ਭਾਗਾਂ ਵਾਲੀ – ਭਾਗ 3 | bhaaga wali – bhaag 3

ਸਰਬ ਨੇ ਆਉਂਦੇ ਹੀ ਸਭ ਦਾ ਦਿਲ ਜਿੱਤ ਲਿਆ। ਪਰਮਜੀਤ ਨੂੰ ਹਰ ਕੰਮ ਤੋਂ ਛੁੱਟੀ ਦੇ ਦਿੱਤੀ ਸੀ। ਸਰਬ ਦਾ ਸਹੁਰਾ ਪਰਿਵਾਰ ਬਹੁਤ ਵਧੀਆ ਸੀ। ਪਰਮਜੀਤ ਤਾਂ ਖਾਸ ਖਿਆਲ ਰਖਦੀ ਹੀ ਸੀ…ਸਹੁਰੇ ਵਲੋਂ ਬਾਪ ਦਾ ਪਿਆਰ ਮਿਲਿਆ। ਦੇਵਰ ਨੇ ਭੈਣ ਵਾਂਗ ਇੱਜਤ ਦਿੱਤੀ। ਬਲਜੀਤ ਵੀ ਜਾਨ ਵਾਰਦਾ ਸੀ। ਪਰ ਫਿਰ

Continue reading


ਭਾਗਾਂ ਵਾਲੀ – ਭਾਗ 2 | bhaaga wali – bhaag 2

ਚਰਨ ਕੌਰ ਚੌਂਕੇ ਵਿੱਚ ਚਲੀ ਗਈ। ਉਸਨੇ ਚਾਹ ਧਰ ਦਿੱਤੀ। ਨਾਲ ਹੀ ਝੋਲੇ ਵਿਚਲਾ ਸਮਾਨ ਦੇਖਣ ਲੱਗੀ। ਦੋ ਤਿੰਨ ਸਬਜੀਆਂ ਸੀ। ਬਾਕੀ ਘਰ ਦਾ ਹੋਰ ਜਰੂਰੀ ਸਮਾਨ ਸੀ। ਚਰਨ ਕੌਰ ਨੇ ਸਭ ਥਾਂ ਟਿਕਾਣੇ ਰੱਖ ਦਿੱਤਾ। ਅੱਜ ਗੋਭੀ ਬਣਾ ਲੈਂਦੀ ਹਾਂ… ਭਾਗਾਂ ਨੂੰ ਬਹੁਤ ਪਸੰਦ ਹੈ,ਦੁਪਹਿਰੇ ਵੀ ਵਿਚਾਰੀ ਨੇ ਚਟਨੀ

Continue reading

ਭਾਗਾਂ ਵਾਲੀ – ਭਾਗ 1 | bhaaga wali

ਭਾਗਾਂ ਵਾਲੀ 1/ਕੁੱਲ ਭਾਗ 3 “ਮਾਂ ਕਿੰਨੀ ਵਾਰ ਕਿਹਾ ਹੈ। ਮੇਰੇ ਡੱਬੇ ਵਿਚ ਮੈਨੂੰ ਸਬਜੀ ਚਾਹੀਦੀ ਹੈ। ਕਿਉ ਨਹੀ ਰੱਖੀ…ਮੇਰੇ ਤੋਂ ਨਹੀਂ ਰੋਜ਼ ਰੋਜ਼ ਅਚਾਰ ਨਾਲ ਖਾਧੀ ਜਾਂਦੀ। ਨਾਲ ਦੇ ਮੁੰਡੇ ਮੇਰਾ ਮਜਾਕ ਉਡਾਉਂਦੇ ਹਨ।” ਮਨਜੀਤ ਨੇ ਸਕੂਲੋ ਆਉਂਦੇ ਹੀ ਆਪਣਾ ਬਸਤਾ ਇਕ ਪਾਸੇ ਸੁੱਟਦੇ ਹੋਏ ਕਿਹਾ। “ਪੁੱਤ ਚਾਰ ਦਿਨ

Continue reading

ਲਾਲ ਚੂੜਾ | laal chooda

ਉਸ ਦੀ ਕਿਸਮਤ ਵਿੱਚ ਲਾਲ ਚੂੜੀਆਂ ਤੇ ਬਹੁਤ ਸਨ ,ਪਰ ਜਿਸ ਲਾਲ ਚੂੜੇ ਦਾ ਚਾਅ ਸੀ ,ਸ਼ਾਇਦ ਉਹ ਉਸ ਲਈ ਬਣਿਆ ਹੀ ਨਹੀਂ ਸੀ ।ਬਚਪਨ ਤੋਂ ਹੀ ਉਸ ਨੂੰ ਨਵੀਂ ਵਿਆਹੀ ਵਹੁਟੀ ਬਹੁਤ ਚੰਗੀ ਲਗਦੀ ਸੀ ,ਕੋਈ ਵੀ ਪਿੰਡ ਵਿੱਚ ਵਿਆਹ ਹੁੰਦਾ ,ਚਾਹੇ ਕੁੜੀ ਦਾ ਜਾਂ ਮੁੰਡੇ ਦਾ ,ਉਹ ਲਾਲ

Continue reading


ਹੰਕਾਰ | hankaar

ਦੀਪਕ ਇਕ ਮਿਡਲ ਪਰਿਵਾਰ ਨਾਲ ਦਾ ਲੜਕਾ ਸੀ।10ਵੀ ਤੱਕ ਓਹਦਾ ਕੋਈ ਏਮ ਨਹੀਂ ਸੀ ਕਾਲਜ ਗਿਆ ਤੇ ਵਿਸ਼ੇ ਨਾ ਸਮਝ ਆਉਣ ਕੀ ਰੱਖਣਾ ਕੀ ਕਰਨਾ। ਬਿਨਾ ਦਿਲਚਸਪੀ ਦੇ ਦੋਸਤਾਂ ਮਗਰ ਲੱਗ ਕੇ ਕਮਾਰਸ ਰੱਖ ਲਈ ,ਪਰ ਸਮਝ ਕੁਛ ਨਾ ਆਵੇ ,ਇਕ ਦਿਨ ਕਾਲਜ ਘੁੰਮਦੇ ਆਰਟ ਵਾਲੇ ਡਿਪਾਰਟਮੈਂਟ ਚ ਗਿਆ ,ਓਥੇ

Continue reading

ਜਿਹਾ ਬੀਜੋਗੇ, ਤੇਹਾ ਵੱਢੋਗੇ | jeha beejoge teha vadhoge

ਜਿਵੇਂ ਹੀ ਟ੍ਰੇਨ ਸਟੇਸ਼ਨ ਤੇ ਰੁਕੀ, ਧੱਕਾ ਮੁੱਕੀ ਰਸ਼…ਸਭ ਨੂੰ ਚੜਨ ਦੀ ਕਾਹਲ, ਉੱਤੋ ਸਮਾਨ ਵੇਚਣ ਵਾਲਿਆਂ ਦਾ ਰੌਲਾ…ਉਤਰਨ ਵਾਲੇ ਨੂੰ ਉਤਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਸੀ। ਸਨੇਹਾ ਆਪਣੀ ਸੀਟ ਤੇ ਬੈਠੀ ਬਾਹਰ ਦੇਖ ਰਹੀ ਸੀ। ਕ ਅਚਾਨਕ ਇੱਕ ਬਜੁਰਗ ਉਸਦੇ ਪੈਰਾਂ ਦੇ ਕੋਲ ਆ ਕੇ ਡਿੱਗਾ। ਸਨੇਹਾ

Continue reading

ਦਖ਼ਲਅੰਦਾਜ਼ੀ | dakhalandazi

ਅਮਿਤ ਜਿਵੇਂ ਹੀ ਕਿਸੇ ਨੂੰ ਫੋਨ ਕਰਨ ਲੱਗਾ, ਉਸਦੀ ਪਤਨੀ ਰੀਮਾ ਨੇ ਉਸ ਹੱਥੋਂ ਫੋਨ ਲੈ ਲਿਆ। “ਅੱਜ ਜੋ ਆਪਣੇ ਵਿੱਚ ਦੂਰੀਆਂ ਹਨ , ਇਹ ਸਭ ਉਸਦੀ ਦਖ਼ਲਅੰਦਾਜ਼ੀ ਕਰਕੇ ਹੀ ਹੈ। ਤੁਸੀ ਕੋਈ ਕੰਮ ਆਪਣੀ ਮਰਜੀ ਨਾਲ ਜਾਂ ਮੇਰੀ ਸਲਾਹ ਨਾਲ ਨਹੀਂ ਕਰ ਸਕਦੇ? ਹਰ ਗੱਲ ਵਿੱਚ ਉਸਨੂੰ ਫੋਨ ਲਗਾਉਣਾ

Continue reading


ਸਿਮਰਨ ਭਾਬੀ | simran bhabhi

ਚਾਂਦਨੀ ਦੀ ਆਪਣੇ ਹੀ ਮੁਹੱਲੇ ਦੇ ਨਾਲ ਲਗਦੀ ਮੇਨ ਰੋਡ ਤੇ ਕੱਪੜੇ ਦੀ ਦੁਕਾਨ ਸੀ। ਮੁਹੱਲੇ ਦੀਆਂ ਲਗਭਗ ਸਾਰੀਆਂ ਔਰਤਾਂ ਉਸ ਦੀ ਦੁਕਾਨ ਤੋਂ ਕੱਪੜੇ ਲੈਣ ਆਉਂਦੀਆਂ ਸਨ। ਅੱਜ ਜਦ ਕਨਿਕਾ ਆਈ ਤਾਂ…ਚਾਂਦਨੀ ਨੇ ਪੁੱਛਿਆ “ਅੱਜ ਬੜੇ ਦਿਨਾਂ ਬਾਅਦ ਗੇੜਾ ਮਾਰਿਆ? “ਕੀ ਦੱਸਾਂ, ਬੱਚਿਆ ਦੇ ਪੇਪਰ ਉੱਤੋ ਸੱਸ ਬੀਮਾਰ ਚਾਰ

Continue reading

ਜਦ ਤੱਕ ਤੁਸੀ ਕਿਸੇ ਨੂੰ ਮਿਲਦੇ ਨਹੀ | jad tak tusi kise nu milde nahi

ਮੈਂ ਪਹਿਲੀ ਵਾਰ ਉਸਨੂੰ ਆਪਣੇ ਵਿਆਹ ਤੇ ਹੀ ਮਿਲਿਆ ਸੀ। ਮੇਰੀ ਪਤਨੀ ਦੀ ਭਾਬੀ ਸੀ। ਰਿਸ਼ਤਾ ਕਰਨ ਵੇਲੇ ਸਾਨੂੰ ਦੱਸਿਆ ਗਿਆ ਸੀ। ਕ ਉਹ ਚੰਗੀ ਨਹੀਂ ਆਉਂਦੀ ਹੀ ਸਾਡੇ ਮੁੰਡੇ ਨੂੰ ਲੈ ਕੇ ਵੱਖਰੀ ਹੋ ਗਈ। ਸਾਡੀ ਕੋਈ ਬੋਲ ਚਾਲ ਨਹੀਂ ਉਸ ਨਾਲ। ਮੇਰੇ ਪਰਿਵਾਰ ਨੇ ਵੀ ਸੋਚਿਆ ਚਲੋ ਹੁੰਦੀਆ

Continue reading

ਲੋਕ ਕਹਾਣੀ | lok kahani

ਇਕ ਰਾਜੇ ਦੇ ਵਿਸ਼ਾਲ ਮਹੱਲ ਵਿਚ ਸੁੰਦਰ ਬਾਗ ਸੀ, ਜਿਸ ਵਿਚ ਅੰਗੂਰਾਂ ਦੀ ਵੇਲ ਲੱਗੀ ਸੀ। ਉੱਥੇ ਰੋਜ਼ ਇਕ ਚਿੜੀ ਆਉਂਦੀ ਅਤੇ ਮਿੱਠੇ ਅੰਗੂਰ ਚੁਣ-ਚੁਣ ਕੇ ਖਾ ਜਾਂਦੀ ਅਤੇ ਅੱਧ-ਪੱਕੇ ਤੇ ਖੱਟੇ ਅੰਗੂਰ ਹੇਠਾਂ ਡੇਗ ਦਿੰਦੀ। ਮਾਲੀ ਨੇ ਚਿੜੀ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਈ।

Continue reading