ਜ਼ਿੰਦਗੀ ਦੇ ਮੁੱਢ ਤੋਂ ਹੀ ਸਾਨੂੰ ਸਭ ਨੂੰ ਆਪਣੇ ਮਾਤਾ ਪਿਤਾ, ਦਾਦਾ ਦਾਦੀ ਤੇ ਹੋਰ ਵਡੇਰਿਆਂ ਤੋਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਕੋਈ ਸਮੱਸਆ ਹੋਵੇ “ਸਬਰ” ਰੱਖੋ। ਸਬਰ ਦਾ ਫਲ਼ ਮਿੱਠਾ ਹੁੰਦਾ ਹੈ, ਜਦੋਂ ਅਸੀਂ ਸਬਰ ਕਰਦੇ ਹਾਂ ਤਾਂ ਸਭ ਸਹੀ ਹੁੰਦਾ ਹੈ, ਜ਼ਿੰਦਗੀ ਵਿੱਚ ਸਭ ਠੀਕ ਹੋ ਜਾਂਦਾ
Continue readingTag: ਮੁਨੱਜ਼ਾ ਇਰਸ਼ਾਦ
ਪਿਆਰ | pyar
ਪਿਆਰ ਵਿੱਚ ਪਿਆਰ ਨਾਲ ਦਿੱਤੇ ਕੁੱਝ ਪਲ਼, ਜ਼ਬਰਦਸਤੀ ਦਿੱਤੇ ਪਿਆਰ ਦੇ ਕਈ ਸਾਲਾਂ ਨਾਲੋਂ ਜ਼ਿਆਦਾ ਮਖ਼ਮਲੀ ਅਹਿਸਾਸ ਰੱਖਦੇ ਨੇ। ਕਈ ਵਾਰ ਜ਼ਿੰਦਗੀ ਵਿੱਚ ਕੁੱਝ ਅਜਿਹੇ ਪਲ਼ ਆਉਂਦੇ ਹਨ ਕਿ ਅਸੀਂ ਜਿੰਨਾ ਪਿਆਰ ਕਿਸੇ ਨੂੰ ਕਰਦੇ ਹਾਂ, ਓਨਾ ਪਿਆਰ ਸਾਨੂੰ ਵਾਪਿਸ ਨਹੀਂ ਮਿਲਦਾ। ਇਹ ਪਿਆਰ ਕਿਸੇ ਵੀ ਆਪਣੇ ਦਾ ਹੋ ਸਕਦਾ
Continue reading