਾਲ ਕਰਕੇ ਖੂਨ ਦੇ ਛਿੱਟੇ ਪਏ ਸਨ | ਸਾਰੇ ਗਲੀ ਵਾਲਿਆਂ ਨੇ ਖੂਨ ਦੇ ਛਿਟੇ ਵੇਖੇ ,ਮੈਂ ਵੀ ਖੂਨ
Continue readingਚੰਗਾ ਕੰਮ | changa kam
ਚੰਗਾ ਕੰਮ )ਸਿਖਰ ਦੁਪਹਿਰ ,ਸੂਰਜ ਦੀਆਂ ਤਿੱਖੀਆਂ ਕਿਰਨਾਂ ਤੇ ਸੂਰਜ ਦੀ ਅੱਗ ਵਾਂਗ ਦਿਸਦੀ ਲਾਲ ਟਿੱਕੀ ,ਕਹਾਵਤ ਹੈ ਕੇ ਕਾਂ ਦੀ ਅੱਖ ਨਿਕਲਦੀ ਹੋਵੇ , ਸਕੂਲ ਵਿਚੋਂ ਘੰਟੀ ਵਜੀ ,ਸਕੂਲ ਵਿਚ ਸਾਰੀ ਛੁੱਟੀ ਹੋ ਗਈ , ਬਚੇ ਗੇਟ ਤੋਂ ਬਾਹਰ ਆਉਣ ਲਗੇ ,ਕਿਰਨਾਂ ਵੀ ਆਪਣਾ ਬੈਗ ਚੱਕੀ ਗਰਮੀ ਵਿਚ ਸੜਕ
Continue readingਅਮੀਰੀ ਦੇ ਚੋਜ਼ | amriir
( ਅਮੀਰੀ ਦੇ ਚੋਜ਼ ) ਇਕ ਸਕਸ਼ ਮਹਿੰਗੀ ਕਾਰ ਵਿੱਚੋ ਉੱਤਰ ਕੇ ਇਕ ਨਿਕੀ ਜਿਹੀ ਡਾਕਟਰ ਦੀ ਦੁਕਾਨ ,ਖੂੰਜੇ ਵਿੱਚ,ਟੁਟੀ ਜਿਹੀ ਕੁਰਸੀ ਤੇ ਬੈਠੇ ਡਾਕਟਰ ਨੂੰ ਕਿਹਾ, ਕੇ ਮੇਰੇ ਗਰਦਨ ਵਿਚ ਦਰਦ ਹੈ | ਡਾਕਟਰ ਨੇ ਗਰਦਨ ਨੂੰ ਪੂਰੀ ਤਰਾਂ ਚੈਕ ਕੀਤਾ ,ਮਸ਼ੀਨ ਨਾਲ ਬੀ ਪੀ ਅਤੇ ਸਟੈਥੋਸਕੋਪ ਨਾਲ ਦਿੱਲ
Continue readingਫਰਕ | farak
ਅਜ ਸਵੇਰੇ ਦਰਵਾਜੇ ਮੂਹਰੇ ਇਕ ਗਰੀਬ ਭਿਖਾਰੀ ਆਇਆ ਦੇਬੀ ਵੱਲ ਆਪਣੇ ਹੱਥ ਕਰਕੇ ਬੋਲਿਆ ,ਭਗਤਾ ਕੁਝ ਦਾਨ ਕਰ | ਦੇਬੀ ਨੇ ਜੇਬ੍ਹ ਵਿਚ ਹੱਥ ਮਾਰਿਆ ,,ਇਕ ਰੁਪਏ ਦਾ ਸਿੱਕਾ ਮਿਲਿਆ ,ਕੱਢ ਕੇ ਓਸ ਭਿਖਾਰੀ ਨੂੰ ਦੇ ਦਿੱਤਾ | ਭਿਖਾਰੀ ਖੁਸ਼ ਹੁੰਦਾ ਹੋਇਆ ਦੇਬੀ ਦੇ ਸਿਰ ਉਪਰ ਹੱਥ ਰੱਖ ਕੇ ਅਸੀਸਾ
Continue readingਸ਼ਰਾਧ | shraadh
ਰੇਸ਼ਮ ਅੱਜ ਸਵੇਰੇ ਮਟੀ ਤੇ ਚੜਾਉਣ ਵਾਸਤੇ ,ਚਿੱਟਾ ਕੁੜਤਾ ਪਜ਼ਾਮਾ ਜੋ ਵੱਡਿਆਂ ਲਈ ਬਣਾਇਆ ਸੀ ,ਰੋਟੀ ਵਾਲਾ ਲਫਾਫਾ ਤੇ ਨਵੇਂ ਕੱਪੜੇ ਲੈ ਕੇ ਘਰੋਂ ਅਜੇ ਨਿਕਲਿਆ ਹੀ ਸੀ ਸਾਹਮਣੇ ਸ਼ਿੰਦਰ ਦੇ ਗੰਦੇ ਤੇ ਪਾਟੇ ਹੋਏ ਕੱਪੜੇ ,ਕਾਹਲੀ ਕਾਹਲੀ ਤੁਰਿਆ ਆਵੇ |ਉਸ ਦੇ ਹੱਥ ਵਿੱਚ ਭਰਿਆ ਹੋਇਆ ਲਫਾਫਾ ਦੇਖ ਕੇ ਰੇਸ਼ਮ
Continue readingਮਹਿੰਗੇ ਫੁੱਲ | mehnge phul
(ਮਹਿੰਗੇ ਫੁੱਲ) ਅਰਜਨ ਸਿੰਘ ਸਾਰੇ ਦਿਨ ਦੀ ਤਪਦੀ ਧੁੱਪ ,ਕਹਿਰ ਦੀ ਗਰਮੀ ਵਿੱਚ ,ਪਸੀਨੋ ਪਸੀਨੀ ਹੋਇਆ ਦਿਹਾੜੀ ਕਰ ਕੇ ,,ਸ਼ਾਮ ਨੂੰ ਘਰ ਪਰਤਿਆ , ਨਿਕੀ ਪੋਤੀ ਭੱਜ ਕੇ ,ਅਰਜਨ ਸਿੰਘ ਕੋਲ ਆ ਗਈ ਪੋਤੀ ਨੇ ,ਅਰਜਨ ਸਿੰਘ ਦੀ ਉਂਗਲੀ ਫੜੀ ,ਅੰਦਰ ਆ ਗਏ ,ਵੇਹੜੇ ਵਿਚ ਕੰਧ ਨਾਲ ਖੜਾ ਮੰਜਾ,ਵੇਹੜੇ ਵਿਚ
Continue readingਸਕੂਨ | skoon
[{ਸਕੂਨ }]ਕੱਲ ਸੂਰਜ ਗ੍ਰਹਿਣ ਸੀ ,ਸਵੇਰੇ ਹੱਟਾ ਘੱਟਾ ਸਾਧ ਆ ਗਿਆ ਕਹਿੰਦਾ ਬੀਬੀ ਦਾਨ ਕਰੋ ,ਘਰਵਾਲੀ ਨੇ 100 ਦਾ ਨੋਟ ਤੇ ਕੁਜ ਨਵੇਂ ਪੁਰਾਣੇ ਕੱਪੜੇ ਸਾਧ ਨੂੰ ਦੇ ਦਿੱਤੇ …ਸਾਧ ਨੇ ,100 ਦਾ ਨੋਟ ਚੁਕਿਆ ਅਤੇ ਕੱਪੜੇ ਵਾਪਿਸ ਕਰਕੇ ਤੁਰਨ ਹੀ ਲੱਗਾ ਸੀ , ਉਧਰੋਂ ਮੈ ਆ ਗਿਆ ,ਬਾਜ਼ਾਰੋਂ ਦੁੱਧ
Continue readingਅਮੀਰ ਡਾਕਟਰ | ameer doctor
ਸਾਈਕਲ ਤੇ ਜਾਂਦੇ ਹੋਏ ਨਿਕੇ ਜਵਾਕ ਨਾਲ ਸੱਜਣ ਸਿੰਘ ਦਵਾਈਆਂ ਦੀ ਦੁਕਾਨ ਤੇ ਰੌਲਾ ਪੈਂਦਾਂ ਦੇਖ ਕੇ ਉਹ ਵੀ ਖੜ ਕੇ ਵੇਖਣ ਲੱਗਾ. ਭੀੜ ਵੱਧ ਗਈ |ਨੌਬਤ ਹੱਥੋਂ ਪਾਈ ਤਕ ਆ ਗਈ ,ਪੁਲਿਸ ਆ ਗਈ ਡਾਂਗਾ ਚੱਲਣ ਲੱਗੀਆਂ ,ਲੋਕ ਭੱਜਣ ਲਗੇ ,ਸੱਜਣ ਸਿੰਘ ਭੱਜਣ ਲੱਗਾ ਡਿਗ ਪਿਆ |ਜਵਾਕ ਦੇ ਸਿਰ
Continue readingਮਦਰ ਡੇ | mother day
{[ਮਦਰ ਡੇ }]ਰਿੰਕੂ ਆਪਣੇ ਦੋਸਤਾਂ ਨਾਲ ਆਪਣੇ ਕਮਰੇ ਵਿਚ ਬੈਠਾ ਕੰਨਾਂ ਨੂੰ ਹੈਡਫੋਨ ਲਾਕੇ ਗੇਮ ਵਿਚ ਮਸਤ ਸੀ | ਨਾਲ ਦੇ ਕਮਰੇ ਵਿਚ ਉਸ ਦੀ ਮਾਂ ਬਿਮਾਰ ਪਈ ਸੀ |ਉਸ ਦੇ ਸਿਰ ਦਾ ਸਾਈਂ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ | ਉਸ ਦਾ ਇਕੋ ਇਕ ਜਿਗਰ ਦਾ ਟੁਕੜਾ ਸੀ
Continue reading