ਸਵੇਰੇ ਸਵੇਰੇ ਲੌਬੀ ਚੋਂ ਛਿੱਕਾਂ ਦੀ ਆਵਾਜ਼ ਆਈ, ਮਾਤਾ ਜੀ ਆਵਦੇ ਕਮਰੇ ਚੋਂ ਬੋਲਣ ਲੱਗੇ, “ਇਹ ਮੁੰਡਾ ਆਵਦਾ ਭੋਰਾ ਧਿਆਨ ਨਈ ਰੱਖਦਾ,ਨੰਗੇ ਸਿਰ ਉੱਠਿਆ ਹਉ, ਨਾਂ ਕੁਝ ਖਾਂਦਾ ਨਾਂ ਪੀਂਦਾ, ਆਏ ਨੀਂ ਵੀ ਦੋ ਵਾਰ ਦੁੱਧ ਬਾਧ ਪੀ ਲੇ, ਮਸਾਂ ਚਾਰ ਕੇ ਬਦਾਮ ਖਾਂਦਾ ਬੱਸ” ਵਿੱਚੇ ਨੂੰਹ ਬੋਲੀ ‘ਮੈਂ ਆਂ
Continue readingTag: ਮਨਦੀਪ ਰਿਸ਼ੀ
ਇੱਕ ਪੱਖ ਇਹ ਵੀ | ikk pakh eh vi
ਕੁੜੀ ਨੂੰ ਮਾਪਿਆਂ ਲਈ ਵਫ਼ਦਾਰ, ਫ਼ਿਕਰਮੰਦ ਹੋਣਾ ਸਿਖਾਇਆ ਜਾਂਦਾ ਪਰ ਬੱਸ ਵਿਆਹ ਹੋਣ ਤੱਕ, ਜੇ ਵਿਆਹ ਤੋਂ ਬਾਅਦ ਮਾਪਿਆਂ ਦਾ ਮੋਹ ਕਰੇਂਗੀ, ਤਾਂ ਘਰ ਨਹੀਂ ਵਸੇਗਾ….(ਇਹ ਵੱਖਰੀ ਗੱਲ ਆ ਵੀ ਇਹ ਗੱਲ ਸਮਝ ਜ਼ਿਆਦਾਤਰ ਮੁੰਡੇ ਜਾਂਦੇ ਨੇ)….. ਓਹੀਓ ਕੁੜੀ ਜਿਸ ਬਿਨਾਂ ਇੱਕ ਦਿਨ ਵੀ ਸਹੁਰੇ ਕੰਮ ਨਹੀਂ ਚਲਦਾ, ਜੇ ਬਿਮਾਰ
Continue readingਪਰਵਰਿਸ਼ | parvarish
21ਵੀਂ ਸਦੀ… ਤਿੰਨ ਦਿਨ ਬਾਅਦ ਰਿਸ਼ਤੇਦਾਰੀ ਚ ਵਿਆਹ ਤੇ ਜਾਣਾ ਸੀ,ਪਰ ਘਰੇ ਮਾਹੌਲ ਕੁਝ ਸੋਗਮਈ ਸੀ, ਤਾਇਆ ਜੀ ਨੇ ਭਤੀਜੀ ਨੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੇ ਦੇਖ ਲਿਆ ਸੀ, ਤਾਅਨੇ ਮੇਹਣਿਆਂ ਵਿੱਚ ਕੁੜੀ ਦਾ ਪਿਉ ਗੁਨਾਹਗਾਰਾਂ ਵਾਂਗ ਨੀਵੀਂ ਪਈ ਬੈਠਾ ਸੀ, ਮਾਂ ਦੀਆਂ ਅੱਖਾਂ ਚ ਹੰਝੂ ਸੀ, ਖ਼ੈਰ …. ਵਿਆਹ
Continue reading