ਮਾਵਾਂ ਕਦੇ ਤਾਰੇ ਨ੍ਹੀ ਬਣਦੀਆਂ | maavan kde taare nahi bandiyan

ਕੀ ਲਿਖਾਂ, ਕਿੰਝ ਲਿਖਾਂ… ਇੰਝ ਲੱਗਦਾ ਜਿਵੇਂ ਸ਼ਬਦ ਮੁੱਕ ਗਏ ਨੇ… ਦਿਲ ਦਿਮਾਗ ਹਰ ਪਲ ਸੋਚਾਂ ਵਿੱਚ ਡੁੱਬਾ ਰਹਿੰਦਾ…. ਅੱਖਾਂ ਹਰ ਪਲ ਉਸ ਨੂੰ ਲੱਭਦੀਆਂ ਰਹਿੰਦੀਆਂ… ਕੰਨ ਬਿੜਕਾਂ ਲੈਂਦੇ ਕਿ ਸ਼ਾਇਦ ਉਹ ਹੁਣੇ ਆਵਾਜ਼ ਦੇਵੇਗੀ…. ਪਰ ਮੇਰੀ ਮਾਂ ਕਿਤੇ ਨਹੀਂ ਲੱਭਦੀ…. ਆਪਣੇ ਹੱਥੀਂ ਸਭ ਰਸਮਾਂ ਕਰ ਲਈਆਂ, ਪਰ ਅਜੇ ਵੀ

Continue reading


ਮਾਵਾਂ ਤੇ ਧੀਆਂ ਇਕੋ ਜਿਹੀਆਂ | maavan te dheeyan ikko jehiyan

ਮੰਮੀ ਬੀਮਾਰ ਨੇ…. ਹਸਪਤਾਲ ਵਿਚ ਦਾਖਲ ਨੇ…ਛੋਟੇ ਭਰਾ ਨੇ ਫੋਨ ਕਰਕੇ ਦੱਸਿਆ ਤਾਂ ਜਾਨ ਹੀ ਨਿਕਲ ਗਈ… ਕੀ ਹੋਇਆ? ਇੰਨਾ ਹੀ ਪੁੱਛ ਸਕੀ ਤਾਂ ਉਸਨੇ ਦੱਸਿਆ ਕਿ ਇਕ ਦੋ ਦਿਨਾਂ ਤੋਂ ਉਹਨਾਂ ਨੂੰ ਭੁੱਲਣਾ ਸ਼ੁਰੂ ਹੋ ਗਿਆ…… ਪਹਿਚਾਣਦੇ ਨਹੀਂ, ਕੁਝ ਖਾਂਦੇ ਪੀਂਦੇ ਵੀ ਨਹੀਂ…. ਕਹਿੰਦੇ ਮੈਨੂੰ ਭੁੱਖ ਨਹੀਂ… ਜ਼ਬਰਦਸਤੀ ਦਲੀਆ,

Continue reading